Raatan Kalian

Raatan Kalian Lyrics

Song Raatan Kalian
Artist Kulbir Jhinjer
Album Sardarni
Download Image LRC TXT
[00:08.73] Desi Crew, Desi Crew
[00:11.99] Desi Crew, Desi Crew
[00:14.65] ਰਾਤਾਂ ਕਾਲੀਆਂ 'ਚ ਮਿਲਣ ਤੂੰ ਆਉਂਦੀ ਸੀ
[00:17.52] ਪੌੜੀ ਬਾਂਸ ਵਾਲ਼ੀ ਕੰਧ ਨਾਲ਼ ਲਾਉਂਦੀ ਸੀ
[00:20.70]
[00:26.62] ਰਾਤਾਂ ਕਾਲੀਆਂ 'ਚ ਮਿਲਣ ਤੂੰ ਆਉਂਦੀ ਸੀ
[00:29.52] ਪੌੜੀ ਬਾਂਸ ਵਾਲ਼ੀ ਕੰਧ ਨਾਲ਼ ਲਾਉਂਦੀ ਸੀ
[00:32.30] ਸੀ ਤੇਰੇ ਘਰ ਲਾਗੇ ਗੰਨਿਆਂ ਦਾ ਖੇਤ ਜੋ
[00:35.58] ਓਥੇ ਬੈਠ ਬਾਤਾਂ ਸਾਰੀ ਰਾਤ ਪਾਉਂਦੀ ਸੀ
[00:38.65] ਗੋਰੇ ਗਲ਼ ਵਿੱਚ ਗਾਨੀ ਤੇਰੇ ਯਾਰ ਦੀ ਨਿਸ਼ਾਨੀ
[00:41.54] ਅੱਗ ਦਿਲ ਵਿੱਚ ਲਾਉਂਦੀ ਐ ਕਿ ਨਈਂ?
[00:47.52] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[00:50.65] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[00:53.41] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[00:56.69] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[00:59.92]
[01:11.47] ਗੱਲ ਲੋਕਾਂ ਕੋਲ਼ੋਂ ਸੁਣਨੇ 'ਚ ਆਈ ਐ?
[01:14.99] ਲਾਉਣੀ ਐਂ ਤੂੰ ਅੰਬਰੀ ਉਡਾਰੀਆਂ
[01:17.55] ਜੱਟ ਖੇਤਾਂ ਵਿੱਚ ਮਿੱਟੀ ਹੁੰਦਾ ਫਿਰਦਾ
[01:21.09] ਤੇਰੀਆਂ ਵਿਲਾਇਤ ਨੂੰ ਤਿਆਰੀਆਂ
[01:24.03] ਤੇਰੀਆਂ ਵਿਲਾਇਤ ਨੂੰ ਤਿਆਰੀਆਂ
[01:29.46] ਮੈਂ ਧੋਖਾ ਉਹਦੇ ਨਾਲ਼ ਕੀਤਾ
[01:31.17] ਜੀਹਨੇ ਦਿਲੋਂ ਮੇਰਾ ਕੀਤਾ
[01:32.52] ਤੈਨੂੰ ਗੱਲ ਇਹ ਸਤਾਉਂਦੀ ਐ ਕਿ ਨਈਂ?
[01:38.56] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[01:41.65] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[01:44.54] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[01:47.49] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[01:50.92]
[02:14.44] ਠੰਡੀ ਹਵਾ 'ਤੇ ਪਹਾੜਾਂ ਵਾਲ਼ੀ ਸੈਰ ਨੂੰ
[02:17.70] ਚੇਤੇ ਕਰਦੀ ਤਾਂ ਹੋਣੀ, ਮਨਮੋਹਣੀਏਂ
[02:20.62] ਨੀਂ ਤੂੰ ਹਵਾ ਦੇ ਬੁੱਲੇ ਦੇ ਨਾਲ਼ ਉੱਡ ਗਈ
[02:23.54] ਚਿੱਟੀ ਬੱਦਲੀ ਦੇ ਵਰਗੀ ਸੀ, ਸੋਹਣੀਏਂ
[02:26.88] ਬੱਦਲੀ ਦੇ ਵਰਗੀ ਸੀ, ਸੋਹਣੀਏਂ
[02:32.55] ਟੁੱਟੀ ਆਸਾਂ ਦੀ ਹਵੇਲੀ
[02:34.24] ਤੈਨੂੰ ਤੇਰੀ ਕੋਈ ਸਹੇਲੀ
[02:35.53] ਮੇਰਾ ਨਾਮ ਲੈ ਬੁਲਾਉਂਦੀ ਐ ਕਿ ਨਈਂ?
