| [00:13.98] |
ਹੋ, ਥੱਕ ਗਈਆਂ ਅੱਖੀਆਂ |
| [00:17.46] |
ਹੋ, ਜਗਦੀਆਂ ਅੱਖੀਆਂ |
| [00:20.82] |
ਮਾਹੀਆ ਨਾ ਆਇਆ, ਲਭਦੀਆਂ ਅੱਖੀਆਂ |
| [00:28.22] |
ਹਾਏ, ਪਿਆਰ ਦੀਆਂ ਕਸਮਾਂ ਖਾ ਕੇ |
| [00:32.43] |
ਛੱਡ ਗਿਆ ਤੂੰ ਇਸ਼ਕ ਭੁਲਾ ਕੇ |
| [00:36.10] |
ਦੱਸ ਜਾ ਤੂੰ ਮੇਰਾ ਕੀ ਕੁਸੂਰ ਵੇ |
| [00:41.48] |
ਤੂੰ ਅੱਖੀਆਂ ਨੂੰ ਕਹਿਨੇ ਦੇ |
| [00:44.75] |
ਤੂੰ ਅੱਖੀਆਂ ਨੂੰ ਬਹਿਨੇ ਦੇ |
| [00:48.05] |
ਜੋ ਦਰਦ ਸਤਾਵੇ ਤੈਨੂੰ |
| [00:51.71] |
ਨਾ ਦਿਲ ਵਿਚ ਰਹਿਨੇ ਦੇ |
| [00:55.15] |
ਤੂੰ ਪਲਕਾਂ ਨੂੰ ਸਮਝਾ ਦੇ |
| [00:58.40] |
ਪਿਆਰ ਕਿੰਨਾ ਤੜਪਾਵੇ |
| [01:01.98] |
ਜਬ ਤਕ ਨਾ ਆਵੇ ਮਾਹੀ |
| [01:05.37] |
ਤੂੰ ਅੱਖੀਆਂ ਨੂੰ ਰੋਣੇ ਦੇ |
| [01:09.92] |
|
| [01:36.88] |
तेरे, वे तेरे इंतज़ार में |
| [01:43.74] |
दिल हो गया फ़कीरा प्यार में |
| [01:50.58] |
तुझको भुलाया ही ना जा सके |
| [01:57.43] |
ਮਿਟ ਜਾਵਾਂ ਨਾ ਮੈਂ ਸੱਭ ਕੁੱਝ ਹਾਰ ਕੇ |
| [02:04.86] |
ਮਾਹੀ ਬਿਨਾਂ ਦਿਲ ਡੁੱਬਦਾ ਜਾਵੇ |
| [02:08.47] |
ਮਾਹੀ ਬਿਨਾਂ ਇਹਨੂੰ ਚੈਨ ਨਾ ਆਵੇ |
| [02:12.21] |
ਦਿਖ ਜਾਵੇ ਮੈਨੂੰ ਸੋਹਣਾ ਯਾਰ ਵੇ |
| [02:17.46] |
ਤੂੰ ਅੱਖੀਆਂ ਨੂੰ ਕਹਿਨੇ ਦੇ |
| [02:20.75] |
ਤੂੰ ਅੱਖੀਆਂ ਨੂੰ ਬਹਿਨੇ ਦੇ |
| [02:24.23] |
ਜੋ ਦਰਦ ਸਤਾਵੇ ਤੈਨੂੰ |
| [02:27.58] |
ਨਾ ਦਿਲ ਵਿਚ ਰਹਿਨੇ ਦੇ |
| [02:31.15] |
ਤੂੰ ਪਲਕਾਂ ਨੂੰ ਸਮਝਾ ਦੇ |
| [02:34.40] |
ਪਿਆਰ ਕਿੰਨਾ ਤੜਪਾਵੇ |
| [02:38.02] |
ਜਬ ਤਕ ਨਾ ਆਵੇ ਮਾਹੀ |
| [02:41.34] |
ਤੂੰ ਅੱਖੀਆਂ ਨੂੰ ਰੋਣੇ ਦੇ |
| [02:45.45] |
|
| [02:58.48] |
ਹੋ, ਥੱਕ ਗਈਆਂ ਅੱਖੀਆਂ |
| [03:02.05] |
ਹੋ, ਜਗਦੀਆਂ ਅੱਖੀਆਂ |
| [03:05.44] |
ਮਾਹੀਆ ਨਾ ਆਇਆ, ਲਭਦੀਆਂ ਅੱਖੀਆਂ |
| [03:10.38] |
|