| [00:07.54] |
ਇਸ਼ਕ 'ਚ ਕਮਲ਼ੇ, ਝੱਲੇ |
| [00:10.42] |
ਇਸ਼ਕੇ ਦੀ ਚਾਹ ਇੱਕ ਪਾਸੇ ਮੋੜਾਂਗੇ |
| [00:15.64] |
ਦੋ ਵੱਖਰੇ ਰਾਹ ਬਸ ਐਦਾਂ ਈ ਜੋੜਾਂਗੇ |
| [00:20.90] |
ਦਿਲਾਂ ਵਿੱਚ ਬਣੀਆਂ ਜੋ ਕੰਧਾਂ, ਤੋੜਾਂਗੇ |
| [00:26.08] |
ਨੀਂ ਦੋ ਇੱਕ ਹੋਏ ਨੇ ਸਾਹ |
| [00:29.97] |
ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ |
| [00:34.92] |
ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ |
| [00:40.13] |
ਨੀ ਇਸ਼ਕ-ਦਵਾ ਦੇ ਜਾ ਤੂੰ |
| [00:43.43] |
(ਇਸ਼ਕ 'ਚ ਕਮਲ਼ੇ, ਝੱਲੇ) |
| [00:45.11] |
ਨੀ ਇਸ਼ਕ-ਦਵਾ ਦੇ ਜਾ ਤੂੰ |
| [00:48.69] |
(ਇਸ਼ਕ 'ਚ ਕਮਲ਼ੇ, ਝੱਲੇ) |
| [00:53.71] |
(ਇਸ਼ਕ 'ਚ ਕਮਲ਼ੇ, ਝੱਲੇ) |
| [00:58.63] |
(ਇਸ਼ਕ 'ਚ ਕਮਲ਼ੇ, ਝੱਲੇ) |
| [01:01.77] |
ਨਾ ਸਕਦਾ |
| [01:03.76] |
ਤੇਰੇ ਬਿਨਾਂ ਹੁਣ ਰਹਿ ਨਹੀਂਓ ਸਕਦਾ |
| [01:06.82] |
ਨਾ ਸਕਦੀ ਰਹਿ ਤੂੰ |
| [01:10.62] |
ਹੌਲ਼ੀ-ਹੌਲ਼ੀ ਹੁਣ ਦੂਰੀਆਂ ਮਿਟਾ |
| [01:15.98] |
ਚੁੱਪ-ਚੁੱਪ ਨੀ ਤੂੰ ਬੁੱਲ੍ਹਾਂ ਦੀ ਮਿਟਾ |
| [01:20.89] |
ਕੱਲੀ-ਕੱਲੀ ਇੱਟ ਕੰਧ ਦੀ ਹਟਾ |
| [01:27.30] |
ਦਿਲ ਉੱਤੇ ਲਿਖ ਦਿੱਤਾ ਤੇਰਾ ਮੈਂ ਨਾਂ |
| [01:32.43] |
ਲੁਕੇ ਜਜ਼ਬਾਤਾਂ ਨੂੰ ਤੇਰੇ ਨਾ' ਫ਼ੋਲਾਂਗੇ |
| [01:37.56] |
ਤੇਰੇ ਲਈ ਲੈਣੇ ਆਂ ਹਰ ਸਾਹ |
| [01:41.46] |
ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ |
| [01:46.39] |
ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ |
| [01:51.62] |
ਨੀ ਇਸ਼ਕ-ਦਵਾ ਦੇ ਜਾ ਤੂੰ |
| [01:54.98] |
(ਇਸ਼ਕ 'ਚ ਕਮਲ਼ੇ, ਝੱਲੇ) |
| [01:56.68] |
ਨੀ ਇਸ਼ਕ-ਦਵਾ ਦੇ ਜਾ ਤੂੰ |
| [02:00.17] |
(ਇਸ਼ਕ 'ਚ ਕਮਲੇ, ਝੱਲੇ) |
| [02:05.03] |
(ਇਸ਼ਕ 'ਚ ਕਮਲ਼ੇ, ਝੱਲੇ) |
| [02:10.13] |
(ਇਸ਼ਕ 'ਚ ਕਮਲ਼ੇ, ਝੱਲੇ) |
| [02:13.54] |
ਆਉਂਦੀਆਂ ਨਾ ਅੱਖਾਂ ਵਿੱਚ ਨੀਂਦਾਂ ਹੁਣ |
| [02:18.37] |
ਸੁੰਨੀਆਂ ਨੇ ਰਾਤਾਂ ਹੁਣ |
| [02:23.55] |
ਕੀਤੀਆਂ ਮੈਂ ਗੱਲਾਂ ਹੁਣ ਤਾਰਿਆਂ ਦੇ ਨਾਲ਼ |
| [02:28.59] |
ਪੁੱਛਦੇ ਨੇ ਮੈਨੂੰ ਹੁਣ, "ਕੀ ਐ ਤੇਰਾ ਹਾਲ?" |
| [02:33.78] |
ਦੱਸਾਂ ਕੀ ਦੁਖ-ਸੁਖ ਤੇਰੇ ਨਾ' ਫ਼ੋਲਾਂਗੇ |
| [02:38.93] |
ਤੂੰ ਹੀ ਦਰਦ, ਤੂੰ ਹੀ ਦਵਾ |
| [02:42.76] |
ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ |
| [02:47.50] |
ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ |
| [02:52.97] |
ਨੀ ਇਸ਼ਕ-ਦਵਾ ਦੇ ਜਾ ਤੂੰ |
| [02:56.19] |
(ਇਸ਼ਕ 'ਚ ਕਮਲ਼ੇ, ਝੱਲੇ) |
| [02:57.91] |
ਨੀ ਇਸ਼ਕ-ਦਵਾ ਦੇ ਜਾ ਤੂੰ |
| [03:01.48] |
(ਇਸ਼ਕ 'ਚ ਕਮਲ਼ੇ, ਝੱਲੇ) |
| [03:06.40] |
(ਇਸ਼ਕ 'ਚ ਕਮਲ਼ੇ, ਝੱਲੇ) |
| [03:11.55] |
(ਇਸ਼ਕ 'ਚ ਕਮਲ਼ੇ, ਝੱਲੇ) |
| [03:15.44] |
|