[02:41.49] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[02:44.46] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[02:47.56] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[02:50.67] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[02:53.99]
[03:05.62] ਯਾਰੀ ਟੁੱਟੀ 'ਤੇ ਕਰਾਈਆਂ ਬਦਨਾਮੀਆਂ
[03:08.72] ਗੁੰਮਨਾਮੀ ਦੇ ਹਨੇਰਿਆਂ 'ਚ ਖੋਗਿਆ
[03:11.62] ਅੱਜ ਵੇਖਲਾ ਰਕਾਨੇ ਰੰਗ ਰੱਬ ਦੇ
[03:14.75] Kulbir ਮਸ਼ਹੂਰ ਕਿੰਨਾ ਹੋਗਿਆ
[03:17.87] Jhiner ਮਸ਼ਹੂਰ ਤੇਰਾ ਹੋਗਿਆ
[03:23.42] ਯਾਦ ਕਰਕੇ ਪਿਆਰ TV ਉੱਤੇ ਵੇਖ ਯਾਰ
[03:26.62] ਤੇਰੀ ਅੱਖ ਭਰ ਆਉਂਦੀ ਐ ਕਿ ਨਈਂ?
[03:32.64] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[03:35.62] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[03:38.67] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[03:41.52] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[03:44.53] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[03:47.44] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[03:50.58] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ
[03:53.56] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ?
[03:57.10]
[00:08.73] Desi Crew, Desi Crew
[00:11.99] Desi Crew, Desi Crew
[00:14.65] '
[00:17.52]
[00:20.70]
[00:26.62] '
[00:29.52]
[00:32.30]
[00:35.58]
[00:38.65]
[00:41.54] ?
[00:47.52] ,
[00:50.65] ?
[00:53.41] ,
[00:56.69] ?
[00:59.92]
[01:11.47] '?
[01:14.99]
[01:17.55]
[01:21.09]
[01:24.03]
[01:29.46]
[01:31.17]
[01:32.52] ?
[01:38.56] ,
[01:41.65] ?
[01:44.54] ,
[01:47.49] ?
[01:50.92]
[02:14.44] '
[02:17.70] ,
[02:20.62]
[02:23.54] ,
[02:26.88] ,
[02:32.55]
[02:34.24]
[02:35.53] ?
[02:41.49] ,
[02:44.46] ?
[02:47.56] ,
[02:50.67] ?
[02:53.99]
[03:05.62] '
[03:08.72] '
[03:11.62]
[03:14.75] Kulbir
[03:17.87] Jhiner
[03:23.42] TV
[03:26.62] ?
[03:32.64] ,
[03:35.62] ?
[03:38.67] ,
[03:41.52] ?
[03:44.53] ,
[03:47.44] ?
[03:50.58] ,
[03:53.56] ?
[03:57.10]
[00:08.73] Desi Crew, Desi Crew
[00:11.99] Desi Crew, Desi Crew
[00:14.65] '
[00:17.52]
[00:20.70]
[00:26.62] '
[00:29.52]
[00:32.30]
[00:35.58]
[00:38.65]
[00:41.54] ?
[00:47.52] ,
[00:50.65] ?
[00:53.41] ,
[00:56.69] ?
[00:59.92]
[01:11.47] '?
[01:14.99]
[01:17.55]
[01:21.09]
[01:24.03]
[01:29.46]
[01:31.17]
[01:32.52] ?
[01:38.56] ,
[01:41.65] ?
[01:44.54] ,
[01:47.49] ?
[01:50.92]
[02:14.44] '
[02:17.70] ,
[02:20.62]
[02:23.54] ,
[02:26.88] ,
[02:32.55]
[02:34.24]
[02:35.53] ?
[02:41.49] ,
[02:44.46] ?
[02:47.56] ,
[02:50.67] ?
[02:53.99]
[03:05.62] '
[03:08.72] '
[03:11.62]
[03:14.75] Kulbir
[03:17.87] Jhiner
[03:23.42] TV
[03:26.62] ?
[03:32.64] ,
[03:35.62] ?
[03:38.67] ,
[03:41.52] ?
[03:44.53] ,
[03:47.44] ?
[03:50.58] ,
[03:53.56] ?
[03:57.10]
Raatan Kalian Lyrics
YouTube Results (More on YouTube)