Gabhru

Gabhru Lyrics

Song Gabhru
Artist Jstar
Album International Villager
Download Image LRC TXT
[00:01.72] Yo Yo Honey Singh
[00:08.80] Mafia Mundeer
[00:10.72] ਪੇਸ਼ ਕਰਦੇ ਨੇ, J-Star
[00:15.69] ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ (Whoo!)
[00:21.21] ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ
[00:26.00] ਇੱਕ ਪਾਸੇ ਬਿੱਲੋ ਤੇਰਾ ਨਾਂ ਲਿਖਵਾਈ ਫਿਰੇ
[00:30.14] ਪਿਆਰ ਤੈਨੂੰ ਕਰਦੈ ਗੱਭਰੂ
[00:32.67] ਪਿਆਰ ਬੜਾ ਕਰਦੈ ਗੱਭਰੂ
[00:35.52] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[00:38.14] ਤੇ ਪੁੱਛਣੇ ਤੋਂ ਡਰਦੈ ਗੱਭਰੂ
[00:40.87] ਪਿਆਰ ਤੈਨੂੰ ਕਰਦੈ ਗੱਭਰੂ
[00:43.62] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[00:46.36] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
[01:00.57] ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ
[01:03.19] ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ
[01:11.22] ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ
[01:14.00] ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ
[01:17.18] ਧੁੱਪਾਂ ਵਿਚ ਸੜਦੈ ਗੱਭਰੂ, ਨੀ ਦੋ ਪਲੇ ਠਰਦੈ ਗੱਭਰੂ
[01:22.95] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[01:25.99] ਤੇ ਪੁੱਛਣੇ ਤੋਂ ਡਰਦੈ ਗੱਭਰੂ
[01:28.48] ਪਿਆਰ ਤੈਨੂੰ ਕਰਦੈ ਗੱਭਰੂ
[01:31.43] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[01:33.81] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
[01:49.16] ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ
[01:51.23] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ
[01:53.71] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ
[01:56.54] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ
[01:59.29] ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ
[02:01.85] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ
[02:04.84] ਜਾਂਦਾ ਵੇਖ ਮਰਦੈ ਗੱਭਰੂ, ਨੀ ਰਾਹੀ ਦਿਲ ਧਰਦੈ ਗੱਭਰੂ
[02:10.91] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[02:13.52] ਤੇ ਪੁੱਛਣੇ ਤੋਂ ਡਰਦੈ ਗੱਭਰੂ
[02:16.29] ਪਿਆਰ ਤੈਨੂੰ ਕਰਦੈ ਗੱਭਰੂ
[02:19.37] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[02:21.84] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
[02:36.19] ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ
[02:38.55] ਝੱਲਾ ਹੋਇਆ ਫ਼ਿਰਦਾ ਐ Kinder Deol ਨੀ
[02:46.95] ਹੋ, ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ
[02:49.68] ਝੱਲਾ ਹੋਇਆ ਫ਼ਿਰਦਾ ਐ Kinder Deol ਨੀ
[02:53.07] ਸੋਚਾਂ ਵਿੱਚ ਹੜ੍ਹਦੈ ਗੱਭਰੂ, ਹੋ ਡੁੱਬਦੈ ਨਾ ਤਰਦੈ ਗੱਭਰੂ
[02:58.81] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[03:01.36] ਤੇ ਪੁੱਛਣੇ ਤੋਂ ਡਰਦੈ ਗੱਭਰੂ
[03:03.97] ਪਿਆਰ ਤੈਨੂੰ ਕਰਦੈ ਗੱਭਰੂ
[03:06.95] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
[03:09.48] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
[03:13.18] ਪਿਆਰ ਤੈਨੂੰ ਕਰਦੈ ਗੱਭਰੂ
[03:15.08] ਪਿਆਰ ਤੈਨੂੰ ਕਰਦੈ ਗੱਭਰੂ
[03:17.67] ਪਿਆਰ ਤੈਨੂੰ ਕਰਦੈ ਗੱਭਰੂ
[03:20.46] ਪਿਆਰ ਤੈਨੂੰ ਕਰਦੈ ਗੱਭਰੂ (J-Star)
[00:01.72] Yo Yo Honey Singh
[00:08.80] Mafia Mundeer
[00:10.72] , J-Star
[00:15.69] , Whoo!
[00:21.21] ,
[00:26.00]
[00:30.14]
[00:32.67]
[00:35.52]
[00:38.14]
[00:40.87]
[00:43.62]
[00:46.36] J-Star
[01:00.57] '
[01:03.19]
[01:11.22] '
[01:14.00]
[01:17.18] ,
[01:22.95]
[01:25.99]
[01:28.48]
[01:31.43]
[01:33.81] J-Star
[01:49.16]
[01:51.23]
[01:53.71]
[01:56.54]
[01:59.29]
[02:01.85]
[02:04.84] ,
[02:10.91]
[02:13.52]
[02:16.29]
[02:19.37]
[02:21.84] J-Star
[02:36.19] -,
[02:38.55] Kinder Deol
[02:46.95] , -,
[02:49.68] Kinder Deol
[02:53.07] ,
[02:58.81]
[03:01.36]
[03:03.97]
[03:06.95]
[03:09.48] J-Star
[03:13.18]
[03:15.08]
[03:17.67]
[03:20.46] J-Star
[00:01.72] Yo Yo Honey Singh
[00:08.80] Mafia Mundeer
[00:10.72] , J-Star
[00:15.69] , Whoo!
[00:21.21] ,
[00:26.00]
[00:30.14]
[00:32.67]
[00:35.52]
[00:38.14]
[00:40.87]
[00:43.62]
[00:46.36] J-Star
[01:00.57] '
[01:03.19]
[01:11.22] '
[01:14.00]
[01:17.18] ,
[01:22.95]
[01:25.99]
[01:28.48]
[01:31.43]
[01:33.81] J-Star
[01:49.16]
[01:51.23]
[01:53.71]
[01:56.54]
[01:59.29]
[02:01.85]
[02:04.84] ,
[02:10.91]
[02:13.52]
[02:16.29]
[02:19.37]
[02:21.84] J-Star
[02:36.19] -,
[02:38.55] Kinder Deol
[02:46.95] , -,
[02:49.68] Kinder Deol
[02:53.07] ,
[02:58.81]
[03:01.36]
[03:03.97]
[03:06.95]
[03:09.48] J-Star
[03:13.18]
[03:15.08]
[03:17.67]
[03:20.46] J-Star
Gabhru Lyrics
YouTube Results (More on YouTube)