[00:01.37] ਓ, جميلة, ਹਾਏ, جميلة [00:05.75] ਓ, ਓ, ਓ, جميلة [00:08.16] ਹਾਏ, ਹਾਏ, ਹਾਏ, جميلة [00:11.26] ਨਿੱਤ ਜਾਨਾ ਏ ਠੇਕੇ ਵੇ, ਮੁੜਦਾ ਜੁਗਨੀ ਲੈਕੇ ਵੇ [00:16.55] ਤੇਰੇ ਨਾਲ ਵਿਆਹੀ ਆਂ, ਮੇਰੇ ਵੱਲ ਨਾ ਵੇਖੇ ਵੇ [00:21.71] ਚੜ੍ਹੀ ਜਵਾਨੀ, ਹਾਣ ਦਿਆ (ਹਾਣ ਦਿਆ) [00:25.47] ਚੜ੍ਹੀ ਜਵਾਨੀ, ਹਾਣ ਦਿਆ, ਵੇ ਘਰੇ ਨਾ ਲਗਦਾ ਜੀਅ [00:30.91] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [00:34.87] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [00:38.54] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [00:42.39] ਵੇ ਮੈਂ ਬੋਤਲ ਵਰਗੀ... [00:44.30] [00:54.11] ਮੇਰੀ ਅੱਖਾਂ ਦੇ ਵਿੱਚ ਦਾਰੂ, ਕਹਿੰਦੇ ਆਂ ਮੁੰਡੇ ਮਾਰੂ [00:59.45] ਇੱਕ ਵਾਰੀ ਜਿਹੜਾ ਪੀ ਲੂਗਾ, ਨਸ਼ੇ 'ਚ ਉਮਰ ਗੁਜ਼ਾਰੂ [01:04.12] ਮੇਰੀ ਅੱਖਾਂ ਦੇ ਵਿੱਚ ਦਾਰੂ, ਕਹਿੰਦੇ ਆਂ ਮੁੰਡੇ ਮਾਰੂ [01:09.52] ਇੱਕ ਵਾਰੀ ਜਿਹੜਾ ਪੀ ਲੂਗਾ, ਨਸ਼ੇ 'ਚ ਉਮਰ ਗੁਜ਼ਾਰੂ [01:14.66] ਉੱਤੋਂ ਨਖਰਾ, ਹਾਣ ਦਿਆ (ਹਾਣ ਦਿਆ) [01:18.37] ਉੱਤੋਂ ਨਖਰਾ, ਹਾਣ ਦਿਆ, ਦਾਰੂ ਨਾਲ chicken free [01:24.06] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [01:27.82] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [01:31.67] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [01:35.42] ਵੇ ਮੈਂ ਬੋਤਲ ਵਰਗੀ... [01:37.39] ਓ, جميلة [01:38.63] ਹਾਏ, ਹਾਏ, ਹਾਏ, ਹਾਏ [01:39.93] ਹਾਏ, جميلة (ਹਾਏ, جميلة) [01:42.47] ਓ, جميلة (ਓ, جميلة) [01:44.89] ਹਾਏ, جميلة (ਹਾਏ, جميلة) [01:47.31] ਮੁੰਡਿਆ, ਕਰ ਤੂੰ ਤੇਜੀ, ਕਰਦੈ ਕੁੜੀ crazy [01:52.41] ਜੱਟੀ ਦੀ ਕੀ ਰੀਸ ਕਰੂੰ, ਦੇਸੀ ਕੀ ਅੰਗ੍ਰੇਜੀ [01:57.43] ਮੁੰਡਿਆ, ਕਰ ਤੂੰ ਤੇਜੀ, ਕਰਦੈ ਕੁੜੀ crazy [02:02.53] ਜੱਟੀ ਦੀ ਕੀ ਰੀਸ ਕਰੂੰ, ਦੇਸੀ ਕੀ ਅੰਗ੍ਰੇਜੀ [02:07.40] Babbu, ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ) [02:11.19] Babbu, ਦੋਵਾਂ ਚੋਂ ਇੱਕ ਰੱਖ ਲੈ, ਵੇ ਮੈਂ ਆਂ ਦਾਰੂ ਤੇਰੀ [02:17.17] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [02:20.87] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [02:24.64] ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ [02:28.42] ਵੇ ਮੈਂ ਬੋਤਲ ਵਰਗੀ... [02:30.57] (MixSi-, MixSi-) [02:31.62] (MixSingh in the house) [02:33.22]