[00:12.10] Desi Crew [00:13.62] Desi Crew [00:15.68] ਯਾਰਾਂ ਕੋਲੇ tender ਆ ਨਜ਼ਾਰੇ ਲੈਣ ਦਾ [00:19.28] ਸਾਰਾ ਦਿਨ ਵਹਿਲੇ ਮੋੜਾਂ ਉੱਤੇ ਬਹਿਣ ਦਾ [00:22.86] ਰੱਖੀ ਐ Montero ਜਾਂਦੀ ਪੱਤੇ ਤੋੜਦੀ [00:26.73] ਟੈਰਾਂ ਨਾਲ ਯਾਰੀ ਕੱਲੇ-ਕੱਲੇ road ਦੀ [00:30.63] ਜਾਣਦੇ ਆਂ ਜਾਂਚ ਯਾਰੀਆਂ ਨਿਭਾਉਣ ਦੀ [00:37.94] ਓ ਮਿੱਤਰਾਂ ਦੀ ਰੱਬ ਨੇ duty ਲਾਈ ਆ [00:41.68] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [00:45.46] ਮਿੱਤਰਾਂ ਦੀ ਰੱਬ ਨੇ duty ਲਾਈ ਆ [00:48.10] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [00:52.84] [01:07.88] ਸੱਤੇ ਦਿਨ ਮੌਜ 'ਚ ਲੰਗਾਈਏ week ਦੇ [01:11.63] ਯਾਰ ਹੋਣੀ fan ਮੁੱਡ ਤੋਂ Sadiq ਦੇ [01:15.37] ਚਰਖੀ਼ ਰੰਗੀਲੀ woofer'an 'ਚ ਵੱਜਦੀ [01:19.20] ਸੁਣਕੇ ਬੇਗ਼ਾਨੀ ਫਿਰੇ ਵਿੱਚ ਵੱਜਦੀ [01:22.88] Hobby ਐ stage ਉੱਤੇ ਖੁੱਤ ਪਾਉਣ ਦੀ [01:30.48] ਓ ਮਿੱਤਰਾਂ ਦੀ ਰੱਬ ਨੇ duty ਲਾਈ ਆ [01:33.82] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [01:37.87] ਮਿੱਤਰਾਂ ਦੀ ਰੱਬ ਨੇ duty ਲਾਈ ਆ [01:41.50] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [01:45.36] (ਓ ਮਿੱਤਰਾਂ ਦੀ ਰੱਬ ਨੇ duty ਲਾਈ ਆ [01:49.05] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [01:53.05] ਮਿੱਤਰਾਂ ਦੀ ਰੱਬ ਨੇ duty ਲਾਈ ਆ [01:56.67] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ) [02:00.37] ਓ ਤੱਤਾ ਖੂਨ ਕਿਸੇ ਤੋ ਨਾ ਝੱਲੇ ਘੂਰੀਆਂ [02:04.24] ਪੇਚਕੱਸ ਵਾਂਗੂ ਚਾੜ੍ਹ ਦਈਏ ਚੂੜੀਆਂ [02:08.07] ਨਸ਼ੇ-ਪੱਤੇ ਵਾਲੀ ਹੈ ਨਹੀ ਤੋੜ ਜੱਟ ਨੂੰ [02:11.78] ਯਾਰੀਆਂ ਦੀ ਚੜੀ ਰਹਿੰਦੀ ਲੋੜ ਜੱਟ ਨੂੰ [02:15.48] Bathan 'ਚ Narinder'aa ਮਸ਼ਹੂਰ ਹੋਣ ਦੀ [02:22.73] ਓ ਮਿੱਤਰਾਂ ਦੀ ਰੱਬ ਨੇ duty ਲਾਈ ਆ [02:26.74] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [02:30.69] ਮਿੱਤਰਾਂ ਦੀ ਰੱਬ ਨੇ duty ਲਾਈ ਆ [02:34.37] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [02:37.63] [02:52.82] ਯਾਰਾਂ ਵਾਂਗੂ ਪੂਰੀ ਐ ਸ਼ਕੀਨ ਨੱਖਰੋ [02:56.58] ਨਾਲ ਰੱਖੇ ਕੁੜੀਆਂ ਦੀ team ਨੱਖਰੋ [03:00.42] ਹੱਥ ਵਿੱਚ ਰਹਿੰਦਾ ਏ ਲਿਫ਼ਾਫ਼ਾ Lays ਦਾ [03:04.07] ਸ਼ੋਂਕ ਐ ਕੁੜੀ ਨੂੰ ਪੂਰਾ car race ਦਾ [03:07.70] ਵੈਰੀਆਂ ਦੀ ਹਿੱਕ 'ਤੇ ਤੇਜਾਬ ਪਾਉਣ ਦੀ [03:15.48] ਓ ਮਿੱਤਰਾਂ ਦੀ ਰੱਬ ਨੇ duty ਲਾਈ ਆ [03:19.03] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [03:22.97] ਮਿੱਤਰਾਂ ਦੀ ਰੱਬ ਨੇ duty ਲਾਈ ਆ [03:26.66] ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ [03:30.51]