[00:12.28] ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ [00:15.31] ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ [00:18.79] ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ [00:21.66] ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ [00:25.12] ਹੋ, ਕਰਦਾ ਪਿਆਰ ਬਸ ਇਹੀ ਜਾਣਦਾ [00:28.04] ਬਹੁਤੀ ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ [00:31.41] (ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ) [00:34.58] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [00:37.79] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ [00:40.10] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [00:44.19] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ [00:47.22] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [00:52.71] [01:02.84] ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ [01:06.29] ਹੋਰਾਂ ਵਾਰੇ feeling ਤਾ ਰੋਕ ਰੱਖੀ ਆ [01:09.16] ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ [01:12.15] ਤੇਰੀ safety ਦੇ ਲਈ ਹੀ Glock ਰੱਖੀ ਆ [01:15.50] ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ [01:18.89] ਹੋਰਾਂ ਵਾਰੇ feeling ਤਾ ਰੋਕ ਰੱਖੀ ਆ [01:21.82] ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ [01:24.79] ਤੇਰੀ safety ਦੇ ਲਈ ਹੀ Glock ਰੱਖੀ ਆ [01:28.16] ਹੋ, ਸਾਡੇ ਵਿਚ ਆਇਆ ਜਿਹੜਾ ਖੂਨ ਚੂਸ ਲੂੰ [01:31.12] ਗੱਲ ਤੇਰੇ ਕੋਈ ਵਿਰੁੱਧ ਮੈਥੋਂ ਜਰੀ ਜਾਣੀ ਨਹੀਂ [01:34.62] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [01:37.73] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ [01:40.10] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [01:44.08] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ [01:47.16] ਹੋ, ਦੁਨੀਆ 'ਤੇ ਐਸੀ ਕੋਈ... [01:49.35] (Ellde) [01:50.22] ਤੇਰੀ ਜ਼ਿੰਦਗੀ ਦੇ ਮੁੱਕ ਜਾਣੇ ਆਪ ਨੀ [01:53.25] ਮੇਰੇ ਹੁੰਦਿਆ ਨਾ ਰੱਖੀ ਤੂੰ ਕੋਈ worry, ਬੱਲੀਏ [01:56.71] ਜਿੰਨਾ ਚਿਰ ਜਿਉਂ, ਸਿਰ ਉਤੇ ਕਰਕੇ ਜਿਉਂ [01:59.99] ਘੱਟ ਭਾਵੇਂ ਜੀਵਾਂਗਾ ਮੈਂ ਖ਼ਰੀ, ਬੱਲੀਏ [02:02.76] ਤੇਰਾ Ellde Fazilka ਆ ਜਿੱਤ ਦਾ ਸ਼ੌਕੀਨ [02:05.99] ਐਵੇਂ ਇਸ਼ਕ ਦੀ ਬਾਜ਼ੀ ਮੈਥੋਂ ਹਾਰੀ ਜਾਣੀ ਨਹੀਂ [02:09.44] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [02:12.69] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ [02:15.63] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [02:18.86] ਜਿਹੜੀ ਤੇਰੇ... [02:21.76] ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ [02:25.21] ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ? [02:28.15] ਹੋ, Zikr Brar ਨਹੀਓਂ ਫਾਇਦੇ ਚੱਕਦਾ [02:31.45] ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ [02:34.54] ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ [02:37.79] ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ? [02:41.04] ਹੋ, Zikr Brar ਨਹੀਓਂ ਫਾਇਦੇ ਚੱਕਦਾ [02:44.09] ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ [02:47.23] ਹੋ, ਛੇਤੀ ਮੇਰੀ ਜ਼ਿੰਦਗੀ ਦਾ ਅੱਤ ਬਣ ਜਾ [02:50.44] ਦੂਰੀ ਤੇਰੇ ਜੱਟ ਕੋਲੋਂ ਜਰੀ ਜਾਣੀ ਨਹੀਂ [02:53.58] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [02:56.75] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ [02:59.74] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ [03:03.14] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ [03:06.39]