| [00:12.46] |
ਦੱਸੋ ਜੀ ਜਨਾਬ ਕਿੱਥੇ ਚੱਲੇ ਕੱਲੇ-ਕੱਲੇ? |
| [00:15.85] |
ਧਰਤੀ ਤੇ ਪੈਰ ਥੋਡੇ ਲੱਗਦੇ ਨਾ ਥੱਲੇ |
| [00:19.05] |
ਮੁੰਡਿਆ ਦੇ ਦਿਲ ਲੈ ਗਈ ਲੁੱਟ-ਪੁੱਟ ਤੂੰ |
| [00:22.48] |
ਛੱਡਿਆ ਨੀ ਕੁੱਛ ਸਾਡੇ ਪੱਲੇ |
| [00:25.08] |
ਤੂੰ ਹੀ ਆਂ, ਤੂੰ ਹੀ ਆਂ |
| [00:28.25] |
ਜਿਹਨੇ ਚੋਰੀ-ਚੋਰੀ ਅੱਖੀਆਂ ਮਿਲਾਈਆਂ |
| [00:31.27] |
ਤੂੰ ਹੀ ਆਂ, ਤੂੰ ਹੀ ਆਂ |
| [00:34.38] |
ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ |
| [00:37.82] |
|
| [00:50.69] |
ਓ, ਵੰਗਾ ਕੱਚ ਦੀਆਂ ਤੈਨੂੰ ਨੀ ਮੈਂ ਦੇਣੀਆਂ |
| [00:54.33] |
ਤੇਰੇ ਤੋਂ ਇਲਾਵਾ ਕੋਈ ਨਾ |
| [00:56.93] |
ਓ, ਉਂਝ ਕੁੜੀਆਂ ਤਾਂ ਦੇਖੀਆਂ ਬਥੇਰੀਆਂ |
| [01:00.48] |
ਨੀਂਦ ਰਾਤਾਂ ਦੀ ਮੈਂ ਕਦੇ ਖੋਈ ਨਾ |
| [01:03.46] |
ਨਾ ਤੂੰ ਦੂਰੋਂ-ਦੂਰੋਂ ਤੱਕ, ਸਾਨੂੰ ਨੇੜੇ-ਨੇੜੇ ਰੱਖ |
| [01:06.52] |
ਸਾਡੀ ਚੱਲਦੀ ਨਬਜ਼ ਤੂੰ ਹੀ ਆਂ |
| [01:09.88] |
ਹਾਏ, ਤੀਖਾ ਤੇਰਾ ਨੱਕ ਤੇ ਬਿਲੋਰੀ ਤੇਰੀ ਅੱਖ |
| [01:12.92] |
ਸਾਨੂੰ ਆਉਂਦੀ ਨਾ ਸਮਝ ਤੂੰ ਹੀ ਆਂ |
| [01:16.06] |
ਤੂੰ ਹੀ ਆਂ, ਤੂੰ ਹੀ ਆਂ |
| [01:19.30] |
ਤੇਰੇ ਨਾਮ ਨੀ ਮੈਂ ਸਾਹਾਂ ਲਿਖਵਾਈਆਂ |
| [01:22.58] |
ਤੂੰ ਹੀ ਆਂ, ਤੂੰ ਹੀ ਆਂ |
| [01:25.73] |
ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ |
| [01:30.29] |
|
| [01:41.76] |
ਮਾਝੇ ਦੀਐ ਮਾਝੇ ਦੀਐ ਮੋਮਬਤੀਏ |
| [01:45.47] |
ਹੁਣ ਮਿਲਣ ਦੀ ਥਾਂ ਕੋਈ ਨਾ |
| [01:49.02] |
ਬਾਹਾਂ ਵਿੱਚ ਬਾਹਾਂ ਵਿੱਚ ਰੱਖ ਜੱਟੀਏ |
| [01:51.59] |
ਸੱਚੀ ਐਥੋਂ ਸੋਹਣੀ ਥਾਂ ਕੋਈ ਨਾ |
| [01:54.73] |
ਹਾਏ, ਉਠ ਕੇ ਸਵੇਰੇ ਨਿੱਤ ਲਵਾਂ ਜਾਣ ਕੇ |
| [01:57.72] |
ਬਿੱਲੋ ਤੇਰੇ ਜਿਹਾ ਨਾ ਕੋਈ ਨਾ |
| [02:01.08] |
ਓ, ਬਿੱਲੋ ਮੁੰਡਿਆ ਤੋਂ ਬੱਚ ਜਿਹੜਾ ਹਿਲਦਾ ਐ ਲੱਕ |
| [02:04.42] |
ਉਤੋਂ ਸੋਹਣੀ ਹੱਦੋਂ ਵੱਧ ਤੂੰ ਹੀ ਆਂ, ਹਾਏ |
| [02:07.24] |
ਤੁਰੇ ਪੌਂਚੇ ਚੱਕ-ਚੱਕ heel ਕਰੇ ਠੱਕ-ਠੱਕ |
| [02:10.55] |
ਬਿੱਲੋ ਸਾਰਿਆਂ ਤੋਂ ਵੱਖ ਤੂੰ ਹੀ ਆਂ |
| [02:13.73] |
ਤੂੰ ਹੀ ਆਂ, ਤੂੰ ਹੀ ਆਂ |
| [02:17.10] |
ਜਿਹਨੇ ਚੋਰੀ ਚੋਰੀ ਅੱਖੀਆਂ ਮਿਲਾਈਆਂ |
| [02:20.09] |
ਤੂੰ ਹੀ ਆਂ, ਤੂੰ ਹੀ ਆਂ |
| [02:23.40] |
ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ |
| [02:28.25] |
|
| [02:39.76] |
ਵਰਗੀ ਵੀ ਥਾਂ ਕੋਈ ਨਾ |
| [02:42.47] |
ਨੀ ਮੇਰੇ ਵਰਗਾ ਵੀ ਯਾਰ ਕੋਈ ਨਾ |
| [02:45.63] |
ਨੀ ਹੁਣ ਕਰ ਇੰਨਕਾਰ ਕੋਈ ਨਾ |
| [02:49.04] |
ਬਾਹਾਂ ਵਰਗੀ ਵੀ ਥਾਂ ਕੋਈ ਨਾ |
| [03:07.54] |
|