| [00:00.000] |
作词 : The PropheC |
| [00:01.000] |
作曲 : The PropheC |
| [00:03.460] |
ਯਾਰ ਪੁਰਾਣੇ |
| [00:06.800] |
Hit It |
| [00:08.160] |
♪ |
| [00:23.990] |
ਡਰ ਲੱਗਦਾ, ਤਨਹਾਈਆਂ ਤੋਂ |
| [00:32.360] |
ਖੌਫ ਆਉਂਦਾ, ਪਰਛਾਈਆਂ ਤੋਂ |
| [00:41.080] |
ਦੁਨੀਆਂ ਨੂੰ ਛੱਡ ਦਿੱਤਾ |
| [00:44.770] |
ਹੀਰੇ ਤੇਰੇ ਵਾਸਤੇ |
| [00:48.520] |
ਹੁਣ ਮੈਂਨੂੰ ਛੱਡ ਤੁਰ ਕੇ |
| [00:52.420] |
ਦੱਸ ਕਿਹੜੇ ਰਸਤੇ |
| [00:56.370] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [01:01.060] |
ਨਵੇਆਂ ਦਾ ਕੀ ਮੁੱਲ ਲੈਣਾ? |
| [01:04.940] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [01:08.860] |
ਨਵੇਆਂ ਦਾ ਕੀ ਮੁੱਲ ਲੈਣਾ? |
| [01:12.520] |
(ਕੀ ਮੁੱਲ ਲੈਣਾ? ਪੁਰਾਣੇ) |
| [01:15.560] |
(ਕੀ ਮੁੱਲ ਲੈਣਾ? ਪੁਰਾਣੇ) |
| [01:19.780] |
ਹੋਲੀ-ਹੋਲੀ ਸਾਡੇ ਕੋਲੋਂ ਦੂਰ ਤੁਰ ਗਈ |
| [01:24.260] |
ਐਸਾ ਕੌਣ ਤੇਰੀ ਜ਼ਿੰਦਗੀ 'ਚ ਆਗਯਾ |
| [01:27.750] |
ਕਰ ਕੇ ਤੂੰ ਦਿਲ ਚੂਰ ਸਾਡਾ ਤੁਰ ਗਈ |
| [01:32.530] |
ਐਸਾ ਕੌਣ ਤੇਰੇ ਸੁਪਨੇ ਸਜਾ ਗਿਆ? |
| [01:35.940] |
ਹਾਲ਼ੇ ਜ਼ਖ਼ਮ ਸਾਡੇ ਵੇ ਹਾਲ਼ੇ (ਹਾਲ਼ੇ) |
| [01:40.300] |
ਇਸ਼ਕ ਨੇ ਛੱਡਿਆਂ ਨੀ ਕੁਝ ਸਾਡੇ ਪੱਲੇ |
| [01:43.680] |
ਹੁਣ ਪਿਆਰ 'ਚ ਯਕੀਨ ਨਾ ਰਿਹਾ |
| [01:47.940] |
ਟੁੱਟਾ ਹੋਇਆ ਦਿਲ ਹੋਰ ਠੋਕਰਾਂ ਨਾ ਝੱਲੇ |
| [01:51.890] |
ਜੇ ਤੋੜ ਨੀ ਨਿਭਾਉਣੀ ਸੀ |
| [01:56.330] |
ਕਾਹਤੋਂ ਮੇਰੇ ਨਾਲ ਪਿਆਰ ਪਾਇਆ ਸੀ? |
| [02:00.280] |
ਜੇ ਛੱਡਣਾ ਸੀ ਤੂੰ |
| [02:04.410] |
ਮੈਂਨੂੰ ਕਾਹਤੋਂ ਸੀਨੇਂ ਨਾਲ ਲਾਇਆ ਸੀ? |
| [02:10.560] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [02:14.950] |
ਨਵੇਆਂ ਦਾ ਕੀ ਮੁੱਲ ਲੈਣਾ? |
| [02:18.560] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [02:22.520] |
ਨਵੇਆਂ ਦਾ ਕੀ ਮੁੱਲ ਲੈਣਾ? |
| [02:25.510] |
♪ |
| [02:33.550] |
ਮਸੀ ਅੱਖਾਂ ਦੇ ਹੰਜੂ ਸੁੱਕੇ ਨੇ |
| [02:37.630] |
ਗ਼ਮ ਦਿਲ ਨੂੰ ਲਾ ਗਏ ਮੁੱਕੇ ਨੇ |
| [02:41.720] |
ਅਸੀ ਜਜਬਾਤਾਂ ਨੂੰ ਰੋਕੀ ਬੈਠੇ |
| [02:46.040] |
ਪਿਆਰ 'ਚ ਖਾਦੇ ਇੰਨੇ ਦੋਖੇ ਨੇ |
| [02:50.100] |
ਅਸੀ ਭੋਗ ਰਹੇ ਆਂ ਦੁੱਖ ਅੱਜ ਵੀ |
| [02:53.000] |
ਜੋ ਨਾਲ ਮਹੋਬਤਾਂ ਪਾਈਆਂ ਦੇ |
| [02:57.510] |
ਸਾਡੇ ਹਾਲ ਮਸੀ ਸੁਧਰੇ ਨੇ |
| [03:01.520] |
ਜੋ ਸੀ ਹੁੰਦੇ ਵਾਂਗ ਸ਼ੁਦਾਯਿਆਂ ਦੇ |
| [03:08.530] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [03:12.790] |
ਨਵੇਆਂ ਦਾ ਕੀ ਮੁੱਲ ਲੈਣਾ? |
| [03:16.580] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [03:20.670] |
ਨਵੇਆਂ ਦਾ ਕੀ ਮੁੱਲ ਲੈਣਾ? |
| [03:24.650] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [03:28.700] |
ਨਵੇਆਂ ਦਾ ਕੀ ਮੁੱਲ ਲੈਣਾ? |
| [03:32.630] |
ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ |
| [03:36.740] |
ਨਵੇਆਂ ਦਾ ਕੀ ਮੁੱਲ ਲੈਣਾ? |
| [03:40.760] |
ਕੀ ਮੁੱਲ ਲੈਣਾ? |
| [03:44.490] |
ਕੀ ਮੁੱਲ ਲੈਣਾ? |
| [03:46.680] |
|