[00:45.25] ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ [00:49.62] ਤੇਰੇ ਉਤੋਂ ਸੱਭ ਕੁੱਝ ਵਾਰੀ ਬੈਠੀ ਆਂ [00:53.91] ਤੈਨੂੰ ਪਤਾ ਤਾਂ ਹੈ, ਪਰ ਫ਼ਿਕਰ ਨਹੀਂ [00:58.12] ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ [01:02.79] ਯਾਰੀ, ਤੇਰੀ ਵੇ ਯਾਰੀ [01:06.07] ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ [01:10.75] ਯਾਰੀ, ਤੇਰੀ ਵੇ ਯਾਰੀ [01:15.14] ਜਿਸਮਾਂ ਤਕ ਐ ਸਾਰੀ ਦੀ ਸਾਰੀ [01:19.61] ਵੇ ਧੱਕਾ ਹੋਣਾ ਮੇਰੇ ਨਾਲ [01:24.35] ਮੈਨੂੰ ਪਤਾ ਬਸ ਲਾਰੇ ਆ [01:28.60] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ [01:33.08] ਮੈਨੂੰ ਪਤਾ ਬਸ ਲਾਰੇ ਆ [01:37.36] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ [02:08.58] ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ [02:12.64] ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ [02:17.58] ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ [02:21.13] ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ [02:25.55] ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ [02:29.87] ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ [02:34.31] ਕਿਉਂ ਰੌਲੇ ਪਾਉਨੈ ਮੇਰੇ ਨਾਲ? [02:38.55] ਮੈਨੂੰ ਪਤਾ ਬਸ ਲਾਰੇ ਆ [02:42.65] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ [02:47.33] ਮੈਨੂੰ ਪਤਾ ਬਸ ਲਾਰੇ ਆ [02:51.68] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ [03:13.74] ਨਾ ਕਿਸੇ ਜੋਗਾ ਛੱਡ ਐਤਬਾਰ ਨਾ ਕਰਿਓ [03:18.09] ਕਦੇ ਕਿਸੀ ਸ਼ਾਇਰ ਨੂੰ ਪਿਆਰ ਨਾ ਕਰਿਓ [03:22.32] ਸ਼ਾਇਰੀ-ਵਾਇਰੀ ਸੁਣ ਦਿਲ ਵਾਰ ਨਾ ਕਰੀਓ [03:26.54] ਕਿਸੇ ਜੋਗਾ ਛੱਡ ਐਤਬਾਰ ਨਾ ਕਰੀਓ [03:31.38] Jaani ਨਾਲ ਲਾਈਆਂ ਤੇ ਪਤਾ ਲੱਗਿਆ [03:35.35] ਕਦੇ ਕਿਸੇ ਸ਼ਾਇਰ ਨਾ' ਪਿਆਰ ਨਾ ਕਰੀਓ [03:39.73] ਓ, ਮੇਰਾ ਹੋਇਆ ਬੁਰਾ ਹਾਲ [03:43.93] ਮੈਨੂੰ ਪਤਾ ਬਸ ਲਾਰੇ ਆ [03:48.38] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ [03:52.85] ਮੈਨੂੰ ਪਤਾ ਬਸ ਲਾਰੇ ਆ [03:57.25] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ [04:48.47]