[00:09.52] ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? [00:12.25] ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? [00:14.90] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [00:17.29] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [00:19.96] ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? [00:22.48] ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? [00:25.25] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [00:27.78] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [00:31.13] ਤੂੰ ਤੱਕਦੀ ਐਂ ਪਿਆਰ ਨਾਲ ro-oh-oh [00:34.25] ਅੱਜ ਮੁੰਡਾ ਹੋਇਆ ਬਾਵਲਾ [00:36.86] ਹਾਏ, ਡੰਗਦਾ ਐ oh-oh-oh ਨੀ ਰੰਗ ਤੇਰਾ ਸਾਂਵਲਾ [00:41.91] ਤੇਰੇ ਹਾਸਿਆਂ ਨੀ ਲਿਆ ਦਿਲ ਮੋਹ [00:44.25] ਮੈਂ ਜਾਨ ਤੇਰੇ ਨਾਮ ਕਰ ਜਾਵਾਂ [00:46.86] ਤੇਰੇ ਹੁਸਨ ਦੀ ਲੱਗੀ ਹੁਣ ਲੋ [00:49.33] ਘੁੱਟ ਕੇ ਮੈਂ ਗਲ਼ ਨਾਲ ਲਾਵਾਂ [00:52.08] I don't wanna let go [00:53.25] I just girl let it know [00:54.79] ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ [00:56.92] ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ [00:59.64] ਇੱਕੋ ਤੈਨੂੰ ਮਿਲੂਗਾ ਜਵਾਬ [01:02.09] ਅੱਖ ਤੇਰੇ ਉੱਤੇ ਮਿੱਤਰਾਂ ਦੀ [01:04.66] ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ [01:07.13] ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ [01:09.74] ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ [01:11.99] ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? [01:14.55] ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? [01:17.26] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [01:19.88] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [01:22.42] ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? [01:25.02] ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? [01:27.61] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [01:30.44] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [01:33.07] Ezu on the beat! [01:35.83] ਬਾਕੀਆਂ ਤੂੰ ਛੱਡ ਤੈਨੂੰ ਲੈਕੇ ਜਾਵਾਂ ਨੀ, yeah yeah [01:38.42] ਪੁੱਤ ਜੱਟ ਦੇ we want it on street [01:40.64] ਸਹੇਲੀਆਂ ਨੂੰ ਛੱਡ ਦੇਣਾ baby take you seat [01:43.31] ਕੀਤਾ ਤੂੰ ਮੈਨੂੰ hurt, Baby i don't deserve it- [01:48.57] ਤੇਰੇ ਨਾਲ ਯਾਰੀ ਲਾਉਣ ਨੂੰ ਨੀ ਦਿਲ ਮੇਰਾ ਕਰੇ [01:51.13] ਹੁਣ ਮੋੜ ਨਾ ਤੂੰ ਮੁਖ਼ ਨਾ ਤੂੰ ਕਰ ਮੈਨੂੰ ਪਰੇ [01:54.23] I don't wanna let go [01:55.74] I just girl let it know [01:57.19] ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ [01:59.65] ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ [02:02.79] ਇੱਕੋ ਤੈਨੂੰ ਮਿਲੂਗਾ ਜਵਾਬ [02:04.64] ਅੱਖ ਤੇਰੇ ਉੱਤੇ ਮਿੱਤਰਾਂ ਦੀ [02:07.39] ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ [02:09.78] ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ [02:12.39] ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ [02:14.69] ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? [02:17.10] ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? [02:19.73] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [02:22.38] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [02:25.06] ਤੂੰ ਵੀ ਚੜ੍ਹਦੀ ਜਵਾਨੀ ਵਿੱਚ ਲਾ ਲਈਆਂ, ਲਾ ਲਈਆਂ [02:29.66] ਮੈਂ ਵੀ ਲਾ ਲਈਆਂ [02:30.82] ਸਾਨੂੰ ਲੱਗੀ ਐ ਨੀ ਇੱਸ਼ਕ ਬਿਮਾਰੀਆਂ [02:33.44] ਬਿਮਾਰੀਆਂ, ਬਿਮਾਰੀਆਂ [02:36.13] Its been, I'll go she shall I'll spoke to me [02:38.57] Been I'll go she shall I'll spoke to me [02:41.02] ਕਹਿੰਦੀ ਯਾਰਾ ਤੂੰ, ਕਹਿੰਦੀ ਯਾਰਾ ਤੂੰ [02:46.06] ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? [02:48.58] ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? [02:50.84] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [02:53.69] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [02:56.66] ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ? [02:59.37] ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ? [03:01.51] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [03:04.28] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [03:06.88] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [03:09.59] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [03:12.02] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [03:14.50] ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ [03:24.43]