Jhanjar

Jhanjar Lyrics

Song Jhanjar
Artist Param Singh
Artist Kamal Kahlon
Artist Pratik Studio
Album Jhanjar
Download Image LRC TXT
[00:27.71] ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ
[00:32.37] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ
[00:37.28] ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ
[00:41.92] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ
[00:46.98] ਤੇਰੀ ਵੱਖਰੀ ਅਦਾਵਾਂ, ਸਦਕੇ ਜਾਵਾਂ, ਦੂਰ ਕਿਉਂ ਜਾਵੇ?
[00:51.75] ਤੈਨੂੰ ਕੋਲ਼ ਬੁਲਾਕੇ ਹਾਲ ਸੁਣਾਵਾਂ ਦਿਲ ਦਾ, ਹਾਏ
[00:56.01] ਹੋ, ਤੈਨੂੰ ਦਿਲੋਂ ਮੈਂ ਚਾਹਵਾਂ ਨੀ, ਪੈਰੀ ਪਲਕਾਂ ਵਿਛਾਵਾਂ ਨੀ
[01:00.94] ਹੋ, ਇੱਕ ਵਾਰੀ ਹਾਂ ਕਹਿ ਦੇ ਮੈਨੂੰ, ਤੇਰੇ ਹਰ ਬੋਲ ਪੁਗਾਵਾਂ ਨੀ
[01:05.61] ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ
[01:10.38] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ
[01:14.86]
[01:24.80] ਗਲੀ ਵਿੱਚ ਹੁੰਦੇ ਚਰਚੇ, ਕਰਾਵੇ ਮੁੰਡਿਆਂ ਤੋਂ ਖਰਚੇ
[01:29.50] ਨੀ ਤੇਰੇ ਲਾਰੇ ਮੁੱਕਦੇ ਨਾ, ਕਢਾਤੇ ਕਿੰਨਿਆਂ ਦੇ ਪਰਚੇ
[01:34.29] ਨਾ ਕੋਈ ਕੰਮ 'ਤੇ ਜਾਵੇ, ਗੇੜੇ ਲਾਵੇ ਗਲ਼ੀ ਤੇਰੀ ਦੇ
[01:38.83] ਜੋ ਤੇਰੇ ਘਰ ਨੂੰ ਹੋਕੇ ਜਾਵੇ ਉਹੀਓਂ ਕੰਮ ਕਰੀਦੇ
[01:43.64] ਵਿਲਾਇਤੋਂ ਮਾਮੇ ਕੋਲੋਂ ਮੈਂ ਤੇਰੇ ਲਈ gift ਮੰਗਾਇਆ ਨੀ
[01:48.58] ਹੋ, ਚਸ਼ਮਾ Ray-Ban ਦਾ ਲਾ ਕੇ ਚੰਡੀਗੜ੍ਹ ਸੈਰ ਕਰਾਵਾਂ ਨੀ
[01:53.36] ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ
[01:57.94] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ
[02:02.41]
[02:12.30] ਹੋ, ਦਿਲ ਵਿੱਚ ਘਰ ਤੂੰ ਕਰ ਗਈ, ਜਵਾਨੀ ਮੁੰਡਿਆਂ 'ਤੇ ਚੜ੍ਹ ਗਈ
[02:17.10] ਤੂੰ ਕਿਹਨੂੰ ਜਾਨੀ ਬਣਾਵੇਗੀ? ਇਹ ਜਿੰਦ ਹੁਣ ਫ਼ਿਕਰਾਂ 'ਚ ਸੜ ਗਈ
[02:22.13] ਹੁਣ ਬੋਲ ਪੁਗਾ ਲੈ, ਜਿੰਦ ਮੇਰੀ ਨੂੰ ਨਾਂ ਕਰਵਾ ਲੈ
[02:26.89] ਆਜਾ ਪਿਆਰ ਨਿਸ਼ਾਨੀ ਦੇਕੇ ਛੱਲੇ-ਮੁੰਦਿਆਂ ਵਟਾ ਲੈ
[02:31.45] ਮੇਰੇ ਪਿਆਰ ਦੀਆਂ ਬਾਤਾਂ ਆਪਣੇ ਦਿਲ 'ਚ ਵੱਸਾ ਲੈ ਨੀ
[02:36.03] Mummy-daddy ਨੂੰ ਕਹਿ ਕੇ ਗੱਲ ਹੁਣ ਅੱਗੇ ਵਧਾ ਲੈ ਨੀ
[02:40.81] ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ
[02:45.43] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ
[02:50.39] ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ
[02:55.28] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ
[02:59.35]
[00:27.71] , , , '
[00:32.37]
[00:37.28] , , '
[00:41.92]
[00:46.98] , , ?
[00:51.75] ,
[00:56.01] , ,
[01:00.94] , ,
[01:05.61] , , , '
[01:10.38]
[01:14.86]
[01:24.80] ,
[01:29.50] ,
[01:34.29] ',
[01:38.83]
[01:43.64] gift
[01:48.58] , Ray-Ban
[01:53.36] , , '
[01:57.94]
[02:02.41]
[02:12.30] , , '
[02:17.10] ? '
[02:22.13] ,
[02:26.89] -
[02:31.45] '
[02:36.03] Mummy-daddy
[02:40.81] , , , '
[02:45.43]
[02:50.39] , , '
[02:55.28]
[02:59.35]
[00:27.71] , , , '
[00:32.37]
[00:37.28] , , '
[00:41.92]
[00:46.98] , , ?
[00:51.75] ,
[00:56.01] , ,
[01:00.94] , ,
[01:05.61] , , , '
[01:10.38]
[01:14.86]
[01:24.80] ,
[01:29.50] ,
[01:34.29] ',
[01:38.83]
[01:43.64] gift
[01:48.58] , Ray-Ban
[01:53.36] , , '
[01:57.94]
[02:02.41]
[02:12.30] , , '
[02:17.10] ? '
[02:22.13] ,
[02:26.89] -
[02:31.45] '
[02:36.03] Mummy-daddy
[02:40.81] , , , '
[02:45.43]
[02:50.39] , , '
[02:55.28]
[02:59.35]
Jhanjar Lyrics
YouTube Results (More on YouTube)