Tom and Jerry

Tom and Jerry Lyrics

Song Tom and Jerry
Artist Satbir Aujla
Album Tom and Jerry
Download Image LRC TXT
[00:01.70] ਨਿੱਕੀ-ਨਿੱਕੀ ਗੱਲ ਨੂੰ ਵਧਾਈ ਰੱਖਦੇ
[00:04.88] ਚੌਵੀ ਘੰਟੇ ਖੱਪ-ਖਾਨਾ ਪਾਈ ਰੱਖਦੇ
[00:07.57] ਇੱਕ-ਦੂਸਰੇ ਨੂੰ ਕਰਕੇ ਸ਼ੁਦਾਈ ਰੱਖਦੇ
[00:13.72] ਤੈਨੂੰ ਸਾਹ ਨਾ ਲੈਣ ਦਿੰਦੀ ਮੰਨਦੀ ਆਂ, ਯਾਰਾ ਵੇ
[00:19.93] ਪਰ ਇਕ ਗੱਲ ਪੱਕੀ ਐ, ਤੇਰੇ ਬਿਨ ਆਉਂਦਾ ਨਹੀਂ ਸਾਹ
[00:29.22] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
[00:35.11] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
[00:41.69] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
[00:47.61] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
[00:54.28]
[01:07.93] ਖਿੱਟ-ਮਿੱਟ, ਖਿੱਟ-ਮਿੱਟ ਰਹਿੰਦੀ ਚੱਲਦੀ
[01:11.07] ਕਿੱਥੋਂ ਗੱਲ ਹੋਵੇ ਪਿਆਰ ਦੀ?
[01:13.75] ਵੇ ਤੂੰ ਯਾਰਾਂ ਨਾਲ਼ time ਜੱਟ, ਪਾ ਲੈਨਾ ਏ
[01:16.92] ਮੈਂ ਟੀਵੀ-ਟੂਵੀ ਦੇਖ ਸਾਰਦੀ
[01:19.73] Satbir, ਤੂੰ ਅੱਗ ਵਰਗਾ ਤੇ ਹੋਇਆ ਰਹਿਨਾ ਏ
[01:26.08] ਤੈਨੂੰ ਖੋਣ ਤੋਂ ਡਰਦੀ ਮੈਂ, ਵੇ ਚੁੱਪ ਕਰ ਜਾਨੀ ਆਂ
[01:33.69] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
[01:39.80] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
[01:45.93] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
[01:52.36] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
[02:00.10]
[02:12.36] ਤਿੰਨ ਸਾਲ ਤੋਂ relation 'ਚ ਆਪਾਂ ਵੇ
[02:15.39] ਕਦੇ ਕੱਠਿਆਂ ਨਾ ਕੀਤੀ ਕੋਈ snap ਵੇ
[02:18.62] ਮੇਰੀ ਚੁੰਨੀ ਚੰਨਾ, ਤੇਰੀ ਪੱਗ ਨਾ'
[02:21.89] ਹੁੰਦੀ ਨਹੀਓਂ ਹਾਲੇ ਤਕ match ਵੇ
[02:24.58] ਪਿੰਡ ਕਾਰਜੀ ਵਾਲ਼ੇ ਵੇ ਬਸੀ ਆਂ ਤੇਰੇ ਲਈ
[02:30.76] ਤੈਨੂੰ ਛੱਡ ਨਹੀਂ ਸਕਦੀ ਮੈਂ, ਤੂੰ ਤੇ ਆੜੀ ਐ ਮੇਰਾ
[02:38.44] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
[02:44.53] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
[02:50.64] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
[02:56.77] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
[03:17.35] ਪੰਜਾਬੀ starboy
[03:19.89]
[00:01.70] -
[00:04.88] -
[00:07.57] -
[00:13.72] ,
[00:19.93] ,
[00:29.22] Tom and Jerry -
[00:35.11] - ',
[00:41.69] Tom and Jerry -
[00:47.61] - ',
[00:54.28]
[01:07.93] -, -
[01:11.07] ?
[01:13.75] time,
[01:16.92] -
[01:19.73] Satbir,
[01:26.08] ,
[01:33.69] Tom and Jerry -
[01:39.80] - ',
[01:45.93] Tom and Jerry -
[01:52.36] - ',
[02:00.10]
[02:12.36] relation '
[02:15.39] snap
[02:18.62] , '
[02:21.89] match
[02:24.58]
[02:30.76] ,
[02:38.44] Tom and Jerry -
[02:44.53] - ',
[02:50.64] Tom and Jerry -
[02:56.77] - ',
[03:17.35] starboy
[03:19.89]
[00:01.70] -
[00:04.88] -
[00:07.57] -
[00:13.72] ,
[00:19.93] ,
[00:29.22] Tom and Jerry -
[00:35.11] - ',
[00:41.69] Tom and Jerry -
[00:47.61] - ',
[00:54.28]
[01:07.93] -, -
[01:11.07] ?
[01:13.75] time,
[01:16.92] -
[01:19.73] Satbir,
[01:26.08] ,
[01:33.69] Tom and Jerry -
[01:39.80] - ',
[01:45.93] Tom and Jerry -
[01:52.36] - ',
[02:00.10]
[02:12.36] relation '
[02:15.39] snap
[02:18.62] , '
[02:21.89] match
[02:24.58]
[02:30.76] ,
[02:38.44] Tom and Jerry -
[02:44.53] - ',
[02:50.64] Tom and Jerry -
[02:56.77] - ',
[03:17.35] starboy
[03:19.89]
Tom and Jerry Lyrics
YouTube Results (More on YouTube)