[00:01.70] ਨਿੱਕੀ-ਨਿੱਕੀ ਗੱਲ ਨੂੰ ਵਧਾਈ ਰੱਖਦੇ [00:04.88] ਚੌਵੀ ਘੰਟੇ ਖੱਪ-ਖਾਨਾ ਪਾਈ ਰੱਖਦੇ [00:07.57] ਇੱਕ-ਦੂਸਰੇ ਨੂੰ ਕਰਕੇ ਸ਼ੁਦਾਈ ਰੱਖਦੇ [00:13.72] ਤੈਨੂੰ ਸਾਹ ਨਾ ਲੈਣ ਦਿੰਦੀ ਮੰਨਦੀ ਆਂ, ਯਾਰਾ ਵੇ [00:19.93] ਪਰ ਇਕ ਗੱਲ ਪੱਕੀ ਐ, ਤੇਰੇ ਬਿਨ ਆਉਂਦਾ ਨਹੀਂ ਸਾਹ [00:29.22] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ [00:35.11] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ [00:41.69] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ [00:47.61] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ [00:54.28] [01:07.93] ਖਿੱਟ-ਮਿੱਟ, ਖਿੱਟ-ਮਿੱਟ ਰਹਿੰਦੀ ਚੱਲਦੀ [01:11.07] ਕਿੱਥੋਂ ਗੱਲ ਹੋਵੇ ਪਿਆਰ ਦੀ? [01:13.75] ਵੇ ਤੂੰ ਯਾਰਾਂ ਨਾਲ਼ time ਜੱਟ, ਪਾ ਲੈਨਾ ਏ [01:16.92] ਮੈਂ ਟੀਵੀ-ਟੂਵੀ ਦੇਖ ਸਾਰਦੀ [01:19.73] Satbir, ਤੂੰ ਅੱਗ ਵਰਗਾ ਤੇ ਹੋਇਆ ਰਹਿਨਾ ਏ [01:26.08] ਤੈਨੂੰ ਖੋਣ ਤੋਂ ਡਰਦੀ ਮੈਂ, ਵੇ ਚੁੱਪ ਕਰ ਜਾਨੀ ਆਂ [01:33.69] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ [01:39.80] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ [01:45.93] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ [01:52.36] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ [02:00.10] [02:12.36] ਤਿੰਨ ਸਾਲ ਤੋਂ relation 'ਚ ਆਪਾਂ ਵੇ [02:15.39] ਕਦੇ ਕੱਠਿਆਂ ਨਾ ਕੀਤੀ ਕੋਈ snap ਵੇ [02:18.62] ਮੇਰੀ ਚੁੰਨੀ ਚੰਨਾ, ਤੇਰੀ ਪੱਗ ਨਾ' [02:21.89] ਹੁੰਦੀ ਨਹੀਓਂ ਹਾਲੇ ਤਕ match ਵੇ [02:24.58] ਪਿੰਡ ਕਾਰਜੀ ਵਾਲ਼ੇ ਵੇ ਬਸੀ ਆਂ ਤੇਰੇ ਲਈ [02:30.76] ਤੈਨੂੰ ਛੱਡ ਨਹੀਂ ਸਕਦੀ ਮੈਂ, ਤੂੰ ਤੇ ਆੜੀ ਐ ਮੇਰਾ [02:38.44] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ [02:44.53] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ [02:50.64] ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ [02:56.77] ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ [03:17.35] ਪੰਜਾਬੀ starboy [03:19.89]