| [00:12.10] |
Desi Crew |
| [00:13.62] |
Desi Crew |
| [00:15.68] |
ਯਾਰਾਂ ਕੋਲੇ tender ਆ ਨਜ਼ਾਰੇ ਲੈਣ ਦਾ |
| [00:19.28] |
ਸਾਰਾ ਦਿਨ ਵਹਿਲੇ ਮੋੜਾਂ ਉੱਤੇ ਬਹਿਣ ਦਾ |
| [00:22.86] |
ਰੱਖੀ ਐ Montero ਜਾਂਦੀ ਪੱਤੇ ਤੋੜਦੀ |
| [00:26.73] |
ਟੈਰਾਂ ਨਾਲ ਯਾਰੀ ਕੱਲੇ-ਕੱਲੇ road ਦੀ |
| [00:30.63] |
ਜਾਣਦੇ ਆਂ ਜਾਂਚ ਯਾਰੀਆਂ ਨਿਭਾਉਣ ਦੀ |
| [00:37.94] |
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ |
| [00:41.68] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [00:45.46] |
ਮਿੱਤਰਾਂ ਦੀ ਰੱਬ ਨੇ duty ਲਾਈ ਆ |
| [00:48.10] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [00:52.84] |
|
| [01:07.88] |
ਸੱਤੇ ਦਿਨ ਮੌਜ 'ਚ ਲੰਗਾਈਏ week ਦੇ |
| [01:11.63] |
ਯਾਰ ਹੋਣੀ fan ਮੁੱਡ ਤੋਂ Sadiq ਦੇ |
| [01:15.37] |
ਚਰਖੀ਼ ਰੰਗੀਲੀ woofer'an 'ਚ ਵੱਜਦੀ |
| [01:19.20] |
ਸੁਣਕੇ ਬੇਗ਼ਾਨੀ ਫਿਰੇ ਵਿੱਚ ਵੱਜਦੀ |
| [01:22.88] |
Hobby ਐ stage ਉੱਤੇ ਖੁੱਤ ਪਾਉਣ ਦੀ |
| [01:30.48] |
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ |
| [01:33.82] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [01:37.87] |
ਮਿੱਤਰਾਂ ਦੀ ਰੱਬ ਨੇ duty ਲਾਈ ਆ |
| [01:41.50] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [01:45.36] |
(ਓ ਮਿੱਤਰਾਂ ਦੀ ਰੱਬ ਨੇ duty ਲਾਈ ਆ |
| [01:49.05] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [01:53.05] |
ਮਿੱਤਰਾਂ ਦੀ ਰੱਬ ਨੇ duty ਲਾਈ ਆ |
| [01:56.67] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ) |
| [02:00.37] |
ਓ ਤੱਤਾ ਖੂਨ ਕਿਸੇ ਤੋ ਨਾ ਝੱਲੇ ਘੂਰੀਆਂ |
| [02:04.24] |
ਪੇਚਕੱਸ ਵਾਂਗੂ ਚਾੜ੍ਹ ਦਈਏ ਚੂੜੀਆਂ |
| [02:08.07] |
ਨਸ਼ੇ-ਪੱਤੇ ਵਾਲੀ ਹੈ ਨਹੀ ਤੋੜ ਜੱਟ ਨੂੰ |
| [02:11.78] |
ਯਾਰੀਆਂ ਦੀ ਚੜੀ ਰਹਿੰਦੀ ਲੋੜ ਜੱਟ ਨੂੰ |
| [02:15.48] |
Bathan 'ਚ Narinder'aa ਮਸ਼ਹੂਰ ਹੋਣ ਦੀ |
| [02:22.73] |
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ |
| [02:26.74] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [02:30.69] |
ਮਿੱਤਰਾਂ ਦੀ ਰੱਬ ਨੇ duty ਲਾਈ ਆ |
| [02:34.37] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [02:37.63] |
|
| [02:52.82] |
ਯਾਰਾਂ ਵਾਂਗੂ ਪੂਰੀ ਐ ਸ਼ਕੀਨ ਨੱਖਰੋ |
| [02:56.58] |
ਨਾਲ ਰੱਖੇ ਕੁੜੀਆਂ ਦੀ team ਨੱਖਰੋ |
| [03:00.42] |
ਹੱਥ ਵਿੱਚ ਰਹਿੰਦਾ ਏ ਲਿਫ਼ਾਫ਼ਾ Lays ਦਾ |
| [03:04.07] |
ਸ਼ੋਂਕ ਐ ਕੁੜੀ ਨੂੰ ਪੂਰਾ car race ਦਾ |
| [03:07.70] |
ਵੈਰੀਆਂ ਦੀ ਹਿੱਕ 'ਤੇ ਤੇਜਾਬ ਪਾਉਣ ਦੀ |
| [03:15.48] |
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ |
| [03:19.03] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [03:22.97] |
ਮਿੱਤਰਾਂ ਦੀ ਰੱਬ ਨੇ duty ਲਾਈ ਆ |
| [03:26.66] |
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ |
| [03:30.51] |
|