[00:09.76] ਨੀ ਤੂੰ ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ [00:13.65] Aww, ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ [00:19.98] ਤੇਰੀ ਵਰਗੀ ਹੋਰ ਨਾ ਹੋਣੀ, ਕੁੜੀਆਂ 'ਚ ਸੱਭ ਤੋਂ ਸੋਹਣੀ [00:24.02] ਨੀ ਤੂੰ ਤਾਰਿਆਂ ਤੋਂ, ਨੀ ਤੂੰ ਤਾਰਿਆਂ ਤੋਂ [00:26.82] ਨੀ ਤੂੰ ਤਾਰਿਆਂ ਤੋਂ ਪੁੱਛ ਲੈ [00:29.02] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [00:32.34] ਪਿੰਡ ਵਿੱਚ ਪੈਂਦੇ ਨਾ ਪੁਆੜੇ [00:33.56] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [00:36.52] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [00:38.42] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [00:42.03] ਪਿੰਡ ਵਿੱਚ ਪੈਂਦੇ ਨਾ ਪੁਆੜੇ [00:43.32] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [00:46.67] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [00:48.42] ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ [00:53.13] ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ [00:58.24] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [01:01.48] ਪਿੰਡ ਵਿੱਚ ਪੈਂਦੇ ਨਾ ਪੁਆੜੇ (Ah, ah) [01:03.66] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ (Pav Dharia) [01:05.59] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ (J-Statik, Fateh) [01:08.75] Ah, ਸਾਰੀ ਰਾਤ, ਬਿੱਲੋ, ਨੱਚਦੀ ਸੀ ਤੂੰ [01:11.90] ਮੈਨੂੰ ਦੱਸ, ਕਿੱਦਾਂ ਥੱਕਦੀ ਨਹੀਂ ਤੂੰ? [01:14.08] ਉੱਚੀ ਏਡੀ ਪਾ ਕੇ ਕਿੰਨਾ ਤੂੰ ਜੱਚਦੀ [01:16.08] ਲਗਦਾ ਐ, ਤੂੰ ਨਾ ਅੱਜ ਹੱਟਦੀ [01:18.89] ਉਰੇ ਆ, ਤੈਨੂੰ ਗੱਲ ਮੈਂ ਸੁਨਾਵਾਂ [01:21.21] ਕਰੀਂ ਨਾ, ਬਿੱਲੋ, ਕਰੀਂ ਨਾ ਤੂੰ, "ਨਾਹ-ਨਾਹ" [01:23.94] ਮੇਰੇ ਯਾਰ ਸਾਰੇ ਤੰਗ ਕਰਦੇ ਆਂ [01:26.37] ਕਹਿੰਦੇ, "ਉਹ ਤਾਂ Fateh ਦੀ bae ਆਂ" [01:28.67] Ah, ਜੇ ਤੂੰ ਪੱਬ ਨਾ ਚੱਕਦੀ, ਮੇਰੇ ਵਾਲ ਦੇਖ ਕੇ ਮਿੱਠਾ ਜਿਹਾ ਨਾ ਹੱਸਦੀ [01:33.37] Full fashion'an ਦੇ ਵਿੱਚ ਫ਼ੱਟੇ ਨਾ ਚੱਕਦੀ [01:35.92] ਹਰ ਗਾਣੇ ਉਤੇ ਅੱਗ ਲਾਉਣਾ ਨਾ ਹੱਟਦੀ [01:38.65] ਲਾਉਂਦੀ ਨਾ ਐਨੇ ਤੂੰ ਲਾਰੇ, ਗੱਲਾਂ ਨਾ ਹੋਂ ਤੇਰੇ ਬਾਰੇ [01:43.62] ਮੁੰਡੇ ਨਾ ਕੱਢ ਦੇ ਹਾੜ੍ਹੇ, ਪੈਂਦੇ ਨੇ ਐਨੇ ਪੁਆੜੇ [01:47.88] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [01:50.42] ਪਿੰਡ ਵਿੱਚ ਪੈਂਦੇ ਨਾ ਪੁਆੜੇ [01:52.05] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [01:55.48] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [01:57.44] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [02:00.20] ਪਿੰਡ ਵਿੱਚ ਪੈਂਦੇ ਨਾ ਪੁਆੜੇ [02:02.25] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [02:04.97] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [02:07.91] (Hey!) ਇਹ ਦਿਲ ਅੱਗੇ ਰੁੱਕ ਹੀ ਗਿਆ, ਰੁੱਕ ਹੀ ਗਿਆ ਮੇਰਾ [02:11.98] ਤੈਨੂੰ ਦੇਖ ਚੜ੍ਹਿਆ ਐ ਚਾਹ, ਹਿੱਕ ਦਾ ਤਵੀਰ ਲੈ ਬਣਾ [02:15.57] ਓ, ਨਿੱਕਾ ਜਿਹਾ ਕੱਦ, ਤਾਹੀਓਂ heel ਪਾਵੇਂ Gucci [02:18.79] ਨਾ ਟੁੱਟ ਜਾਵੇ, ਸੋਹਣੀਏ ਨੀ, ਏਡੀ ਮਹਿੰਗੀ ਜੁੱਤੀ [02:20.72] ਮੁੰਡੇ ਲੱੜਨ ਨੂੰ ਕਰਦੇ ਤਿਆਰੀ [02:22.80] ਤੂੰ ਥੋੜ੍ਹਾ ਜਿਹਾ ਤਰਸ ਤਾਂ ਕਰ, ਬੱਲੀਏ [02:25.12] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [02:28.99] ਪਿੰਡ ਵਿੱਚ ਪੈਂਦੇ ਨਾ ਪੁਆੜੇ [02:30.16] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [02:33.12] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [02:35.44] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [02:38.55] ਪਿੰਡ ਵਿੱਚ ਪੈਂਦੇ ਨਾ ਪੁਆੜੇ [02:40.90] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [02:42.61] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [02:45.04] ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ (ਨਿਰੀ ਬੋਤਲ ਤੂੰ ਕੱਚ ਦੀ) [02:50.01] ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ [02:54.74] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [02:58.02] ਪਿੰਡ ਵਿੱਚ ਪੈਂਦੇ ਨਾ ਪੁਆੜੇ [03:00.18] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [03:02.12] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [03:04.34] ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ [03:07.82] ਪਿੰਡ ਵਿੱਚ ਪੈਂਦੇ ਨਾ ਪੁਆੜੇ [03:09.44] ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ [03:13.01] ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ [03:15.75]