Aadat

Aadat Lyrics

Song Aadat
Artist Ninja
Album Aadat
Download Image LRC TXT
[00:00.000] 作词 : Nirmaan
[00:01.000] 作曲 : Goldboy
[00:37.880] ਤੂੰ ਵਾਅਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦਊਂ
[00:44.260] ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਦਊਂ
[00:50.030] ਨਾ ਤੂੰ ਵਾਅਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ
[00:56.330] ਮੇਰੇ ਕਮਲ਼ੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ?
[01:02.140] ਕੀ ਦੱਸ ਮਜਬੂਰੀ ਪੈ ਗਈ ਆ?
[01:08.970] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[01:15.250] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[01:21.690] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[01:28.500]
[01:41.180] ਕੈਸੀ ਇਹ ਦੂਰੀਆਂ? ਕੋਈ ਹੱਲ ਹੀ ਨਹੀਂ
[01:47.430] ਅੱਜ ਵੀ ਤੂੰ ਆਇਆ ਨਾ, ਤੂੰ ਆਉਣਾ ਕੱਲ੍ਹ ਵੀ ਨਹੀਂ
[01:53.760] ਚਿੱਠੀਆਂ ਵੀ ਪਾਈਆਂ ਮੈਂ, ਤੂੰ ਤਾਂ ਪੜ੍ਹੀਆਂ ਹੀ ਨਹੀਂ
[01:59.900] ਕਾਹਦਾ ਇਹ ਮਿਲ਼ਨਾ ਜੇ ਗੱਲਾਂ ਕਰੀਆਂ ਹੀ ਨਹੀਂ?
[02:06.270] ਸੋਚ-ਸੋਚ ਦਿਨ ਮੁੱਕ ਜਾਂਦੇ, ਵੇ ਤੇਰੇ ਲਾਰੇ ਨਹੀਂ ਮੁੱਕਦੇ
[02:12.780] ਲੱਖ ਮਨਾ ਲਿਆ ਦਿਲ ਨੂੰ ਮੈਂ ਵੇ, ਮੇਰੇ ਹੰਝੂ ਨਹੀਂ ਰੁਕਦੇ
[02:17.920] ਵੇ ਹੁਣ ਮੇਰੀ ਜਾਣ 'ਤੇ ਪੈ ਗਈ ਆ
[02:24.870] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[02:31.100] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[02:37.550] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[02:44.210]
[02:56.840] ਛੱਡ ਦਿਲਾਂ ਮੇਰਿਆ ਜੇ ਉਹਦਾ ਸਰ ਹੀ ਗਿਆ
[03:03.050] ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ?
[03:09.570] ਗੱਲ ਮੇਰੀ ਚੁਭੂਗੀ, ਜ਼ਰਾ ਸੁਣ ਕੇ ਤਾਂ ਜਾ
[03:15.770] ਅੱਜ ਮੇਰੀ ਗੱਲ ਦਾ ਗੁੱਸਾ ਕਰਕੇ ਤਾਂ ਜਾ
[03:22.340] ਦੁੱਖ ਤੇਰੇ ਸਾਰੇ ਰੱਖ ਲੈਣੇ, ਵੇ ਤੇਰੇ ਹਾਸੇ ਨਹੀਂ ਰੱਖਣੇ
[03:28.170] Nirmaan, ਤੇਰੇ ਮੈਂ ਦਿੱਤੇ ਹੋਏ ਦਿਲਾਸੇ ਨਹੀਂ ਰੱਖਣੇ
[03:33.870] ਨਾ ਤੇਰੇ ਲਈ ਜ਼ਰੂਰੀ ਰਹਿ ਗਈ ਆ
[03:40.680] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[03:46.830] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[03:53.330] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
[04:01.880]
[00:00.000] zuo ci : Nirmaan
[00:01.000] zuo qu : Goldboy
[00:37.880]
[00:44.260]
[00:50.030] ,
[00:56.330] ?
[01:02.140] ?
[01:08.970] ,
[01:15.250] ,
[01:21.690] ,
[01:28.500]
[01:41.180] ?
[01:47.430] ,
[01:53.760] ,
[01:59.900] ?
[02:06.270] ,
[02:12.780] ,
[02:17.920] '
[02:24.870] ,
[02:31.100] ,
[02:37.550] ,
[02:44.210]
[02:56.840]
[03:03.050] ?
[03:09.570] ,
[03:15.770]
[03:22.340] ,
[03:28.170] Nirmaan,
[03:33.870]
[03:40.680] ,
[03:46.830] ,
[03:53.330] ,
[04:01.880]
[00:00.000] zuò cí : Nirmaan
[00:01.000] zuò qǔ : Goldboy
[00:37.880]
[00:44.260]
[00:50.030] ,
[00:56.330] ?
[01:02.140] ?
[01:08.970] ,
[01:15.250] ,
[01:21.690] ,
[01:28.500]
[01:41.180] ?
[01:47.430] ,
[01:53.760] ,
[01:59.900] ?
[02:06.270] ,
[02:12.780] ,
[02:17.920] '
[02:24.870] ,
[02:31.100] ,
[02:37.550] ,
[02:44.210]
[02:56.840]
[03:03.050] ?
[03:09.570] ,
[03:15.770]
[03:22.340] ,
[03:28.170] Nirmaan,
[03:33.870]
[03:40.680] ,
[03:46.830] ,
[03:53.330] ,
[04:01.880]
Aadat Lyrics
YouTube Results (More on YouTube)