| [00:09.52] |
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? |
| [00:12.25] |
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? |
| [00:14.90] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [00:17.29] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [00:19.96] |
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? |
| [00:22.48] |
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? |
| [00:25.25] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [00:27.78] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [00:31.13] |
ਤੂੰ ਤੱਕਦੀ ਐਂ ਪਿਆਰ ਨਾਲ ro-oh-oh |
| [00:34.25] |
ਅੱਜ ਮੁੰਡਾ ਹੋਇਆ ਬਾਵਲਾ |
| [00:36.86] |
ਹਾਏ, ਡੰਗਦਾ ਐ oh-oh-oh ਨੀ ਰੰਗ ਤੇਰਾ ਸਾਂਵਲਾ |
| [00:41.91] |
ਤੇਰੇ ਹਾਸਿਆਂ ਨੀ ਲਿਆ ਦਿਲ ਮੋਹ |
| [00:44.25] |
ਮੈਂ ਜਾਨ ਤੇਰੇ ਨਾਮ ਕਰ ਜਾਵਾਂ |
| [00:46.86] |
ਤੇਰੇ ਹੁਸਨ ਦੀ ਲੱਗੀ ਹੁਣ ਲੋ |
| [00:49.33] |
ਘੁੱਟ ਕੇ ਮੈਂ ਗਲ਼ ਨਾਲ ਲਾਵਾਂ |
| [00:52.08] |
I don't wanna let go |
| [00:53.25] |
I just girl let it know |
| [00:54.79] |
ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ |
| [00:56.92] |
ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ |
| [00:59.64] |
ਇੱਕੋ ਤੈਨੂੰ ਮਿਲੂਗਾ ਜਵਾਬ |
| [01:02.09] |
ਅੱਖ ਤੇਰੇ ਉੱਤੇ ਮਿੱਤਰਾਂ ਦੀ |
| [01:04.66] |
ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ |
| [01:07.13] |
ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ |
| [01:09.74] |
ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ |
| [01:11.99] |
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? |
| [01:14.55] |
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? |
| [01:17.26] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [01:19.88] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [01:22.42] |
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? |
| [01:25.02] |
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? |
| [01:27.61] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [01:30.44] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [01:33.07] |
Ezu on the beat! |
| [01:35.83] |
ਬਾਕੀਆਂ ਤੂੰ ਛੱਡ ਤੈਨੂੰ ਲੈਕੇ ਜਾਵਾਂ ਨੀ, yeah yeah |
| [01:38.42] |
ਪੁੱਤ ਜੱਟ ਦੇ we want it on street |
| [01:40.64] |
ਸਹੇਲੀਆਂ ਨੂੰ ਛੱਡ ਦੇਣਾ baby take you seat |
| [01:43.31] |
ਕੀਤਾ ਤੂੰ ਮੈਨੂੰ hurt, Baby i don't deserve it- |
| [01:48.57] |
ਤੇਰੇ ਨਾਲ ਯਾਰੀ ਲਾਉਣ ਨੂੰ ਨੀ ਦਿਲ ਮੇਰਾ ਕਰੇ |
| [01:51.13] |
ਹੁਣ ਮੋੜ ਨਾ ਤੂੰ ਮੁਖ਼ ਨਾ ਤੂੰ ਕਰ ਮੈਨੂੰ ਪਰੇ |
| [01:54.23] |
I don't wanna let go |
| [01:55.74] |
I just girl let it know |
| [01:57.19] |
ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ |
| [01:59.65] |
ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ |
| [02:02.79] |
ਇੱਕੋ ਤੈਨੂੰ ਮਿਲੂਗਾ ਜਵਾਬ |
| [02:04.64] |
ਅੱਖ ਤੇਰੇ ਉੱਤੇ ਮਿੱਤਰਾਂ ਦੀ |
| [02:07.39] |
ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ |
| [02:09.78] |
ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ |
| [02:12.39] |
ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ |
| [02:14.69] |
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? |
| [02:17.10] |
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? |
| [02:19.73] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [02:22.38] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [02:25.06] |
ਤੂੰ ਵੀ ਚੜ੍ਹਦੀ ਜਵਾਨੀ ਵਿੱਚ ਲਾ ਲਈਆਂ, ਲਾ ਲਈਆਂ |
| [02:29.66] |
ਮੈਂ ਵੀ ਲਾ ਲਈਆਂ |
| [02:30.82] |
ਸਾਨੂੰ ਲੱਗੀ ਐ ਨੀ ਇੱਸ਼ਕ ਬਿਮਾਰੀਆਂ |
| [02:33.44] |
ਬਿਮਾਰੀਆਂ, ਬਿਮਾਰੀਆਂ |
| [02:36.13] |
Its been, I'll go she shall I'll spoke to me |
| [02:38.57] |
Been I'll go she shall I'll spoke to me |
| [02:41.02] |
ਕਹਿੰਦੀ ਯਾਰਾ ਤੂੰ, ਕਹਿੰਦੀ ਯਾਰਾ ਤੂੰ |
| [02:46.06] |
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? |
| [02:48.58] |
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? |
| [02:50.84] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [02:53.69] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [02:56.66] |
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? |
| [02:59.37] |
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? |
| [03:01.51] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [03:04.28] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [03:06.88] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [03:09.59] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [03:12.02] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [03:14.50] |
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ |
| [03:24.43] |
|