Honsle

Honsle Lyrics

Song Honsle
Artist Gurjazz
Album Honsle - Single
Download Image LRC TXT
[00:06.48] ਗੱਲਾਂ ਨਾਲ ਨਹੀਓ ਕਰਕੇ ਦੇਖਿਆਉਣਾ ਮੈਂ
[00:09.39] ਧੱਕੇ ਨਾਲ ਨਹੀਓ ਮਿਹਨਤਾਂ ਨਾਲ ਅੱਗੇ ਆਉਣਾ ਮੈਂ
[00:17.57] ਕਿਸਮਤ ਲੈਣੀ ਆ ਗੁਲਾਮ ਕਰ ਮੈਂ ਕਿਸਮਤ ਲੈਣੀ ਆ ਗੁਲਾਮ ਕਰ ਮੈਂ
[00:24.20] ਮਾੜਾ ਟਾਈਮ ਫਿਰ ਦੂਰੋ ਦੂਰੋ ਝਾਖੂ ਊਯੇ
[00:29.53] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[00:32.11] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[00:38.41] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
[00:52.18] ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ
[00:57.70] ਓ ਬੜਾ ਕੁਝ ਜ਼ਿੰਦਗੀ ਚ ਆਪ ਪੈਣਾ ਕਰਨਾ
[01:03.65] ਚੱਖੜ ਵੀ ਚਲਣੇ ਤੂਫਾਨ ਬੜੇ ਆਉਣੇ ਨੇ
[01:07.76] ਹੌਂਸਲੇ ਨੂੰ ਪੈਣਾ ਐ ਪਹਾੜ ਜਿੱਡਾ ਕਰਨਾ
[01:12.45] ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ
[01:17.65] ਹੌਂਸਲਾ ਜੈ ਬਣਜੇ ਲੜਾਕੂ ਊਯੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[01:25.08] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[01:32.42] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
[01:42.12] ਸੋਖੀ ਕਾਮਜ਼ਾਬੀ ਮਿਲ ਜਾਵੇ ਗਰੂਰ ਆ ਜਾਂਦਾ ਐ
[01:48.03] ਆਪਣਿਆ ਕੋਲੋ ਬੰਦਾ ਦੂਰ ਆ ਜਾਂਦਾ ਹੇ
[01:54.48] ਬਹੁਤਾ ਚਿਰ ਟਿਕਦਾ ਨੀ ਇਕ ਉਹ ਮੁਕਾਮ ਤੇ
[01:58.13] ਇਕ ਵਾਰ ਮੰਜਿਲ ਜਰੂਰ ਆ ਜਾਂਦਾ ਐ
[02:02.80] ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ
[02:05.82] ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ
[02:08.74] ਤੈਨੂੰ ਉੱਥੇ ਉੱਥੇ ਮਿਲ ਫਿਰ ਆਖੂ ਊਏ
[02:13.58] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[02:15.97] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
[02:19.95] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[02:22.90] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
[02:39.14] ਨਹੀਓ ਪਰਵਾਹ ਕੀ ਲਿਖਿਆ ਲਕੀਰਾਂ ਚ
[02:45.37] ਆਪੇ ਫਿਰ ਬਦਲ ਕਰਾ ਗੇ ਤਕਦੀਰਾਂ ਚ
[02:51.26] ਬੰਨਜੂ ਪਛਾਣ rush ਪਊ ਸਾਡੇ ਕਰਕੇ
[02:54.95] ਭਾਂਵੇ ਬੜੇ ਚਿਰ ਤੋਂ ਗੁਆਚੇ ਹੋਏ ਭੀੜਾਂ ਚ
[02:59.63] ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ
[03:02.15] ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ
[03:05.54] ਵੈਰੀ ਹੌਕਿਆਂ ਨਾਲ ਕਾਮਯਾਬੀ ਨਾਪੂ ਉੁਏ
[03:11.20] ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
[03:23.26] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[03:29.17] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
[03:29.71] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
[03:33.28] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
[03:44.95]
[00:06.48]
[00:09.39]
[00:17.57]
[00:24.20]
[00:29.53]
[00:32.11]
[00:38.41]
[00:52.18]
[00:57.70]
[01:03.65]
[01:07.76]
[01:12.45]
[01:17.65]
[01:25.08]
[01:32.42]
[01:42.12]
[01:48.03]
[01:54.48]
[01:58.13]
[02:02.80] wait
[02:05.82] wait
[02:08.74]
[02:13.58]
[02:15.97]
[02:19.95]
[02:22.90]
[02:39.14]
[02:45.37]
[02:51.26] rush
[02:54.95]
[02:59.63]
[03:02.15]
[03:05.54]
[03:11.20]
[03:23.26]
[03:29.17]
[03:29.71]
[03:33.28]
[03:44.95]
[00:06.48]
[00:09.39]
[00:17.57]
[00:24.20]
[00:29.53]
[00:32.11]
[00:38.41]
[00:52.18]
[00:57.70]
[01:03.65]
[01:07.76]
[01:12.45]
[01:17.65]
[01:25.08]
[01:32.42]
[01:42.12]
[01:48.03]
[01:54.48]
[01:58.13]
[02:02.80] wait
[02:05.82] wait
[02:08.74]
[02:13.58]
[02:15.97]
[02:19.95]
[02:22.90]
[02:39.14]
[02:45.37]
[02:51.26] rush
[02:54.95]
[02:59.63]
[03:02.15]
[03:05.54]
[03:11.20]
[03:23.26]
[03:29.17]
[03:29.71]
[03:33.28]
[03:44.95]
Honsle Lyrics
YouTube Results (More on YouTube)