| [00:09.76] |
ਨੀ ਤੂੰ ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ |
| [00:13.65] |
Aww, ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ |
| [00:19.98] |
ਤੇਰੀ ਵਰਗੀ ਹੋਰ ਨਾ ਹੋਣੀ, ਕੁੜੀਆਂ 'ਚ ਸੱਭ ਤੋਂ ਸੋਹਣੀ |
| [00:24.02] |
ਨੀ ਤੂੰ ਤਾਰਿਆਂ ਤੋਂ, ਨੀ ਤੂੰ ਤਾਰਿਆਂ ਤੋਂ |
| [00:26.82] |
ਨੀ ਤੂੰ ਤਾਰਿਆਂ ਤੋਂ ਪੁੱਛ ਲੈ |
| [00:29.02] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [00:32.34] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [00:33.56] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [00:36.52] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [00:38.42] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [00:42.03] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [00:43.32] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [00:46.67] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [00:48.42] |
ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ |
| [00:53.13] |
ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ |
| [00:58.24] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [01:01.48] |
ਪਿੰਡ ਵਿੱਚ ਪੈਂਦੇ ਨਾ ਪੁਆੜੇ (Ah, ah) |
| [01:03.66] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ (Pav Dharia) |
| [01:05.59] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ (J-Statik, Fateh) |
| [01:08.75] |
Ah, ਸਾਰੀ ਰਾਤ, ਬਿੱਲੋ, ਨੱਚਦੀ ਸੀ ਤੂੰ |
| [01:11.90] |
ਮੈਨੂੰ ਦੱਸ, ਕਿੱਦਾਂ ਥੱਕਦੀ ਨਹੀਂ ਤੂੰ? |
| [01:14.08] |
ਉੱਚੀ ਏਡੀ ਪਾ ਕੇ ਕਿੰਨਾ ਤੂੰ ਜੱਚਦੀ |
| [01:16.08] |
ਲਗਦਾ ਐ, ਤੂੰ ਨਾ ਅੱਜ ਹੱਟਦੀ |
| [01:18.89] |
ਉਰੇ ਆ, ਤੈਨੂੰ ਗੱਲ ਮੈਂ ਸੁਨਾਵਾਂ |
| [01:21.21] |
ਕਰੀਂ ਨਾ, ਬਿੱਲੋ, ਕਰੀਂ ਨਾ ਤੂੰ, "ਨਾਹ-ਨਾਹ" |
| [01:23.94] |
ਮੇਰੇ ਯਾਰ ਸਾਰੇ ਤੰਗ ਕਰਦੇ ਆਂ |
| [01:26.37] |
ਕਹਿੰਦੇ, "ਉਹ ਤਾਂ Fateh ਦੀ bae ਆਂ" |
| [01:28.67] |
Ah, ਜੇ ਤੂੰ ਪੱਬ ਨਾ ਚੱਕਦੀ, ਮੇਰੇ ਵਾਲ ਦੇਖ ਕੇ ਮਿੱਠਾ ਜਿਹਾ ਨਾ ਹੱਸਦੀ |
| [01:33.37] |
Full fashion'an ਦੇ ਵਿੱਚ ਫ਼ੱਟੇ ਨਾ ਚੱਕਦੀ |
| [01:35.92] |
ਹਰ ਗਾਣੇ ਉਤੇ ਅੱਗ ਲਾਉਣਾ ਨਾ ਹੱਟਦੀ |
| [01:38.65] |
ਲਾਉਂਦੀ ਨਾ ਐਨੇ ਤੂੰ ਲਾਰੇ, ਗੱਲਾਂ ਨਾ ਹੋਂ ਤੇਰੇ ਬਾਰੇ |
| [01:43.62] |
ਮੁੰਡੇ ਨਾ ਕੱਢ ਦੇ ਹਾੜ੍ਹੇ, ਪੈਂਦੇ ਨੇ ਐਨੇ ਪੁਆੜੇ |
| [01:47.88] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [01:50.42] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [01:52.05] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [01:55.48] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [01:57.44] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [02:00.20] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [02:02.25] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [02:04.97] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [02:07.91] |
(Hey!) ਇਹ ਦਿਲ ਅੱਗੇ ਰੁੱਕ ਹੀ ਗਿਆ, ਰੁੱਕ ਹੀ ਗਿਆ ਮੇਰਾ |
| [02:11.98] |
ਤੈਨੂੰ ਦੇਖ ਚੜ੍ਹਿਆ ਐ ਚਾਹ, ਹਿੱਕ ਦਾ ਤਵੀਰ ਲੈ ਬਣਾ |
| [02:15.57] |
ਓ, ਨਿੱਕਾ ਜਿਹਾ ਕੱਦ, ਤਾਹੀਓਂ heel ਪਾਵੇਂ Gucci |
| [02:18.79] |
ਨਾ ਟੁੱਟ ਜਾਵੇ, ਸੋਹਣੀਏ ਨੀ, ਏਡੀ ਮਹਿੰਗੀ ਜੁੱਤੀ |
| [02:20.72] |
ਮੁੰਡੇ ਲੱੜਨ ਨੂੰ ਕਰਦੇ ਤਿਆਰੀ |
| [02:22.80] |
ਤੂੰ ਥੋੜ੍ਹਾ ਜਿਹਾ ਤਰਸ ਤਾਂ ਕਰ, ਬੱਲੀਏ |
| [02:25.12] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [02:28.99] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [02:30.16] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [02:33.12] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [02:35.44] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [02:38.55] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [02:40.90] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [02:42.61] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [02:45.04] |
ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ (ਨਿਰੀ ਬੋਤਲ ਤੂੰ ਕੱਚ ਦੀ) |
| [02:50.01] |
ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ |
| [02:54.74] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [02:58.02] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [03:00.18] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [03:02.12] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [03:04.34] |
ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ |
| [03:07.82] |
ਪਿੰਡ ਵਿੱਚ ਪੈਂਦੇ ਨਾ ਪੁਆੜੇ |
| [03:09.44] |
ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ |
| [03:13.01] |
ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ |
| [03:15.75] |
|