[00:08.73] Desi Crew, Desi Crew [00:11.99] Desi Crew, Desi Crew [00:14.65] ਰਾਤਾਂ ਕਾਲੀਆਂ 'ਚ ਮਿਲਣ ਤੂੰ ਆਉਂਦੀ ਸੀ [00:17.52] ਪੌੜੀ ਬਾਂਸ ਵਾਲ਼ੀ ਕੰਧ ਨਾਲ਼ ਲਾਉਂਦੀ ਸੀ [00:20.70] [00:26.62] ਰਾਤਾਂ ਕਾਲੀਆਂ 'ਚ ਮਿਲਣ ਤੂੰ ਆਉਂਦੀ ਸੀ [00:29.52] ਪੌੜੀ ਬਾਂਸ ਵਾਲ਼ੀ ਕੰਧ ਨਾਲ਼ ਲਾਉਂਦੀ ਸੀ [00:32.30] ਸੀ ਤੇਰੇ ਘਰ ਲਾਗੇ ਗੰਨਿਆਂ ਦਾ ਖੇਤ ਜੋ [00:35.58] ਓਥੇ ਬੈਠ ਬਾਤਾਂ ਸਾਰੀ ਰਾਤ ਪਾਉਂਦੀ ਸੀ [00:38.65] ਗੋਰੇ ਗਲ਼ ਵਿੱਚ ਗਾਨੀ ਤੇਰੇ ਯਾਰ ਦੀ ਨਿਸ਼ਾਨੀ [00:41.54] ਅੱਗ ਦਿਲ ਵਿੱਚ ਲਾਉਂਦੀ ਐ ਕਿ ਨਈਂ? [00:47.52] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [00:50.65] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [00:53.41] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [00:56.69] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [00:59.92] [01:11.47] ਗੱਲ ਲੋਕਾਂ ਕੋਲ਼ੋਂ ਸੁਣਨੇ 'ਚ ਆਈ ਐ? [01:14.99] ਲਾਉਣੀ ਐਂ ਤੂੰ ਅੰਬਰੀ ਉਡਾਰੀਆਂ [01:17.55] ਜੱਟ ਖੇਤਾਂ ਵਿੱਚ ਮਿੱਟੀ ਹੁੰਦਾ ਫਿਰਦਾ [01:21.09] ਤੇਰੀਆਂ ਵਿਲਾਇਤ ਨੂੰ ਤਿਆਰੀਆਂ [01:24.03] ਤੇਰੀਆਂ ਵਿਲਾਇਤ ਨੂੰ ਤਿਆਰੀਆਂ [01:29.46] ਮੈਂ ਧੋਖਾ ਉਹਦੇ ਨਾਲ਼ ਕੀਤਾ [01:31.17] ਜੀਹਨੇ ਦਿਲੋਂ ਮੇਰਾ ਕੀਤਾ [01:32.52] ਤੈਨੂੰ ਗੱਲ ਇਹ ਸਤਾਉਂਦੀ ਐ ਕਿ ਨਈਂ? [01:38.56] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [01:41.65] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [01:44.54] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [01:47.49] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [01:50.92] [02:14.44] ਠੰਡੀ ਹਵਾ 'ਤੇ ਪਹਾੜਾਂ ਵਾਲ਼ੀ ਸੈਰ ਨੂੰ [02:17.70] ਚੇਤੇ ਕਰਦੀ ਤਾਂ ਹੋਣੀ, ਮਨਮੋਹਣੀਏਂ [02:20.62] ਨੀਂ ਤੂੰ ਹਵਾ ਦੇ ਬੁੱਲੇ ਦੇ ਨਾਲ਼ ਉੱਡ ਗਈ [02:23.54] ਚਿੱਟੀ ਬੱਦਲੀ ਦੇ ਵਰਗੀ ਸੀ, ਸੋਹਣੀਏਂ [02:26.88] ਬੱਦਲੀ ਦੇ ਵਰਗੀ ਸੀ, ਸੋਹਣੀਏਂ [02:32.55] ਟੁੱਟੀ ਆਸਾਂ ਦੀ ਹਵੇਲੀ [02:34.24] ਤੈਨੂੰ ਤੇਰੀ ਕੋਈ ਸਹੇਲੀ [02:35.53] ਮੇਰਾ ਨਾਮ ਲੈ ਬੁਲਾਉਂਦੀ ਐ ਕਿ ਨਈਂ? [02:41.49] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [02:44.46] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [02:47.56] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [02:50.67] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [02:53.99] [03:05.62] ਯਾਰੀ ਟੁੱਟੀ 'ਤੇ ਕਰਾਈਆਂ ਬਦਨਾਮੀਆਂ [03:08.72] ਗੁੰਮਨਾਮੀ ਦੇ ਹਨੇਰਿਆਂ 'ਚ ਖੋਗਿਆ [03:11.62] ਅੱਜ ਵੇਖਲਾ ਰਕਾਨੇ ਰੰਗ ਰੱਬ ਦੇ [03:14.75] Kulbir ਮਸ਼ਹੂਰ ਕਿੰਨਾ ਹੋਗਿਆ [03:17.87] Jhiner ਮਸ਼ਹੂਰ ਤੇਰਾ ਹੋਗਿਆ [03:23.42] ਯਾਦ ਕਰਕੇ ਪਿਆਰ TV ਉੱਤੇ ਵੇਖ ਯਾਰ [03:26.62] ਤੇਰੀ ਅੱਖ ਭਰ ਆਉਂਦੀ ਐ ਕਿ ਨਈਂ? [03:32.64] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [03:35.62] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [03:38.67] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [03:41.52] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [03:44.53] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [03:47.44] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [03:50.58] ਨਵੇਂ ਯਾਰ ਦੀ ਬੁੱਕਲ ਵਿੱਚ, ਸੋਹਣੀਏਂ [03:53.56] ਸਾਡੀ ਯਾਦ ਦੱਸੀਂ ਆਉਂਦੀ ਐ ਕਿ ਨਈਂ? [03:57.10]