[00:00.000] 作词 : The PropheC [00:01.000] 作曲 : The PropheC [00:15.610] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [00:19.670] ਕਿੱਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ [00:23.810] ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪ੍ਰੋ ਕੇ ਰੱਖਿਆ [00:27.560] ਕਿੱਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ [00:33.080] ਮੈਂ ਵੀ ਸੰਗਦਾ ਤੂੰ ਵੀ ਸੰਗਦੀ [00:37.200] ਕਿਵੇਂ ਬੁੱਲ੍ਹਾ ਤੋਂ ਕਹਾਵਾਂ? [00:41.070] ਜੋ ਮੈਂ ਚਾਹਵਾਂ ਤੂੰ ਵੀ ਮੰਗਦੀ [00:45.300] ਜਿੰਦ ਨਾ ਤੇਰੇ ਲਾਵਾਂ [00:48.030] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [00:56.210] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [01:02.820] ♪ [01:12.610] ਅੱਜ ਜਾਣ ਨਈਂ ਮੈਂ ਜਾਣ ਤੈਨੂੰ ਦੇਣਾ [01:16.880] ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ [01:20.500] Photo ਦਿਲ ਦੇ ਕੋਨੇ 'ਚ ਜੋ ਲੁੱਕਾ ਕੇ ਸੀ ਮੈਂ ਰੱਖੀ [01:25.350] ਅੱਜ ਅੱਖਾਂ ਦੇ ਸਾਹਮਣੇ ਖਿੜਾ ਦੇਣੀ ਆ [01:29.350] ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ [01:33.350] ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ [01:36.750] ਤੇਰਾ ਇੰਝ ਸ਼ਰਮਾਉਣਾ ਅੱਖਾਂ ਨੂੰ ਝੁਕਾਉਣਾ [01:40.880] ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ [01:45.020] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [01:53.220] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [02:02.830] Hmmm [02:06.010] ♪ [02:09.990] ਜਿੱਥੇ ਤੇਰਾ ਰਾਹ ਓਹੀ ਮੇਰੀ ਥਾਂ [02:13.940] ਪਿਆਰ ਦੀ ਉੱਥੇ ਮੈਂ ਤੈਨੂੰ ਕਰ ਦਵਾਂ ਛਾਂ [02:18.100] ਸੁਪਨੇ ਵੀ ਤੂੰ ਮੇਰਾ ਦਿਲ ਵੀ ਤੇਰਾ [02:22.320] ਤੇਰੇ ਕਦਮਾਂ 'ਚ ਰੱਖਾਂ ਜਾਨ [02:26.140] ਮਰਜਾਣਾ ਦਿਲ ਬਸ ਵਿਚਰਿਆ ਨਾ [02:30.380] ਹਾਨਣੇ ਨੀ ਤੇਰੀ ਅੱਜ ਕਰਵਾਉਣੀ ਹਾਂ [02:34.370] ਤੂੰ ਵੀ ਅਰਮਾਨਾਂ ਨੂੰ ਲਕੋ ਕੇ ਰੱਖਿਆ [02:38.350] ਅੱਜ ਪਿਆਰ ਦਾ ਤੂੰ ਕਰ ਇਜ਼ਹਾਰ [02:41.990] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [02:50.230] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [02:58.170] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [03:06.360] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ [03:16.650] ਕਿੰਨਾ ਚਿਰ ਤੈਨੂੰ ਦਿਲ 'ਚ [03:20.430] ਕਿੰਨਾ ਚਿਰ ਤੈਨੂੰ ਦਿਲ 'ਚ [03:22.850] ਲੁੱਕਾ ਕੇ ਰੱਖਿਆ [03:27.040] ਲੁੱਕਾ ਕੇ ਰੱਖਿਆ [03:31.900]