| [00:45.25] |
ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ |
| [00:49.62] |
ਤੇਰੇ ਉਤੋਂ ਸੱਭ ਕੁੱਝ ਵਾਰੀ ਬੈਠੀ ਆਂ |
| [00:53.91] |
ਤੈਨੂੰ ਪਤਾ ਤਾਂ ਹੈ, ਪਰ ਫ਼ਿਕਰ ਨਹੀਂ |
| [00:58.12] |
ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ |
| [01:02.79] |
ਯਾਰੀ, ਤੇਰੀ ਵੇ ਯਾਰੀ |
| [01:06.07] |
ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ |
| [01:10.75] |
ਯਾਰੀ, ਤੇਰੀ ਵੇ ਯਾਰੀ |
| [01:15.14] |
ਜਿਸਮਾਂ ਤਕ ਐ ਸਾਰੀ ਦੀ ਸਾਰੀ |
| [01:19.61] |
ਵੇ ਧੱਕਾ ਹੋਣਾ ਮੇਰੇ ਨਾਲ |
| [01:24.35] |
ਮੈਨੂੰ ਪਤਾ ਬਸ ਲਾਰੇ ਆ |
| [01:28.60] |
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ |
| [01:33.08] |
ਮੈਨੂੰ ਪਤਾ ਬਸ ਲਾਰੇ ਆ |
| [01:37.36] |
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ |
| [02:08.58] |
ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ |
| [02:12.64] |
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ |
| [02:17.58] |
ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ |
| [02:21.13] |
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ |
| [02:25.55] |
ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ |
| [02:29.87] |
ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ |
| [02:34.31] |
ਕਿਉਂ ਰੌਲੇ ਪਾਉਨੈ ਮੇਰੇ ਨਾਲ? |
| [02:38.55] |
ਮੈਨੂੰ ਪਤਾ ਬਸ ਲਾਰੇ ਆ |
| [02:42.65] |
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ |
| [02:47.33] |
ਮੈਨੂੰ ਪਤਾ ਬਸ ਲਾਰੇ ਆ |
| [02:51.68] |
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ |
| [03:13.74] |
ਨਾ ਕਿਸੇ ਜੋਗਾ ਛੱਡ ਐਤਬਾਰ ਨਾ ਕਰਿਓ |
| [03:18.09] |
ਕਦੇ ਕਿਸੀ ਸ਼ਾਇਰ ਨੂੰ ਪਿਆਰ ਨਾ ਕਰਿਓ |
| [03:22.32] |
ਸ਼ਾਇਰੀ-ਵਾਇਰੀ ਸੁਣ ਦਿਲ ਵਾਰ ਨਾ ਕਰੀਓ |
| [03:26.54] |
ਕਿਸੇ ਜੋਗਾ ਛੱਡ ਐਤਬਾਰ ਨਾ ਕਰੀਓ |
| [03:31.38] |
Jaani ਨਾਲ ਲਾਈਆਂ ਤੇ ਪਤਾ ਲੱਗਿਆ |
| [03:35.35] |
ਕਦੇ ਕਿਸੇ ਸ਼ਾਇਰ ਨਾ' ਪਿਆਰ ਨਾ ਕਰੀਓ |
| [03:39.73] |
ਓ, ਮੇਰਾ ਹੋਇਆ ਬੁਰਾ ਹਾਲ |
| [03:43.93] |
ਮੈਨੂੰ ਪਤਾ ਬਸ ਲਾਰੇ ਆ |
| [03:48.38] |
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ |
| [03:52.85] |
ਮੈਨੂੰ ਪਤਾ ਬਸ ਲਾਰੇ ਆ |
| [03:57.25] |
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ |
| [04:48.47] |
|