[00:10.73] ਇਸ਼ਕ਼ਾ ਨੂ ਦਾਗ ਨਾ ਲਾਯੀਏ ਰੇਸ਼ਮ ਦਿਯਾ ਤੰਦਾ ਵੇ [00:16.14] ਲੌਂਗਾ ਦੀ ਮਿਹਕ ਵਰਗੀਯਾ ਕੁੜੀਆ ਦਿਯਾ ਸੰਗਾ ਵੇ [00:22.30] ਲੌਂਗਾ ਦੀ ਮਿਹਕ ਵਰਗੀਯਾ ਕੁੜੀਆ ਦਿਯਾ ਸੰਗਾ ਵੇ [00:27.30] ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ [00:34.98] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [00:39.59] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [00:59.47] ਮੈਂ ਤਾ ਹਾਏ ਲਗਰ ਤੂਤ ਦੀ ਲਿਫ ਲਿਫ ਕੇ ਨਿਬਦੀ ਵੇ [01:04.68] ਆਕੜ ਤੇਰੀ ਲਾਲ ਕਿਲੇ ਜਯੀ ਡੇਗੇਯਾ ਦਾ ਡਿਗਦੀ ਵੇ [01:10.44] ਆਕੜ ਤੇਰੀ ਲਾਲ ਕਿਲੇ ਜਯੀ ਡੇਗੇਯਾ ਦਾ ਡਿਗਦੀ ਵੇ [01:15.99] 2 – 2 ਦਿਨ ਤੂ ਨਾ ਬੋਲੇ ਮੇਰੇ ਨਾਲ ਲੜ ਕੇ ਵੇ [01:22.44] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [01:28.23] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [01:48.73] ਕ੍ਯੋ ਮੇਰਾ ਨਖਰਾ ਤੇਰੀ ਛਾਤੀ ਵਿਚ ਖੂਬੇਯਾ ਨਾ [01:53.71] ਭੈੜਿਆ ਕ੍ਯੋ ਅਜ ਤਕ ਮੇਰੇ ਨੈਨਾ ਵਿਚ ਡੁਬੇਯਾ ਨਾ [01:59.17] ਭੈੜਿਆ ਕ੍ਯੋ ਅਜ ਤਕ ਮੇਰੇ ਨੈਨਾ ਵਿਚ ਡੁਬੇਯਾ ਨਾ [02:04.80] ਸਚੀ ਤੂ ਧਕ ਧਕ ਮੇਰੇ ਸੀਨੇ ਵਿਚ ਧੜਕੇ ਵੇ [02:12.15] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [02:17.68] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [02:37.04] ਮਾਨਾ ਕ੍ਯੋ ਪੋਚੀ ਬੈਠੇ ਅਕਲਾਂ ਦਿਯਾ ਫਟੀਯਾ ਨੂ [02:42.53] ਤੂੜੀ ਵਿਚ ਦਬੀ ਰਖ ਦੇ ਦਾਰੂ ਦਿਯਾ ਮੱਟੀਯਾ ਨੂ [02:47.99] ਤੂੜੀ ਵਿਚ ਦਬੀ ਰਖ ਦੇ ਦਾਰੂ ਦਿਯਾ ਮੱਟੀਯਾ ਨੂ [02:53.55] ਜੀ ਕਰਦਾ ਅਜ ਹੀ ਤੇਰੇ ਮਰਜਾ ਸਿਰ ਚੜਕੇ ਵੇ [03:01.30] ਵੰਗਾ ਦਾ ਨਾਪ ਲੇ ਲਯੀ ਦਾ [03:12.97] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [03:17.17] ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ [03:23.30] ਵੰਗਾ ਦਾ ਨਾਪ ਲੇ ਲਯੀ ਦਾ ਵੀਣੀ ਨੂ ਫੜ ਕੇ ਵੇ [03:28.76] ਦਿਲ ਦਾ ਤੂ ਕੋਰਾ ਰਿਹ ਗਯਾ ਪੰਦਰਵੀ ਕਰਕੇ ਵੇ