| [00:15.51] |
ਤੇਰਾ ਹਾਣੀ ਹਾਣੀ |
| [00:17.29] |
ਮੈਂ ਤੇਰਾ ਹਾਣੀ ਹਾਣੀ ਆ |
| [00:19.33] |
ਤੇਰਾ ਜਾਨੀ ਜਾਨੀ |
| [00:21.03] |
ਮੈਂ ਤੇਰਾ ਜਾਨੀ ਜਾਨੀ ਆ |
| [00:23.28] |
ਤੇਰਾ ਹਾਣੀ ਹਾਣੀ |
| [00:24.63] |
ਮੈਂ ਤੇਰਾ ਹਾਣੀ ਹਾਣੀ ਆ |
| [00:26.93] |
ਤੇਰਾ ਜਾਨੀ ਜਾਨੀ |
| [00:28.45] |
ਮੈਂ ਤੇਰਾ ਜਾਨੀ ਜਾਨੀ ਆ |
| [00:30.54] |
ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ |
| [00:37.20] |
ਤੇਰਾ ਹਾਣੀ ਆ |
| [00:41.89] |
ਮੈਂ ਤੇਰਾ ਹਾਣੀ ਆ |
| [00:45.59] |
ਮੇਰੇ ਪਿਆਰ ਦੀ ਤੂੰ ਕਹਾਣੀ ਆ |
| [00:52.76] |
ਤੂੰ ਕਹਾਣੀ ਆ, ਤੂੰ ਕਹਾਣੀ ਆ |
| [01:02.06] |
ਕਲਿਆਂ ਕੱਟੀਆਂ ਰਾਤਾਂ ਬਸ ਰੱਬ ਹੀ ਜਾਣਦਾ |
| [01:05.54] |
ਲੰਬੀਆਂ ਹੋਈਆਂ ਬਾਤਾਂ ਪਰ ਦਿਲ ਨਹੀਂ ਹਾਰਦਾ |
| [01:09.34] |
ਜਿਵੇਂ ਪਿਆਰ ਦੀਆਂ ਬਰਸਾਤਾਂ |
| [01:11.25] |
ਦਿਲ ਭਿੱਜੀਆਂ ਯਾਰ ਦਾ |
| [01:13.13] |
ਕਦ ਹੋਣਗੀਆ ਮੁਲਾਕਾਤਾ |
| [01:15.08] |
ਹੁਣ ਮੌਸਮ ਪਿਆਰ ਦਾ |
| [01:16.98] |
ਲਾਈਆਂ ਤੂੰ ਲਾਈਆਂ ਮੈਂ ਯਾਰੀਆਂ |
| [01:24.00] |
ਇੱਕ ਜਿੰਦ ਇੱਕ ਜਾਨ ਇੱਕ ਸਾਹ |
| [01:32.05] |
ਬਸ ਇੱਕ ਮੈਂ ਤੇ ਮੇਰਾ ਹਾਣੀ |
| [01:36.21] |
ਔਰ ਹੋਵੇ ਕੋਈ ਨਾ |
| [01:40.08] |
ਬਸ ਇੱਕ ਮੈਂ ਤੇ ਮੇਰਾ ਜਾਨੀ |
| [01:43.86] |
ਦੁਨੀਆ ਦੀ ਨਾ ਪਰਵਾਹ |
| [01:47.98] |
ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ |
| [01:54.67] |
ਮੇਰੇ ਪਿਆਰ ਦੀ ਤੂੰ ਕਹਾਣੀ ਆ |
| [02:03.73] |
ਤੇਰਾ ਹਾਣੀ ਹਾਣੀ |
| [02:05.50] |
ਮੈਂ ਤੇਰਾ ਹਾਣੀ ਹਾਣੀ ਆ |
