| [00:00.000] |
作词 : The PropheC |
| [00:01.000] |
作曲 : The PropheC |
| [00:15.610] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [00:19.670] |
ਕਿੱਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ |
| [00:23.810] |
ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪ੍ਰੋ ਕੇ ਰੱਖਿਆ |
| [00:27.560] |
ਕਿੱਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ |
| [00:33.080] |
ਮੈਂ ਵੀ ਸੰਗਦਾ ਤੂੰ ਵੀ ਸੰਗਦੀ |
| [00:37.200] |
ਕਿਵੇਂ ਬੁੱਲ੍ਹਾ ਤੋਂ ਕਹਾਵਾਂ? |
| [00:41.070] |
ਜੋ ਮੈਂ ਚਾਹਵਾਂ ਤੂੰ ਵੀ ਮੰਗਦੀ |
| [00:45.300] |
ਜਿੰਦ ਨਾ ਤੇਰੇ ਲਾਵਾਂ |
| [00:48.030] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [00:56.210] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [01:02.820] |
♪ |
| [01:12.610] |
ਅੱਜ ਜਾਣ ਨਈਂ ਮੈਂ ਜਾਣ ਤੈਨੂੰ ਦੇਣਾ |
| [01:16.880] |
ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ |
| [01:20.500] |
Photo ਦਿਲ ਦੇ ਕੋਨੇ 'ਚ ਜੋ ਲੁੱਕਾ ਕੇ ਸੀ ਮੈਂ ਰੱਖੀ |
| [01:25.350] |
ਅੱਜ ਅੱਖਾਂ ਦੇ ਸਾਹਮਣੇ ਖਿੜਾ ਦੇਣੀ ਆ |
| [01:29.350] |
ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ |
| [01:33.350] |
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ |
| [01:36.750] |
ਤੇਰਾ ਇੰਝ ਸ਼ਰਮਾਉਣਾ ਅੱਖਾਂ ਨੂੰ ਝੁਕਾਉਣਾ |
| [01:40.880] |
ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ |
| [01:45.020] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [01:53.220] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [02:02.830] |
Hmmm |
| [02:06.010] |
♪ |
| [02:09.990] |
ਜਿੱਥੇ ਤੇਰਾ ਰਾਹ ਓਹੀ ਮੇਰੀ ਥਾਂ |
| [02:13.940] |
ਪਿਆਰ ਦੀ ਉੱਥੇ ਮੈਂ ਤੈਨੂੰ ਕਰ ਦਵਾਂ ਛਾਂ |
| [02:18.100] |
ਸੁਪਨੇ ਵੀ ਤੂੰ ਮੇਰਾ ਦਿਲ ਵੀ ਤੇਰਾ |
| [02:22.320] |
ਤੇਰੇ ਕਦਮਾਂ 'ਚ ਰੱਖਾਂ ਜਾਨ |
| [02:26.140] |
ਮਰਜਾਣਾ ਦਿਲ ਬਸ ਵਿਚਰਿਆ ਨਾ |
| [02:30.380] |
ਹਾਨਣੇ ਨੀ ਤੇਰੀ ਅੱਜ ਕਰਵਾਉਣੀ ਹਾਂ |
| [02:34.370] |
ਤੂੰ ਵੀ ਅਰਮਾਨਾਂ ਨੂੰ ਲਕੋ ਕੇ ਰੱਖਿਆ |
| [02:38.350] |
ਅੱਜ ਪਿਆਰ ਦਾ ਤੂੰ ਕਰ ਇਜ਼ਹਾਰ |
| [02:41.990] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [02:50.230] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [02:58.170] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [03:06.360] |
ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ |
| [03:16.650] |
ਕਿੰਨਾ ਚਿਰ ਤੈਨੂੰ ਦਿਲ 'ਚ |
| [03:20.430] |
ਕਿੰਨਾ ਚਿਰ ਤੈਨੂੰ ਦਿਲ 'ਚ |
| [03:22.850] |
ਲੁੱਕਾ ਕੇ ਰੱਖਿਆ |
| [03:27.040] |
ਲੁੱਕਾ ਕੇ ਰੱਖਿਆ |
| [03:31.900] |
|