[00:15.51] ਤੇਰਾ ਹਾਣੀ ਹਾਣੀ [00:17.29] ਮੈਂ ਤੇਰਾ ਹਾਣੀ ਹਾਣੀ ਆ [00:19.33] ਤੇਰਾ ਜਾਨੀ ਜਾਨੀ [00:21.03] ਮੈਂ ਤੇਰਾ ਜਾਨੀ ਜਾਨੀ ਆ [00:23.28] ਤੇਰਾ ਹਾਣੀ ਹਾਣੀ [00:24.63] ਮੈਂ ਤੇਰਾ ਹਾਣੀ ਹਾਣੀ ਆ [00:26.93] ਤੇਰਾ ਜਾਨੀ ਜਾਨੀ [00:28.45] ਮੈਂ ਤੇਰਾ ਜਾਨੀ ਜਾਨੀ ਆ [00:30.54] ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ [00:37.20] ਤੇਰਾ ਹਾਣੀ ਆ [00:41.89] ਮੈਂ ਤੇਰਾ ਹਾਣੀ ਆ [00:45.59] ਮੇਰੇ ਪਿਆਰ ਦੀ ਤੂੰ ਕਹਾਣੀ ਆ [00:52.76] ਤੂੰ ਕਹਾਣੀ ਆ, ਤੂੰ ਕਹਾਣੀ ਆ [01:02.06] ਕਲਿਆਂ ਕੱਟੀਆਂ ਰਾਤਾਂ ਬਸ ਰੱਬ ਹੀ ਜਾਣਦਾ [01:05.54] ਲੰਬੀਆਂ ਹੋਈਆਂ ਬਾਤਾਂ ਪਰ ਦਿਲ ਨਹੀਂ ਹਾਰਦਾ [01:09.34] ਜਿਵੇਂ ਪਿਆਰ ਦੀਆਂ ਬਰਸਾਤਾਂ [01:11.25] ਦਿਲ ਭਿੱਜੀਆਂ ਯਾਰ ਦਾ [01:13.13] ਕਦ ਹੋਣਗੀਆ ਮੁਲਾਕਾਤਾ [01:15.08] ਹੁਣ ਮੌਸਮ ਪਿਆਰ ਦਾ [01:16.98] ਲਾਈਆਂ ਤੂੰ ਲਾਈਆਂ ਮੈਂ ਯਾਰੀਆਂ [01:24.00] ਇੱਕ ਜਿੰਦ ਇੱਕ ਜਾਨ ਇੱਕ ਸਾਹ [01:32.05] ਬਸ ਇੱਕ ਮੈਂ ਤੇ ਮੇਰਾ ਹਾਣੀ [01:36.21] ਔਰ ਹੋਵੇ ਕੋਈ ਨਾ [01:40.08] ਬਸ ਇੱਕ ਮੈਂ ਤੇ ਮੇਰਾ ਜਾਨੀ [01:43.86] ਦੁਨੀਆ ਦੀ ਨਾ ਪਰਵਾਹ [01:47.98] ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ [01:54.67] ਮੇਰੇ ਪਿਆਰ ਦੀ ਤੂੰ ਕਹਾਣੀ ਆ [02:03.73] ਤੇਰਾ ਹਾਣੀ ਹਾਣੀ [02:05.50] ਮੈਂ ਤੇਰਾ ਹਾਣੀ ਹਾਣੀ ਆ [02:07.53] ਤੇਰਾ ਜਾਨੀ ਜਾਨੀ [02:09.10] ਮੈਂ ਤੇਰਾ ਜਾਨੀ ਜਾਨੀ ਆਂ [02:11.33] ਤੇਰਾ ਹਾਣੀ ਹਾਣੀ [02:13.13] ਮੈਂ ਤੇਰਾ ਹਾਣੀ ਹਾਣੀ ਆ [02:15.24] ਤੇਰਾ ਜਾਨੀ ਜਾਨੀ [02:17.05] ਮੈਂ ਤੇਰਾ ਜਾਨੀ ਜਾਨੀ ਆਂ [02:19.11] ਕਿਵੇਂ ਬੀਤ ਜਾਵੇ ਸਦੀਆਂ ਚੰਨਾ ਤੇਰੇ ਨਾਲ? [02:23.26] ਜਿਵੇਂ ਕੋਈ ਖ਼ਵਾਬ ਲੱਗੇ, ਅੱਜ ਬਣ ਜਾਵੇ ਕੱਲ [02:29.08] ਉਮਰਾਂ ਦੇ ਨਾਲ ਸਾਨੂੰ ਵੀ ਪਤਾ ਲੱਗੇ [02:35.17] ਐਨਾ ਤੈਨੂੰ ਪਿਆਰ ਕਰਾਂ ਤੱਤੀ ਵਾਅ ਵੀ ਨਾਂ ਲੱਗੇ [02:43.19] ਅੱਖਾਂ ਮੂਰੇ ਤੈਨੂੰ ਦੇਖ ਦੇਖ ਕੇ, ਹਰ ਸਾਹ ਮੇਰਾ ਚੱਲੇ [02:49.87] ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ [02:56.56] ਮੇਰੇ ਪਿਆਰ ਦੀ ਤੂੰ ਕਹਾਣੀ ਆ [03:04.69] ਤੇਰਾ ਹਾਣੀ ਹਾਣੀ [03:07.04] ਮੈਂ ਤੇਰਾ ਹਾਣੀ ਹਾਣੀ ਆ [03:09.23] ਤੇਰਾ ਜਾਨੀ ਜਾਨੀ [03:11.03] ਮੈਂ ਤੇਰਾ ਜਾਨੀ ਜਾਨੀ ਆਂ [03:13.08] ਤੇਰਾ ਹਾਣੀ ਹਾਣੀ [03:14.97] ਮੈਂ ਤੇਰਾ ਹਾਣੀ ਹਾਣੀ ਆ [03:17.05] ਤੇਰਾ ਜਾਨੀ ਜਾਨੀ [03:18.66] ਮੈਂ ਤੇਰਾ ਜਾਨੀ ਜਾਨੀ ਆਂ [03:21.05] ਤੇਰਾ ਹਾਣੀ ਹਾਣੀ [03:22.74] ਮੈਂ ਤੇਰਾ ਹਾਣੀ ਹਾਣੀ ਆ [03:24.60] ਤੇਰਾ ਜਾਨੀ ਜਾਨੀ [03:26.56] ਮੈਂ ਤੇਰਾ ਜਾਨੀ ਜਾਨੀ ਆਂ [03:28.72] ਤੇਰਾ ਹਾਣੀ ਹਾਣੀ [03:30.47] ਮੈਂ ਤੇਰਾ ਹਾਣੀ ਹਾਣੀ ਆ [03:32.63] ਤੇਰਾ ਜਾਨੀ ਜਾਨੀ [03:34.48] ਮੈਂ ਤੇਰਾ ਜਾਨੀ ਜਾਨੀ ਆਂ [03:41.72]