ਗੱਲਾਂ ਨਾਲ ਨਹੀਓ ਕਰਕੇ ਦੇਖਿਆਉਣਾ ਮੈਂ ਧੱਕੇ ਨਾਲ ਨਹੀਓ ਮਿਹਨਤਾਂ ਨਾਲ ਅੱਗੇ ਆਉਣਾ ਮੈਂ ਕਿਸਮਤ ਲੈਣੀ ਆ ਗੁਲਾਮ ਕਰ ਮੈਂ ਕਿਸਮਤ ਲੈਣੀ ਆ ਗੁਲਾਮ ਕਰ ਮੈਂ ਮਾੜਾ ਟਾਈਮ ਫਿਰ ਦੂਰੋ ਦੂਰੋ ਝਾਖੂ ਊਯੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ ਓ ਬੜਾ ਕੁਝ ਜ਼ਿੰਦਗੀ ਚ ਆਪ ਪੈਣਾ ਕਰਨਾ ਚੱਖੜ ਵੀ ਚਲਣੇ ਤੂਫਾਨ ਬੜੇ ਆਉਣੇ ਨੇ ਹੌਂਸਲੇ ਨੂੰ ਪੈਣਾ ਐ ਪਹਾੜ ਜਿੱਡਾ ਕਰਨਾ ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ ਹੌਂਸਲਾ ਜੈ ਬਣਜੇ ਲੜਾਕੂ ਊਯੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸੋਖੀ ਕਾਮਜ਼ਾਬੀ ਮਿਲ ਜਾਵੇ ਗਰੂਰ ਆ ਜਾਂਦਾ ਐ ਆਪਣਿਆ ਕੋਲੋ ਬੰਦਾ ਦੂਰ ਆ ਜਾਂਦਾ ਹੇ ਬਹੁਤਾ ਚਿਰ ਟਿਕਦਾ ਨੀ ਇਕ ਉਹ ਮੁਕਾਮ ਤੇ ਇਕ ਵਾਰ ਮੰਜਿਲ ਜਰੂਰ ਆ ਜਾਂਦਾ ਐ ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ ਤੈਨੂੰ ਉੱਥੇ ਉੱਥੇ ਮਿਲ ਫਿਰ ਆਖੂ ਊਏ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਨਹੀਓ ਪਰਵਾਹ ਕੀ ਲਿਖਿਆ ਲਕੀਰਾਂ ਚ ਆਪੇ ਫਿਰ ਬਦਲ ਕਰਾ ਗੇ ਤਕਦੀਰਾਂ ਚ ਬੰਨਜੂ ਪਛਾਣ rush ਪਊ ਸਾਡੇ ਕਰਕੇ ਭਾਂਵੇ ਬੜੇ ਚਿਰ ਤੋਂ ਗੁਆਚੇ ਹੋਏ ਭੀੜਾਂ ਚ ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ ਵੈਰੀ ਹੌਕਿਆਂ ਨਾਲ ਕਾਮਯਾਬੀ ਨਾਪੂ ਉੁਏ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