[00:00.000] 作词 : The PropheC [00:01.000] 作曲 : The PropheC [00:03.460] ਯਾਰ ਪੁਰਾਣੇ [00:06.800] Hit It [00:08.160] ♪ [00:23.990] ਡਰ ਲੱਗਦਾ, ਤਨਹਾਈਆਂ ਤੋਂ [00:32.360] ਖੌਫ ਆਉਂਦਾ, ਪਰਛਾਈਆਂ ਤੋਂ [00:41.080] ਦੁਨੀਆਂ ਨੂੰ ਛੱਡ ਦਿੱਤਾ [00:44.770] ਹੀਰੇ ਤੇਰੇ ਵਾਸਤੇ [00:48.520] ਹੁਣ ਮੈਂਨੂੰ ਛੱਡ ਤੁਰ ਕੇ [00:52.420] ਦੱਸ ਕਿਹੜੇ ਰਸਤੇ [00:56.370] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [01:01.060] ਨਵੇਆਂ ਦਾ ਕੀ ਮੁੱਲ ਲੈਣਾ? [01:04.940] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [01:08.860] ਨਵੇਆਂ ਦਾ ਕੀ ਮੁੱਲ ਲੈਣਾ? [01:12.520] (ਕੀ ਮੁੱਲ ਲੈਣਾ? ਪੁਰਾਣੇ) [01:15.560] (ਕੀ ਮੁੱਲ ਲੈਣਾ? ਪੁਰਾਣੇ) [01:19.780] ਹੋਲੀ-ਹੋਲੀ ਸਾਡੇ ਕੋਲੋਂ ਦੂਰ ਤੁਰ ਗਈ [01:24.260] ਐਸਾ ਕੌਣ ਤੇਰੀ ਜ਼ਿੰਦਗੀ 'ਚ ਆਗਯਾ [01:27.750] ਕਰ ਕੇ ਤੂੰ ਦਿਲ ਚੂਰ ਸਾਡਾ ਤੁਰ ਗਈ [01:32.530] ਐਸਾ ਕੌਣ ਤੇਰੇ ਸੁਪਨੇ ਸਜਾ ਗਿਆ? [01:35.940] ਹਾਲ਼ੇ ਜ਼ਖ਼ਮ ਸਾਡੇ ਵੇ ਹਾਲ਼ੇ (ਹਾਲ਼ੇ) [01:40.300] ਇਸ਼ਕ ਨੇ ਛੱਡਿਆਂ ਨੀ ਕੁਝ ਸਾਡੇ ਪੱਲੇ [01:43.680] ਹੁਣ ਪਿਆਰ 'ਚ ਯਕੀਨ ਨਾ ਰਿਹਾ [01:47.940] ਟੁੱਟਾ ਹੋਇਆ ਦਿਲ ਹੋਰ ਠੋਕਰਾਂ ਨਾ ਝੱਲੇ [01:51.890] ਜੇ ਤੋੜ ਨੀ ਨਿਭਾਉਣੀ ਸੀ [01:56.330] ਕਾਹਤੋਂ ਮੇਰੇ ਨਾਲ ਪਿਆਰ ਪਾਇਆ ਸੀ? [02:00.280] ਜੇ ਛੱਡਣਾ ਸੀ ਤੂੰ [02:04.410] ਮੈਂਨੂੰ ਕਾਹਤੋਂ ਸੀਨੇਂ ਨਾਲ ਲਾਇਆ ਸੀ? [02:10.560] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [02:14.950] ਨਵੇਆਂ ਦਾ ਕੀ ਮੁੱਲ ਲੈਣਾ? [02:18.560] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [02:22.520] ਨਵੇਆਂ ਦਾ ਕੀ ਮੁੱਲ ਲੈਣਾ? [02:25.510] ♪ [02:33.550] ਮਸੀ ਅੱਖਾਂ ਦੇ ਹੰਜੂ ਸੁੱਕੇ ਨੇ [02:37.630] ਗ਼ਮ ਦਿਲ ਨੂੰ ਲਾ ਗਏ ਮੁੱਕੇ ਨੇ [02:41.720] ਅਸੀ ਜਜਬਾਤਾਂ ਨੂੰ ਰੋਕੀ ਬੈਠੇ [02:46.040] ਪਿਆਰ 'ਚ ਖਾਦੇ ਇੰਨੇ ਦੋਖੇ ਨੇ [02:50.100] ਅਸੀ ਭੋਗ ਰਹੇ ਆਂ ਦੁੱਖ ਅੱਜ ਵੀ [02:53.000] ਜੋ ਨਾਲ ਮਹੋਬਤਾਂ ਪਾਈਆਂ ਦੇ [02:57.510] ਸਾਡੇ ਹਾਲ ਮਸੀ ਸੁਧਰੇ ਨੇ [03:01.520] ਜੋ ਸੀ ਹੁੰਦੇ ਵਾਂਗ ਸ਼ੁਦਾਯਿਆਂ ਦੇ [03:08.530] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [03:12.790] ਨਵੇਆਂ ਦਾ ਕੀ ਮੁੱਲ ਲੈਣਾ? [03:16.580] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [03:20.670] ਨਵੇਆਂ ਦਾ ਕੀ ਮੁੱਲ ਲੈਣਾ? [03:24.650] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [03:28.700] ਨਵੇਆਂ ਦਾ ਕੀ ਮੁੱਲ ਲੈਣਾ? [03:32.630] ਯਾਰ ਪੁਰਾਣੇ ਤੈਂਨੂੰ ਭੁੱਲ ਗਏ ਨੇ [03:36.740] ਨਵੇਆਂ ਦਾ ਕੀ ਮੁੱਲ ਲੈਣਾ? [03:40.760] ਕੀ ਮੁੱਲ ਲੈਣਾ? [03:44.490] ਕੀ ਮੁੱਲ ਲੈਣਾ? [03:46.680]