| [00:12.28] |
ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ |
| [00:15.31] |
ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ |
| [00:18.79] |
ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ |
| [00:21.66] |
ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ |
| [00:25.12] |
ਹੋ, ਕਰਦਾ ਪਿਆਰ ਬਸ ਇਹੀ ਜਾਣਦਾ |
| [00:28.04] |
ਬਹੁਤੀ ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ |
| [00:31.41] |
(ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ) |
| [00:34.58] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [00:37.79] |
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ |
| [00:40.10] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [00:44.19] |
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ |
| [00:47.22] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [00:52.71] |
|
| [01:02.84] |
ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ |
| [01:06.29] |
ਹੋਰਾਂ ਵਾਰੇ feeling ਤਾ ਰੋਕ ਰੱਖੀ ਆ |
| [01:09.16] |
ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ |
| [01:12.15] |
ਤੇਰੀ safety ਦੇ ਲਈ ਹੀ Glock ਰੱਖੀ ਆ |
| [01:15.50] |
ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ |
| [01:18.89] |
ਹੋਰਾਂ ਵਾਰੇ feeling ਤਾ ਰੋਕ ਰੱਖੀ ਆ |
| [01:21.82] |
ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ |
| [01:24.79] |
ਤੇਰੀ safety ਦੇ ਲਈ ਹੀ Glock ਰੱਖੀ ਆ |
| [01:28.16] |
ਹੋ, ਸਾਡੇ ਵਿਚ ਆਇਆ ਜਿਹੜਾ ਖੂਨ ਚੂਸ ਲੂੰ |
| [01:31.12] |
ਗੱਲ ਤੇਰੇ ਕੋਈ ਵਿਰੁੱਧ ਮੈਥੋਂ ਜਰੀ ਜਾਣੀ ਨਹੀਂ |
| [01:34.62] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [01:37.73] |
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ |
| [01:40.10] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [01:44.08] |
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ |
| [01:47.16] |
ਹੋ, ਦੁਨੀਆ 'ਤੇ ਐਸੀ ਕੋਈ... |
| [01:49.35] |
(Ellde) |
| [01:50.22] |
ਤੇਰੀ ਜ਼ਿੰਦਗੀ ਦੇ ਮੁੱਕ ਜਾਣੇ ਆਪ ਨੀ |
| [01:53.25] |
ਮੇਰੇ ਹੁੰਦਿਆ ਨਾ ਰੱਖੀ ਤੂੰ ਕੋਈ worry, ਬੱਲੀਏ |
| [01:56.71] |
ਜਿੰਨਾ ਚਿਰ ਜਿਉਂ, ਸਿਰ ਉਤੇ ਕਰਕੇ ਜਿਉਂ |
| [01:59.99] |
ਘੱਟ ਭਾਵੇਂ ਜੀਵਾਂਗਾ ਮੈਂ ਖ਼ਰੀ, ਬੱਲੀਏ |
| [02:02.76] |
ਤੇਰਾ Ellde Fazilka ਆ ਜਿੱਤ ਦਾ ਸ਼ੌਕੀਨ |
| [02:05.99] |
ਐਵੇਂ ਇਸ਼ਕ ਦੀ ਬਾਜ਼ੀ ਮੈਥੋਂ ਹਾਰੀ ਜਾਣੀ ਨਹੀਂ |
| [02:09.44] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [02:12.69] |
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ |
| [02:15.63] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [02:18.86] |
ਜਿਹੜੀ ਤੇਰੇ... |
| [02:21.76] |
ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ |
| [02:25.21] |
ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ? |
| [02:28.15] |
ਹੋ, Zikr Brar ਨਹੀਓਂ ਫਾਇਦੇ ਚੱਕਦਾ |
| [02:31.45] |
ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ |
| [02:34.54] |
ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ |
| [02:37.79] |
ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ? |
| [02:41.04] |
ਹੋ, Zikr Brar ਨਹੀਓਂ ਫਾਇਦੇ ਚੱਕਦਾ |
| [02:44.09] |
ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ |
| [02:47.23] |
ਹੋ, ਛੇਤੀ ਮੇਰੀ ਜ਼ਿੰਦਗੀ ਦਾ ਅੱਤ ਬਣ ਜਾ |
| [02:50.44] |
ਦੂਰੀ ਤੇਰੇ ਜੱਟ ਕੋਲੋਂ ਜਰੀ ਜਾਣੀ ਨਹੀਂ |
| [02:53.58] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [02:56.75] |
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ |
| [02:59.74] |
ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ |
| [03:03.14] |
ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ |
| [03:06.39] |
|