[00:00.000] 作词 : Nirmaan [00:01.000] 作曲 : Goldboy [00:37.880] ਤੂੰ ਵਾਅਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦਊਂ [00:44.260] ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਦਊਂ [00:50.030] ਨਾ ਤੂੰ ਵਾਅਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ [00:56.330] ਮੇਰੇ ਕਮਲ਼ੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ? [01:02.140] ਕੀ ਦੱਸ ਮਜਬੂਰੀ ਪੈ ਗਈ ਆ? [01:08.970] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [01:15.250] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [01:21.690] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [01:28.500] ♪ [01:41.180] ਕੈਸੀ ਇਹ ਦੂਰੀਆਂ? ਕੋਈ ਹੱਲ ਹੀ ਨਹੀਂ [01:47.430] ਅੱਜ ਵੀ ਤੂੰ ਆਇਆ ਨਾ, ਤੂੰ ਆਉਣਾ ਕੱਲ੍ਹ ਵੀ ਨਹੀਂ [01:53.760] ਚਿੱਠੀਆਂ ਵੀ ਪਾਈਆਂ ਮੈਂ, ਤੂੰ ਤਾਂ ਪੜ੍ਹੀਆਂ ਹੀ ਨਹੀਂ [01:59.900] ਕਾਹਦਾ ਇਹ ਮਿਲ਼ਨਾ ਜੇ ਗੱਲਾਂ ਕਰੀਆਂ ਹੀ ਨਹੀਂ? [02:06.270] ਸੋਚ-ਸੋਚ ਦਿਨ ਮੁੱਕ ਜਾਂਦੇ, ਵੇ ਤੇਰੇ ਲਾਰੇ ਨਹੀਂ ਮੁੱਕਦੇ [02:12.780] ਲੱਖ ਮਨਾ ਲਿਆ ਦਿਲ ਨੂੰ ਮੈਂ ਵੇ, ਮੇਰੇ ਹੰਝੂ ਨਹੀਂ ਰੁਕਦੇ [02:17.920] ਵੇ ਹੁਣ ਮੇਰੀ ਜਾਣ 'ਤੇ ਪੈ ਗਈ ਆ [02:24.870] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [02:31.100] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [02:37.550] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [02:44.210] ♪ [02:56.840] ਛੱਡ ਦਿਲਾਂ ਮੇਰਿਆ ਜੇ ਉਹਦਾ ਸਰ ਹੀ ਗਿਆ [03:03.050] ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ? [03:09.570] ਗੱਲ ਮੇਰੀ ਚੁਭੂਗੀ, ਜ਼ਰਾ ਸੁਣ ਕੇ ਤਾਂ ਜਾ [03:15.770] ਅੱਜ ਮੇਰੀ ਗੱਲ ਦਾ ਗੁੱਸਾ ਕਰਕੇ ਤਾਂ ਜਾ [03:22.340] ਦੁੱਖ ਤੇਰੇ ਸਾਰੇ ਰੱਖ ਲੈਣੇ, ਵੇ ਤੇਰੇ ਹਾਸੇ ਨਹੀਂ ਰੱਖਣੇ [03:28.170] Nirmaan, ਤੇਰੇ ਮੈਂ ਦਿੱਤੇ ਹੋਏ ਦਿਲਾਸੇ ਨਹੀਂ ਰੱਖਣੇ [03:33.870] ਨਾ ਤੇਰੇ ਲਈ ਜ਼ਰੂਰੀ ਰਹਿ ਗਈ ਆ [03:40.680] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [03:46.830] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [03:53.330] ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ [04:01.880]