Dil Da Kora

Dil Da Kora Lyrics

Song Dil Da Kora
Artist Sajjan Adeeb
Album Dil Da Kora
Download Image LRC TXT
[00:10.73] ਇਸ਼ਕ਼ਾ ਨੂ ਦਾਗ ਨਾ ਲਾਯੀਏ ਰੇਸ਼ਮ ਦਿਯਾ ਤੰਦਾ ਵੇ
[00:16.14] ਲੌਂਗਾ ਦੀ ਮਿਹਕ ਵਰਗੀਯਾ ਕੁੜੀਆ ਦਿਯਾ ਸੰਗਾ ਵੇ
[00:22.30] ਲੌਂਗਾ ਦੀ ਮਿਹਕ ਵਰਗੀਯਾ ਕੁੜੀਆ ਦਿਯਾ ਸੰਗਾ ਵੇ
[00:27.30] ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ
[00:34.98] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[00:39.59] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[00:59.47] ਮੈਂ ਤਾ ਹਾਏ ਲਗਰ ਤੂਤ ਦੀ ਲਿਫ ਲਿਫ ਕੇ ਨਿਬਦੀ ਵੇ
[01:04.68] ਆਕੜ ਤੇਰੀ ਲਾਲ ਕਿਲੇ ਜਯੀ ਡੇਗੇਯਾ ਦਾ ਡਿਗਦੀ ਵੇ
[01:10.44] ਆਕੜ ਤੇਰੀ ਲਾਲ ਕਿਲੇ ਜਯੀ ਡੇਗੇਯਾ ਦਾ ਡਿਗਦੀ ਵੇ
[01:15.99] 2 – 2 ਦਿਨ ਤੂ ਨਾ ਬੋਲੇ ਮੇਰੇ ਨਾਲ ਲੜ ਕੇ ਵੇ
[01:22.44] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[01:28.23] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[01:48.73] ਕ੍ਯੋ ਮੇਰਾ ਨਖਰਾ ਤੇਰੀ ਛਾਤੀ ਵਿਚ ਖੂਬੇਯਾ ਨਾ
[01:53.71] ਭੈੜਿਆ ਕ੍ਯੋ ਅਜ ਤਕ ਮੇਰੇ ਨੈਨਾ ਵਿਚ ਡੁਬੇਯਾ ਨਾ
[01:59.17] ਭੈੜਿਆ ਕ੍ਯੋ ਅਜ ਤਕ ਮੇਰੇ ਨੈਨਾ ਵਿਚ ਡੁਬੇਯਾ ਨਾ
[02:04.80] ਸਚੀ ਤੂ ਧਕ ਧਕ ਮੇਰੇ ਸੀਨੇ ਵਿਚ ਧੜਕੇ ਵੇ
[02:12.15] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[02:17.68] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[02:37.04] ਮਾਨਾ ਕ੍ਯੋ ਪੋਚੀ ਬੈਠੇ ਅਕਲਾਂ ਦਿਯਾ ਫਟੀਯਾ ਨੂ
[02:42.53] ਤੂੜੀ ਵਿਚ ਦਬੀ ਰਖ ਦੇ ਦਾਰੂ ਦਿਯਾ ਮੱਟੀਯਾ ਨੂ
[02:47.99] ਤੂੜੀ ਵਿਚ ਦਬੀ ਰਖ ਦੇ ਦਾਰੂ ਦਿਯਾ ਮੱਟੀਯਾ ਨੂ
[02:53.55] ਜੀ ਕਰਦਾ ਅਜ ਹੀ ਤੇਰੇ ਮਰਜਾ ਸਿਰ ਚੜਕੇ ਵੇ
[03:01.30] ਵੰਗਾ ਦਾ ਨਾਪ ਲੇ ਲਯੀ ਦਾ
[03:12.97] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[03:17.17] ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ
[03:23.30] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ
[03:28.76] ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ
[00:10.73]
[00:16.14]
[00:22.30]
[00:27.30]
[00:34.98]
[00:39.59]
[00:59.47]
[01:04.68]
[01:10.44]
[01:15.99] 2 2
[01:22.44]
[01:28.23]
[01:48.73]
[01:53.71]
[01:59.17]
[02:04.80]
[02:12.15]
[02:17.68]
[02:37.04]
[02:42.53]
[02:47.99]
[02:53.55]
[03:01.30]
[03:12.97]
[03:17.17]
[03:23.30]
[03:28.76]
[00:10.73]
[00:16.14]
[00:22.30]
[00:27.30]
[00:34.98]
[00:39.59]
[00:59.47]
[01:04.68]
[01:10.44]
[01:15.99] 2 2
[01:22.44]
[01:28.23]
[01:48.73]
[01:53.71]
[01:59.17]
[02:04.80]
[02:12.15]
[02:17.68]
[02:37.04]
[02:42.53]
[02:47.99]
[02:53.55]
[03:01.30]
[03:12.97]
[03:17.17]
[03:23.30]
[03:28.76]
Dil Da Kora Lyrics
YouTube Results (More on YouTube)