[00:01.72] Yo Yo Honey Singh [00:08.80] Mafia Mundeer [00:10.72] ਪੇਸ਼ ਕਰਦੇ ਨੇ, J-Star [00:15.69] ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ (Whoo!) [00:21.21] ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ [00:26.00] ਇੱਕ ਪਾਸੇ ਬਿੱਲੋ ਤੇਰਾ ਨਾਂ ਲਿਖਵਾਈ ਫਿਰੇ [00:30.14] ਪਿਆਰ ਤੈਨੂੰ ਕਰਦੈ ਗੱਭਰੂ [00:32.67] ਪਿਆਰ ਬੜਾ ਕਰਦੈ ਗੱਭਰੂ [00:35.52] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [00:38.14] ਤੇ ਪੁੱਛਣੇ ਤੋਂ ਡਰਦੈ ਗੱਭਰੂ [00:40.87] ਪਿਆਰ ਤੈਨੂੰ ਕਰਦੈ ਗੱਭਰੂ [00:43.62] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [00:46.36] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) [01:00.57] ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ [01:03.19] ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ [01:11.22] ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ [01:14.00] ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ [01:17.18] ਧੁੱਪਾਂ ਵਿਚ ਸੜਦੈ ਗੱਭਰੂ, ਨੀ ਦੋ ਪਲੇ ਠਰਦੈ ਗੱਭਰੂ [01:22.95] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [01:25.99] ਤੇ ਪੁੱਛਣੇ ਤੋਂ ਡਰਦੈ ਗੱਭਰੂ [01:28.48] ਪਿਆਰ ਤੈਨੂੰ ਕਰਦੈ ਗੱਭਰੂ [01:31.43] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [01:33.81] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) [01:49.16] ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ [01:51.23] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ [01:53.71] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ [01:56.54] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ [01:59.29] ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ [02:01.85] ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ [02:04.84] ਜਾਂਦਾ ਵੇਖ ਮਰਦੈ ਗੱਭਰੂ, ਨੀ ਰਾਹੀ ਦਿਲ ਧਰਦੈ ਗੱਭਰੂ [02:10.91] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [02:13.52] ਤੇ ਪੁੱਛਣੇ ਤੋਂ ਡਰਦੈ ਗੱਭਰੂ [02:16.29] ਪਿਆਰ ਤੈਨੂੰ ਕਰਦੈ ਗੱਭਰੂ [02:19.37] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [02:21.84] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) [02:36.19] ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ [02:38.55] ਝੱਲਾ ਹੋਇਆ ਫ਼ਿਰਦਾ ਐ Kinder Deol ਨੀ [02:46.95] ਹੋ, ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ [02:49.68] ਝੱਲਾ ਹੋਇਆ ਫ਼ਿਰਦਾ ਐ Kinder Deol ਨੀ [02:53.07] ਸੋਚਾਂ ਵਿੱਚ ਹੜ੍ਹਦੈ ਗੱਭਰੂ, ਹੋ ਡੁੱਬਦੈ ਨਾ ਤਰਦੈ ਗੱਭਰੂ [02:58.81] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [03:01.36] ਤੇ ਪੁੱਛਣੇ ਤੋਂ ਡਰਦੈ ਗੱਭਰੂ [03:03.97] ਪਿਆਰ ਤੈਨੂੰ ਕਰਦੈ ਗੱਭਰੂ [03:06.95] ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ [03:09.48] ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) [03:13.18] ਪਿਆਰ ਤੈਨੂੰ ਕਰਦੈ ਗੱਭਰੂ [03:15.08] ਪਿਆਰ ਤੈਨੂੰ ਕਰਦੈ ਗੱਭਰੂ [03:17.67] ਪਿਆਰ ਤੈਨੂੰ ਕਰਦੈ ਗੱਭਰੂ [03:20.46] ਪਿਆਰ ਤੈਨੂੰ ਕਰਦੈ ਗੱਭਰੂ (J-Star)