| [02:07.53] |
ਤੇਰਾ ਜਾਨੀ ਜਾਨੀ |
| [02:09.10] |
ਮੈਂ ਤੇਰਾ ਜਾਨੀ ਜਾਨੀ ਆਂ |
| [02:11.33] |
ਤੇਰਾ ਹਾਣੀ ਹਾਣੀ |
| [02:13.13] |
ਮੈਂ ਤੇਰਾ ਹਾਣੀ ਹਾਣੀ ਆ |
| [02:15.24] |
ਤੇਰਾ ਜਾਨੀ ਜਾਨੀ |
| [02:17.05] |
ਮੈਂ ਤੇਰਾ ਜਾਨੀ ਜਾਨੀ ਆਂ |
| [02:19.11] |
ਕਿਵੇਂ ਬੀਤ ਜਾਵੇ ਸਦੀਆਂ ਚੰਨਾ ਤੇਰੇ ਨਾਲ? |
| [02:23.26] |
ਜਿਵੇਂ ਕੋਈ ਖ਼ਵਾਬ ਲੱਗੇ, ਅੱਜ ਬਣ ਜਾਵੇ ਕੱਲ |
| [02:29.08] |
ਉਮਰਾਂ ਦੇ ਨਾਲ ਸਾਨੂੰ ਵੀ ਪਤਾ ਲੱਗੇ |
| [02:35.17] |
ਐਨਾ ਤੈਨੂੰ ਪਿਆਰ ਕਰਾਂ ਤੱਤੀ ਵਾਅ ਵੀ ਨਾਂ ਲੱਗੇ |
| [02:43.19] |
ਅੱਖਾਂ ਮੂਰੇ ਤੈਨੂੰ ਦੇਖ ਦੇਖ ਕੇ, ਹਰ ਸਾਹ ਮੇਰਾ ਚੱਲੇ |
| [02:49.87] |
ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ |
| [02:56.56] |
ਮੇਰੇ ਪਿਆਰ ਦੀ ਤੂੰ ਕਹਾਣੀ ਆ |
| [03:04.69] |
ਤੇਰਾ ਹਾਣੀ ਹਾਣੀ |
| [03:07.04] |
ਮੈਂ ਤੇਰਾ ਹਾਣੀ ਹਾਣੀ ਆ |
| [03:09.23] |
ਤੇਰਾ ਜਾਨੀ ਜਾਨੀ |
| [03:11.03] |
ਮੈਂ ਤੇਰਾ ਜਾਨੀ ਜਾਨੀ ਆਂ |
| [03:13.08] |
ਤੇਰਾ ਹਾਣੀ ਹਾਣੀ |
| [03:14.97] |
ਮੈਂ ਤੇਰਾ ਹਾਣੀ ਹਾਣੀ ਆ |
| [03:17.05] |
ਤੇਰਾ ਜਾਨੀ ਜਾਨੀ |
| [03:18.66] |
ਮੈਂ ਤੇਰਾ ਜਾਨੀ ਜਾਨੀ ਆਂ |
| [03:21.05] |
ਤੇਰਾ ਹਾਣੀ ਹਾਣੀ |
| [03:22.74] |
ਮੈਂ ਤੇਰਾ ਹਾਣੀ ਹਾਣੀ ਆ |
| [03:24.60] |
ਤੇਰਾ ਜਾਨੀ ਜਾਨੀ |
| [03:26.56] |
ਮੈਂ ਤੇਰਾ ਜਾਨੀ ਜਾਨੀ ਆਂ |
| [03:28.72] |
ਤੇਰਾ ਹਾਣੀ ਹਾਣੀ |
| [03:30.47] |
ਮੈਂ ਤੇਰਾ ਹਾਣੀ ਹਾਣੀ ਆ |
| [03:32.63] |
ਤੇਰਾ ਜਾਨੀ ਜਾਨੀ |
| [03:34.48] |
ਮੈਂ ਤੇਰਾ ਜਾਨੀ ਜਾਨੀ ਆਂ |
| [03:41.72] |
|