| [00:10.86] |
ਸਾਰੇ area ਦੇ ਵਿਚ ਪੂਰੀ full ਏ ਚੜ੍ਹਾਈ |
| [00:13.18] |
ਤਾਂਈ ਓ ਸੜ੍ਹੇ ਜਨਤਾ (ਸੜ੍ਹੇ ਜਨਤਾ) |
| [00:16.49] |
ਜਿਥੇ ਕਾਰਨਾਮਾ ਕੋਈ ਹੋਜੇ |
| [00:18.62] |
ਗੱਲਾਂ ਸਾਡੀਆਂ ਹੀ ਕਰੇ ਜਨਤਾ (ਕਰੇ ਜਨਤਾ) |
| [00:22.09] |
ਨੀ ਤੂ ਫੁੱਲਾਂ ਤੋਂ ਵੀ ਸੋਹਲ ਮੁਟਿਆਰ ਨੀ |
| [00:24.50] |
ਬਿੱਲੋ ਨਿਭਣਾ ਨੀ ਤੇਰਾ ਮੇਰਾ ਪ੍ਯਾਰ ਨੀ |
| [00:27.32] |
ਨੀ ਤੂ ਕੰਢੇਆਂ ਦੇ ਕੋਲੋਂ ਫਿਰੇ ਬਚਦੀ |
| [00:29.98] |
ਮੈਂ ਕੋਲੇ ਪੈਰਾਂ ਥੱਲੇ ਨੱਪਦਾ |
| [00:35.79] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [00:38.22] |
ਨੀ ਅੱਥਰਾ ਸੁਬਾਹ ਜੱਟ ਦਾ |
| [00:41.27] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [00:43.77] |
ਨੀ ਅੱਥਰਾ ਸੁਬਾਹ ਜੱਟ ਦਾ |
| [00:46.72] |
ਨੀ ਅੱਥਰਾ ਸੁਬਾਹ ਜੱਟ ਦਾ |
| [01:01.30] |
ਵੈਲੀਆਂ ਦੇ ਸ਼ੋੰਕ ਹੁੰਦੇ ਵੈਲੀਆਂ ਦੇ ਵਾਲੇ |
| [01:03.48] |
ਤੈਨੂ ਦੱਸਾਂ ਸਚ ਨੀ |
| [01:06.88] |
ਲੋਹੇ ਜੇ ਸਰੀਰ gym ਮਾਰ ਮਾਰ ਕੱਡੇ |
| [01:08.96] |
ਤੂ ਏ ਮਿਹਿਂਗਾ ਕੱਚ ਨੀ |
| [01:12.20] |
ਹੋ ਪੱਲੇ ਅਣਖਾਂ ਨਾ ਬਿਨਾ ਗੱਲੋਂ ਲੜ ਦਾ |
| [01:14.65] |
ਜੱਟ ਸ਼ੋੰਕੀ ਆ ਤੇ ਸ਼ੋੰਕ ਪੂਰੇ ਕਰਦਾ |
| [01:17.65] |
ਗਲ ਚਕਵੀ ਜੀ ਕਰਨੀ ਨੀ ਔਂਦੀ |
| [01:20.13] |
ਤੇ ਨਾ ਹੀ ਥੁੱਕ ਕੇ ਮੈਂ ਚੱਟ ਦਾ |
| [01:25.94] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [01:28.70] |
ਨੀ ਅੱਥਰਾ ਸੁਬਾਹ ਜੱਟ ਦਾ |
| [01:31.15] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [01:33.89] |
ਨੀ ਅੱਥਰਾ ਸੁਬਾਹ ਜੱਟ ਦਾ |
| [01:36.61] |
ਨੀ ਅੱਥਰਾ ਸੁਬਾਹ ਜੱਟ ਦਾ |
| [01:57.09] |
ਅੜੀ ਵਾਲੀ ਗਲ ਕੋਈ ਕਰੀ ਨਾ |
| [01:59.07] |
ਗਰਾਰੀ ਹੁੰਦੀ ਮਾੜੀ ਜੱਟਾਂ ਦੀ |
| [02:02.48] |
ਸਾਰੀ ਸਾਰੀ ਰਾਤ ਚੱਲੇ motor ਦੇ ਉੱਤੇ |
| [02:05.18] |
ਦਾਰੂ ਜਾਰੀ ਜੱਟਾਂ ਦੀ.. |
| [02:08.08] |
ਤੇ ਤੂ ਆਥਣੇ ਨੂ pub ਵਲ ਜਾਨੀ ਐ |
| [02:10.59] |
Shot ਦੋ ਕੁ ਲਗਾ ਕੇ ਡੋਲੇ ਖਾਂਦੀ ਐ |
| [02:13.50] |
ਜੱਟ ਬੋਤਲ ਪੂਰੀ ਦੇ ਉੱਤੇ ਲੱਗੇਯਾ |
| [02:15.93] |
ਨੀ ਬੋਤਲਾਂ ਦਾ ਦੱਟ ਪੱਟਦਾ |
| [02:21.94] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [02:24.20] |
ਨੀ ਅੱਥਰਾ ਸੁਬਾਹ ਜੱਟ ਦਾ |
| [02:27.05] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [02:29.55] |
ਨੀ ਅੱਥਰਾ ਸੁਬਾਹ ਜੱਟ ਦਾ |
| [02:32.81] |
ਨੀ ਅੱਥਰਾ ਸੁਬਾਹ ਜੱਟ ਦਾ |
| [02:47.19] |
ਅਸਲੇ ਦੇ ਸ਼ੋੰਕੀ ਸ਼ੋੰਕ ਰਖੇ ਨਾ ਰਕਾਨੇ |
| [02:49.71] |
ਖਰ੍ਚ ਜਹੇ ਪਾਲ ਕੇ. |
| [02:52.92] |
ਸੋਢੀ ਜਿਹੇ ਬੰਦੇ ਬਿੱਲੋ ਘਾਟ ਹੀ ਥਿਆਉਂਦੇ |
| [02:55.37] |
ਤੂ ਦਿਖਾ ਦੀ ਭਾਲ ਕੇ |
| [02:58.25] |
ਹੋ ਸਮਾ ਗਾਲਡੀ ਹੋਊ ਰਾਹਾਂ ਚ ਮੰਡੀਰ ਨੀ |
| [03:00.69] |
Time ਚਕਦੇ ਨੀ ਜਾਗਦਾ ਜਮੀਰ ਨੀ |
| [03:03.60] |
ਹੋ ਸਚ ਭਗਦੇ ਭਾਈਕੇ ਵਾਲਾ ਲਿਖਦਾ |
| [03:05.95] |
ਨੀ Ninja ਪਿਛੇ ਨਈ ਓ ਹੱਟਦਾ |
| [03:12.03] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [03:14.44] |
ਨੀ ਅੱਥਰਾ ਸੁਬਾਹ ਜੱਟ ਦਾ |
| [03:17.36] |
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ |
| [03:20.07] |
ਨੀ ਅੱਥਰਾ ਸੁਬਾਹ ਜੱਟ ਦਾ |
| [03:23.03] |
ਨੀ ਅੱਥਰਾ ਸੁਬਾਹ ਜੱਟ ਦਾ |