[00:12.46] ਦੱਸੋ ਜੀ ਜਨਾਬ ਕਿੱਥੇ ਚੱਲੇ ਕੱਲੇ-ਕੱਲੇ? [00:15.85] ਧਰਤੀ ਤੇ ਪੈਰ ਥੋਡੇ ਲੱਗਦੇ ਨਾ ਥੱਲੇ [00:19.05] ਮੁੰਡਿਆ ਦੇ ਦਿਲ ਲੈ ਗਈ ਲੁੱਟ-ਪੁੱਟ ਤੂੰ [00:22.48] ਛੱਡਿਆ ਨੀ ਕੁੱਛ ਸਾਡੇ ਪੱਲੇ [00:25.08] ਤੂੰ ਹੀ ਆਂ, ਤੂੰ ਹੀ ਆਂ [00:28.25] ਜਿਹਨੇ ਚੋਰੀ-ਚੋਰੀ ਅੱਖੀਆਂ ਮਿਲਾਈਆਂ [00:31.27] ਤੂੰ ਹੀ ਆਂ, ਤੂੰ ਹੀ ਆਂ [00:34.38] ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ [00:37.82] [00:50.69] ਓ, ਵੰਗਾ ਕੱਚ ਦੀਆਂ ਤੈਨੂੰ ਨੀ ਮੈਂ ਦੇਣੀਆਂ [00:54.33] ਤੇਰੇ ਤੋਂ ਇਲਾਵਾ ਕੋਈ ਨਾ [00:56.93] ਓ, ਉਂਝ ਕੁੜੀਆਂ ਤਾਂ ਦੇਖੀਆਂ ਬਥੇਰੀਆਂ [01:00.48] ਨੀਂਦ ਰਾਤਾਂ ਦੀ ਮੈਂ ਕਦੇ ਖੋਈ ਨਾ [01:03.46] ਨਾ ਤੂੰ ਦੂਰੋਂ-ਦੂਰੋਂ ਤੱਕ, ਸਾਨੂੰ ਨੇੜੇ-ਨੇੜੇ ਰੱਖ [01:06.52] ਸਾਡੀ ਚੱਲਦੀ ਨਬਜ਼ ਤੂੰ ਹੀ ਆਂ [01:09.88] ਹਾਏ, ਤੀਖਾ ਤੇਰਾ ਨੱਕ ਤੇ ਬਿਲੋਰੀ ਤੇਰੀ ਅੱਖ [01:12.92] ਸਾਨੂੰ ਆਉਂਦੀ ਨਾ ਸਮਝ ਤੂੰ ਹੀ ਆਂ [01:16.06] ਤੂੰ ਹੀ ਆਂ, ਤੂੰ ਹੀ ਆਂ [01:19.30] ਤੇਰੇ ਨਾਮ ਨੀ ਮੈਂ ਸਾਹਾਂ ਲਿਖਵਾਈਆਂ [01:22.58] ਤੂੰ ਹੀ ਆਂ, ਤੂੰ ਹੀ ਆਂ [01:25.73] ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ [01:30.29] [01:41.76] ਮਾਝੇ ਦੀਐ ਮਾਝੇ ਦੀਐ ਮੋਮਬਤੀਏ [01:45.47] ਹੁਣ ਮਿਲਣ ਦੀ ਥਾਂ ਕੋਈ ਨਾ [01:49.02] ਬਾਹਾਂ ਵਿੱਚ ਬਾਹਾਂ ਵਿੱਚ ਰੱਖ ਜੱਟੀਏ [01:51.59] ਸੱਚੀ ਐਥੋਂ ਸੋਹਣੀ ਥਾਂ ਕੋਈ ਨਾ [01:54.73] ਹਾਏ, ਉਠ ਕੇ ਸਵੇਰੇ ਨਿੱਤ ਲਵਾਂ ਜਾਣ ਕੇ [01:57.72] ਬਿੱਲੋ ਤੇਰੇ ਜਿਹਾ ਨਾ ਕੋਈ ਨਾ [02:01.08] ਓ, ਬਿੱਲੋ ਮੁੰਡਿਆ ਤੋਂ ਬੱਚ ਜਿਹੜਾ ਹਿਲਦਾ ਐ ਲੱਕ [02:04.42] ਉਤੋਂ ਸੋਹਣੀ ਹੱਦੋਂ ਵੱਧ ਤੂੰ ਹੀ ਆਂ, ਹਾਏ [02:07.24] ਤੁਰੇ ਪੌਂਚੇ ਚੱਕ-ਚੱਕ heel ਕਰੇ ਠੱਕ-ਠੱਕ [02:10.55] ਬਿੱਲੋ ਸਾਰਿਆਂ ਤੋਂ ਵੱਖ ਤੂੰ ਹੀ ਆਂ [02:13.73] ਤੂੰ ਹੀ ਆਂ, ਤੂੰ ਹੀ ਆਂ [02:17.10] ਜਿਹਨੇ ਚੋਰੀ ਚੋਰੀ ਅੱਖੀਆਂ ਮਿਲਾਈਆਂ [02:20.09] ਤੂੰ ਹੀ ਆਂ, ਤੂੰ ਹੀ ਆਂ [02:23.40] ਜਿਹਨੇ ਪਿੱਛੇ-ਪਿੱਛੇ ਗੇੜੀਆਂ ਲਵਾਈਆਂ [02:28.25] [02:39.76] ਵਰਗੀ ਵੀ ਥਾਂ ਕੋਈ ਨਾ [02:42.47] ਨੀ ਮੇਰੇ ਵਰਗਾ ਵੀ ਯਾਰ ਕੋਈ ਨਾ [02:45.63] ਨੀ ਹੁਣ ਕਰ ਇੰਨਕਾਰ ਕੋਈ ਨਾ [02:49.04] ਬਾਹਾਂ ਵਰਗੀ ਵੀ ਥਾਂ ਕੋਈ ਨਾ [03:07.54]