[00:07.54] ਇਸ਼ਕ 'ਚ ਕਮਲ਼ੇ, ਝੱਲੇ [00:10.42] ਇਸ਼ਕੇ ਦੀ ਚਾਹ ਇੱਕ ਪਾਸੇ ਮੋੜਾਂਗੇ [00:15.64] ਦੋ ਵੱਖਰੇ ਰਾਹ ਬਸ ਐਦਾਂ ਈ ਜੋੜਾਂਗੇ [00:20.90] ਦਿਲਾਂ ਵਿੱਚ ਬਣੀਆਂ ਜੋ ਕੰਧਾਂ, ਤੋੜਾਂਗੇ [00:26.08] ਨੀਂ ਦੋ ਇੱਕ ਹੋਏ ਨੇ ਸਾਹ [00:29.97] ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ [00:34.92] ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ [00:40.13] ਨੀ ਇਸ਼ਕ-ਦਵਾ ਦੇ ਜਾ ਤੂੰ [00:43.43] (ਇਸ਼ਕ 'ਚ ਕਮਲ਼ੇ, ਝੱਲੇ) [00:45.11] ਨੀ ਇਸ਼ਕ-ਦਵਾ ਦੇ ਜਾ ਤੂੰ [00:48.69] (ਇਸ਼ਕ 'ਚ ਕਮਲ਼ੇ, ਝੱਲੇ) [00:53.71] (ਇਸ਼ਕ 'ਚ ਕਮਲ਼ੇ, ਝੱਲੇ) [00:58.63] (ਇਸ਼ਕ 'ਚ ਕਮਲ਼ੇ, ਝੱਲੇ) [01:01.77] ਨਾ ਸਕਦਾ [01:03.76] ਤੇਰੇ ਬਿਨਾਂ ਹੁਣ ਰਹਿ ਨਹੀਂਓ ਸਕਦਾ [01:06.82] ਨਾ ਸਕਦੀ ਰਹਿ ਤੂੰ [01:10.62] ਹੌਲ਼ੀ-ਹੌਲ਼ੀ ਹੁਣ ਦੂਰੀਆਂ ਮਿਟਾ [01:15.98] ਚੁੱਪ-ਚੁੱਪ ਨੀ ਤੂੰ ਬੁੱਲ੍ਹਾਂ ਦੀ ਮਿਟਾ [01:20.89] ਕੱਲੀ-ਕੱਲੀ ਇੱਟ ਕੰਧ ਦੀ ਹਟਾ [01:27.30] ਦਿਲ ਉੱਤੇ ਲਿਖ ਦਿੱਤਾ ਤੇਰਾ ਮੈਂ ਨਾਂ [01:32.43] ਲੁਕੇ ਜਜ਼ਬਾਤਾਂ ਨੂੰ ਤੇਰੇ ਨਾ' ਫ਼ੋਲਾਂਗੇ [01:37.56] ਤੇਰੇ ਲਈ ਲੈਣੇ ਆਂ ਹਰ ਸਾਹ [01:41.46] ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ [01:46.39] ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ [01:51.62] ਨੀ ਇਸ਼ਕ-ਦਵਾ ਦੇ ਜਾ ਤੂੰ [01:54.98] (ਇਸ਼ਕ 'ਚ ਕਮਲ਼ੇ, ਝੱਲੇ) [01:56.68] ਨੀ ਇਸ਼ਕ-ਦਵਾ ਦੇ ਜਾ ਤੂੰ [02:00.17] (ਇਸ਼ਕ 'ਚ ਕਮਲੇ, ਝੱਲੇ) [02:05.03] (ਇਸ਼ਕ 'ਚ ਕਮਲ਼ੇ, ਝੱਲੇ) [02:10.13] (ਇਸ਼ਕ 'ਚ ਕਮਲ਼ੇ, ਝੱਲੇ) [02:13.54] ਆਉਂਦੀਆਂ ਨਾ ਅੱਖਾਂ ਵਿੱਚ ਨੀਂਦਾਂ ਹੁਣ [02:18.37] ਸੁੰਨੀਆਂ ਨੇ ਰਾਤਾਂ ਹੁਣ [02:23.55] ਕੀਤੀਆਂ ਮੈਂ ਗੱਲਾਂ ਹੁਣ ਤਾਰਿਆਂ ਦੇ ਨਾਲ਼ [02:28.59] ਪੁੱਛਦੇ ਨੇ ਮੈਨੂੰ ਹੁਣ, "ਕੀ ਐ ਤੇਰਾ ਹਾਲ?" [02:33.78] ਦੱਸਾਂ ਕੀ ਦੁਖ-ਸੁਖ ਤੇਰੇ ਨਾ' ਫ਼ੋਲਾਂਗੇ [02:38.93] ਤੂੰ ਹੀ ਦਰਦ, ਤੂੰ ਹੀ ਦਵਾ [02:42.76] ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ [02:47.50] ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ [02:52.97] ਨੀ ਇਸ਼ਕ-ਦਵਾ ਦੇ ਜਾ ਤੂੰ [02:56.19] (ਇਸ਼ਕ 'ਚ ਕਮਲ਼ੇ, ਝੱਲੇ) [02:57.91] ਨੀ ਇਸ਼ਕ-ਦਵਾ ਦੇ ਜਾ ਤੂੰ [03:01.48] (ਇਸ਼ਕ 'ਚ ਕਮਲ਼ੇ, ਝੱਲੇ) [03:06.40] (ਇਸ਼ਕ 'ਚ ਕਮਲ਼ੇ, ਝੱਲੇ) [03:11.55] (ਇਸ਼ਕ 'ਚ ਕਮਲ਼ੇ, ਝੱਲੇ) [03:15.44]