[00:13.98] ਹੋ, ਥੱਕ ਗਈਆਂ ਅੱਖੀਆਂ [00:17.46] ਹੋ, ਜਗਦੀਆਂ ਅੱਖੀਆਂ [00:20.82] ਮਾਹੀਆ ਨਾ ਆਇਆ, ਲਭਦੀਆਂ ਅੱਖੀਆਂ [00:28.22] ਹਾਏ, ਪਿਆਰ ਦੀਆਂ ਕਸਮਾਂ ਖਾ ਕੇ [00:32.43] ਛੱਡ ਗਿਆ ਤੂੰ ਇਸ਼ਕ ਭੁਲਾ ਕੇ [00:36.10] ਦੱਸ ਜਾ ਤੂੰ ਮੇਰਾ ਕੀ ਕੁਸੂਰ ਵੇ [00:41.48] ਤੂੰ ਅੱਖੀਆਂ ਨੂੰ ਕਹਿਨੇ ਦੇ [00:44.75] ਤੂੰ ਅੱਖੀਆਂ ਨੂੰ ਬਹਿਨੇ ਦੇ [00:48.05] ਜੋ ਦਰਦ ਸਤਾਵੇ ਤੈਨੂੰ [00:51.71] ਨਾ ਦਿਲ ਵਿਚ ਰਹਿਨੇ ਦੇ [00:55.15] ਤੂੰ ਪਲਕਾਂ ਨੂੰ ਸਮਝਾ ਦੇ [00:58.40] ਪਿਆਰ ਕਿੰਨਾ ਤੜਪਾਵੇ [01:01.98] ਜਬ ਤਕ ਨਾ ਆਵੇ ਮਾਹੀ [01:05.37] ਤੂੰ ਅੱਖੀਆਂ ਨੂੰ ਰੋਣੇ ਦੇ [01:09.92] [01:36.88] तेरे, वे तेरे इंतज़ार में [01:43.74] दिल हो गया फ़कीरा प्यार में [01:50.58] तुझको भुलाया ही ना जा सके [01:57.43] ਮਿਟ ਜਾਵਾਂ ਨਾ ਮੈਂ ਸੱਭ ਕੁੱਝ ਹਾਰ ਕੇ [02:04.86] ਮਾਹੀ ਬਿਨਾਂ ਦਿਲ ਡੁੱਬਦਾ ਜਾਵੇ [02:08.47] ਮਾਹੀ ਬਿਨਾਂ ਇਹਨੂੰ ਚੈਨ ਨਾ ਆਵੇ [02:12.21] ਦਿਖ ਜਾਵੇ ਮੈਨੂੰ ਸੋਹਣਾ ਯਾਰ ਵੇ [02:17.46] ਤੂੰ ਅੱਖੀਆਂ ਨੂੰ ਕਹਿਨੇ ਦੇ [02:20.75] ਤੂੰ ਅੱਖੀਆਂ ਨੂੰ ਬਹਿਨੇ ਦੇ [02:24.23] ਜੋ ਦਰਦ ਸਤਾਵੇ ਤੈਨੂੰ [02:27.58] ਨਾ ਦਿਲ ਵਿਚ ਰਹਿਨੇ ਦੇ [02:31.15] ਤੂੰ ਪਲਕਾਂ ਨੂੰ ਸਮਝਾ ਦੇ [02:34.40] ਪਿਆਰ ਕਿੰਨਾ ਤੜਪਾਵੇ [02:38.02] ਜਬ ਤਕ ਨਾ ਆਵੇ ਮਾਹੀ [02:41.34] ਤੂੰ ਅੱਖੀਆਂ ਨੂੰ ਰੋਣੇ ਦੇ [02:45.45] [02:58.48] ਹੋ, ਥੱਕ ਗਈਆਂ ਅੱਖੀਆਂ [03:02.05] ਹੋ, ਜਗਦੀਆਂ ਅੱਖੀਆਂ [03:05.44] ਮਾਹੀਆ ਨਾ ਆਇਆ, ਲਭਦੀਆਂ ਅੱਖੀਆਂ [03:10.38]