| [00:01.37] |
ਓ, جميلة, ਹਾਏ, جميلة |
| [00:05.75] |
ਓ, ਓ, ਓ, جميلة |
| [00:08.16] |
ਹਾਏ, ਹਾਏ, ਹਾਏ, جميلة |
| [00:11.26] |
ਨਿੱਤ ਜਾਨਾ ਏ ਠੇਕੇ ਵੇ, ਮੁੜਦਾ ਜੁਗਨੀ ਲੈਕੇ ਵੇ |
| [00:16.55] |
ਤੇਰੇ ਨਾਲ ਵਿਆਹੀ ਆਂ, ਮੇਰੇ ਵੱਲ ਨਾ ਵੇਖੇ ਵੇ |
| [00:21.71] |
ਚੜ੍ਹੀ ਜਵਾਨੀ, ਹਾਣ ਦਿਆ (ਹਾਣ ਦਿਆ) |
| [00:25.47] |
ਚੜ੍ਹੀ ਜਵਾਨੀ, ਹਾਣ ਦਿਆ, ਵੇ ਘਰੇ ਨਾ ਲਗਦਾ ਜੀਅ |
| [00:30.91] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [00:34.87] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [00:38.54] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [00:42.39] |
ਵੇ ਮੈਂ ਬੋਤਲ ਵਰਗੀ... |
| [00:44.30] |
|
| [00:54.11] |
ਮੇਰੀ ਅੱਖਾਂ ਦੇ ਵਿੱਚ ਦਾਰੂ, ਕਹਿੰਦੇ ਆਂ ਮੁੰਡੇ ਮਾਰੂ |
| [00:59.45] |
ਇੱਕ ਵਾਰੀ ਜਿਹੜਾ ਪੀ ਲੂਗਾ, ਨਸ਼ੇ 'ਚ ਉਮਰ ਗੁਜ਼ਾਰੂ |
| [01:04.12] |
ਮੇਰੀ ਅੱਖਾਂ ਦੇ ਵਿੱਚ ਦਾਰੂ, ਕਹਿੰਦੇ ਆਂ ਮੁੰਡੇ ਮਾਰੂ |
| [01:09.52] |
ਇੱਕ ਵਾਰੀ ਜਿਹੜਾ ਪੀ ਲੂਗਾ, ਨਸ਼ੇ 'ਚ ਉਮਰ ਗੁਜ਼ਾਰੂ |
| [01:14.66] |
ਉੱਤੋਂ ਨਖਰਾ, ਹਾਣ ਦਿਆ (ਹਾਣ ਦਿਆ) |
| [01:18.37] |
ਉੱਤੋਂ ਨਖਰਾ, ਹਾਣ ਦਿਆ, ਦਾਰੂ ਨਾਲ chicken free |
| [01:24.06] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [01:27.82] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [01:31.67] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [01:35.42] |
ਵੇ ਮੈਂ ਬੋਤਲ ਵਰਗੀ... |
| [01:37.39] |
ਓ, جميلة |
| [01:38.63] |
ਹਾਏ, ਹਾਏ, ਹਾਏ, ਹਾਏ |
| [01:39.93] |
ਹਾਏ, جميلة (ਹਾਏ, جميلة) |
| [01:42.47] |
ਓ, جميلة (ਓ, جميلة) |
| [01:44.89] |
ਹਾਏ, جميلة (ਹਾਏ, جميلة) |
| [01:47.31] |
ਮੁੰਡਿਆ, ਕਰ ਤੂੰ ਤੇਜੀ, ਕਰਦੈ ਕੁੜੀ crazy |
| [01:52.41] |
ਜੱਟੀ ਦੀ ਕੀ ਰੀਸ ਕਰੂੰ, ਦੇਸੀ ਕੀ ਅੰਗ੍ਰੇਜੀ |
| [01:57.43] |
ਮੁੰਡਿਆ, ਕਰ ਤੂੰ ਤੇਜੀ, ਕਰਦੈ ਕੁੜੀ crazy |
| [02:02.53] |
ਜੱਟੀ ਦੀ ਕੀ ਰੀਸ ਕਰੂੰ, ਦੇਸੀ ਕੀ ਅੰਗ੍ਰੇਜੀ |
| [02:07.40] |
Babbu, ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ) |
| [02:11.19] |
Babbu, ਦੋਵਾਂ ਚੋਂ ਇੱਕ ਰੱਖ ਲੈ, ਵੇ ਮੈਂ ਆਂ ਦਾਰੂ ਤੇਰੀ |
| [02:17.17] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [02:20.87] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [02:24.64] |
ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ |
| [02:28.42] |
ਵੇ ਮੈਂ ਬੋਤਲ ਵਰਗੀ... |
| [02:30.57] |
(MixSi-, MixSi-) |
| [02:31.62] |
(MixSingh in the house) |
| [02:33.22] |
|