[00:27.71] ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ [00:32.37] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ [00:37.28] ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ [00:41.92] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ [00:46.98] ਤੇਰੀ ਵੱਖਰੀ ਅਦਾਵਾਂ, ਸਦਕੇ ਜਾਵਾਂ, ਦੂਰ ਕਿਉਂ ਜਾਵੇ? [00:51.75] ਤੈਨੂੰ ਕੋਲ਼ ਬੁਲਾਕੇ ਹਾਲ ਸੁਣਾਵਾਂ ਦਿਲ ਦਾ, ਹਾਏ [00:56.01] ਹੋ, ਤੈਨੂੰ ਦਿਲੋਂ ਮੈਂ ਚਾਹਵਾਂ ਨੀ, ਪੈਰੀ ਪਲਕਾਂ ਵਿਛਾਵਾਂ ਨੀ [01:00.94] ਹੋ, ਇੱਕ ਵਾਰੀ ਹਾਂ ਕਹਿ ਦੇ ਮੈਨੂੰ, ਤੇਰੇ ਹਰ ਬੋਲ ਪੁਗਾਵਾਂ ਨੀ [01:05.61] ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ [01:10.38] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ [01:14.86] [01:24.80] ਗਲੀ ਵਿੱਚ ਹੁੰਦੇ ਚਰਚੇ, ਕਰਾਵੇ ਮੁੰਡਿਆਂ ਤੋਂ ਖਰਚੇ [01:29.50] ਨੀ ਤੇਰੇ ਲਾਰੇ ਮੁੱਕਦੇ ਨਾ, ਕਢਾਤੇ ਕਿੰਨਿਆਂ ਦੇ ਪਰਚੇ [01:34.29] ਨਾ ਕੋਈ ਕੰਮ 'ਤੇ ਜਾਵੇ, ਗੇੜੇ ਲਾਵੇ ਗਲ਼ੀ ਤੇਰੀ ਦੇ [01:38.83] ਜੋ ਤੇਰੇ ਘਰ ਨੂੰ ਹੋਕੇ ਜਾਵੇ ਉਹੀਓਂ ਕੰਮ ਕਰੀਦੇ [01:43.64] ਵਿਲਾਇਤੋਂ ਮਾਮੇ ਕੋਲੋਂ ਮੈਂ ਤੇਰੇ ਲਈ gift ਮੰਗਾਇਆ ਨੀ [01:48.58] ਹੋ, ਚਸ਼ਮਾ Ray-Ban ਦਾ ਲਾ ਕੇ ਚੰਡੀਗੜ੍ਹ ਸੈਰ ਕਰਾਵਾਂ ਨੀ [01:53.36] ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ [01:57.94] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ [02:02.41] [02:12.30] ਹੋ, ਦਿਲ ਵਿੱਚ ਘਰ ਤੂੰ ਕਰ ਗਈ, ਜਵਾਨੀ ਮੁੰਡਿਆਂ 'ਤੇ ਚੜ੍ਹ ਗਈ [02:17.10] ਤੂੰ ਕਿਹਨੂੰ ਜਾਨੀ ਬਣਾਵੇਗੀ? ਇਹ ਜਿੰਦ ਹੁਣ ਫ਼ਿਕਰਾਂ 'ਚ ਸੜ ਗਈ [02:22.13] ਹੁਣ ਬੋਲ ਪੁਗਾ ਲੈ, ਜਿੰਦ ਮੇਰੀ ਨੂੰ ਨਾਂ ਕਰਵਾ ਲੈ [02:26.89] ਆਜਾ ਪਿਆਰ ਨਿਸ਼ਾਨੀ ਦੇਕੇ ਛੱਲੇ-ਮੁੰਦਿਆਂ ਵਟਾ ਲੈ [02:31.45] ਮੇਰੇ ਪਿਆਰ ਦੀਆਂ ਬਾਤਾਂ ਆਪਣੇ ਦਿਲ 'ਚ ਵੱਸਾ ਲੈ ਨੀ [02:36.03] Mummy-daddy ਨੂੰ ਕਹਿ ਕੇ ਗੱਲ ਹੁਣ ਅੱਗੇ ਵਧਾ ਲੈ ਨੀ [02:40.81] ਹੋ, ਪੈਰੀ ਝਾਂਜਰ ਪਾਵੇ, ਹਾਂ, ਦਿਲ 'ਤੇ ਕਹਿਰ ਮਚਾਵੇ [02:45.43] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ [02:50.39] ਪੈਰੀ ਝਾਂਜਰ ਪਾਵੇ, ਹਾਏ, ਦਿਲ 'ਤੇ ਕਹਿਰ ਮਚਾਵੇ [02:55.28] ਅੱਖਾਂ ਵਿੱਚ ਕਾਲ਼ਾ ਸੁਰਮਾ ਯਾਰਾਂ ਵਿੱਚ ਵੈਰ ਪੁਆਵੇ [02:59.35]