[00:10.86] ਸਾਰੇ area ਦੇ ਵਿਚ ਪੂਰੀ full ਏ ਚੜ੍ਹਾਈ [00:13.18] ਤਾਂਈ ਓ ਸੜ੍ਹੇ ਜਨਤਾ (ਸੜ੍ਹੇ ਜਨਤਾ) [00:16.49] ਜਿਥੇ ਕਾਰਨਾਮਾ ਕੋਈ ਹੋਜੇ [00:18.62] ਗੱਲਾਂ ਸਾਡੀਆਂ ਹੀ ਕਰੇ ਜਨਤਾ (ਕਰੇ ਜਨਤਾ) [00:22.09] ਨੀ ਤੂ ਫੁੱਲਾਂ ਤੋਂ ਵੀ ਸੋਹਲ ਮੁਟਿਆਰ ਨੀ [00:24.50] ਬਿੱਲੋ ਨਿਭਣਾ ਨੀ ਤੇਰਾ ਮੇਰਾ ਪ੍ਯਾਰ ਨੀ [00:27.32] ਨੀ ਤੂ ਕੰਢੇਆਂ ਦੇ ਕੋਲੋਂ ਫਿਰੇ ਬਚਦੀ [00:29.98] ਮੈਂ ਕੋਲੇ ਪੈਰਾਂ ਥੱਲੇ ਨੱਪਦਾ [00:35.79] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [00:38.22] ਨੀ ਅੱਥਰਾ ਸੁਬਾਹ ਜੱਟ ਦਾ [00:41.27] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [00:43.77] ਨੀ ਅੱਥਰਾ ਸੁਬਾਹ ਜੱਟ ਦਾ [00:46.72] ਨੀ ਅੱਥਰਾ ਸੁਬਾਹ ਜੱਟ ਦਾ [01:01.30] ਵੈਲੀਆਂ ਦੇ ਸ਼ੋੰਕ ਹੁੰਦੇ ਵੈਲੀਆਂ ਦੇ ਵਾਲੇ [01:03.48] ਤੈਨੂ ਦੱਸਾਂ ਸਚ ਨੀ [01:06.88] ਲੋਹੇ ਜੇ ਸਰੀਰ gym ਮਾਰ ਮਾਰ ਕੱਡੇ [01:08.96] ਤੂ ਏ ਮਿਹਿਂਗਾ ਕੱਚ ਨੀ [01:12.20] ਹੋ ਪੱਲੇ ਅਣਖਾਂ ਨਾ ਬਿਨਾ ਗੱਲੋਂ ਲੜ ਦਾ [01:14.65] ਜੱਟ ਸ਼ੋੰਕੀ ਆ ਤੇ ਸ਼ੋੰਕ ਪੂਰੇ ਕਰਦਾ [01:17.65] ਗਲ ਚਕਵੀ ਜੀ ਕਰਨੀ ਨੀ ਔਂਦੀ [01:20.13] ਤੇ ਨਾ ਹੀ ਥੁੱਕ ਕੇ ਮੈਂ ਚੱਟ ਦਾ [01:25.94] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [01:28.70] ਨੀ ਅੱਥਰਾ ਸੁਬਾਹ ਜੱਟ ਦਾ [01:31.15] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [01:33.89] ਨੀ ਅੱਥਰਾ ਸੁਬਾਹ ਜੱਟ ਦਾ [01:36.61] ਨੀ ਅੱਥਰਾ ਸੁਬਾਹ ਜੱਟ ਦਾ [01:57.09] ਅੜੀ ਵਾਲੀ ਗਲ ਕੋਈ ਕਰੀ ਨਾ [01:59.07] ਗਰਾਰੀ ਹੁੰਦੀ ਮਾੜੀ ਜੱਟਾਂ ਦੀ [02:02.48] ਸਾਰੀ ਸਾਰੀ ਰਾਤ ਚੱਲੇ motor ਦੇ ਉੱਤੇ [02:05.18] ਦਾਰੂ ਜਾਰੀ ਜੱਟਾਂ ਦੀ.. [02:08.08] ਤੇ ਤੂ ਆਥਣੇ ਨੂ pub ਵਲ ਜਾਨੀ ਐ [02:10.59] Shot ਦੋ ਕੁ ਲਗਾ ਕੇ ਡੋਲੇ ਖਾਂਦੀ ਐ [02:13.50] ਜੱਟ ਬੋਤਲ ਪੂਰੀ ਦੇ ਉੱਤੇ ਲੱਗੇਯਾ [02:15.93] ਨੀ ਬੋਤਲਾਂ ਦਾ ਦੱਟ ਪੱਟਦਾ [02:21.94] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [02:24.20] ਨੀ ਅੱਥਰਾ ਸੁਬਾਹ ਜੱਟ ਦਾ [02:27.05] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [02:29.55] ਨੀ ਅੱਥਰਾ ਸੁਬਾਹ ਜੱਟ ਦਾ [02:32.81] ਨੀ ਅੱਥਰਾ ਸੁਬਾਹ ਜੱਟ ਦਾ [02:47.19] ਅਸਲੇ ਦੇ ਸ਼ੋੰਕੀ ਸ਼ੋੰਕ ਰਖੇ ਨਾ ਰਕਾਨੇ [02:49.71] ਖਰ੍ਚ ਜਹੇ ਪਾਲ ਕੇ. [02:52.92] ਸੋਢੀ ਜਿਹੇ ਬੰਦੇ ਬਿੱਲੋ ਘਾਟ ਹੀ ਥਿਆਉਂਦੇ [02:55.37] ਤੂ ਦਿਖਾ ਦੀ ਭਾਲ ਕੇ [02:58.25] ਹੋ ਸਮਾ ਗਾਲਡੀ ਹੋਊ ਰਾਹਾਂ ਚ ਮੰਡੀਰ ਨੀ [03:00.69] Time ਚਕਦੇ ਨੀ ਜਾਗਦਾ ਜਮੀਰ ਨੀ [03:03.60] ਹੋ ਸਚ ਭਗਦੇ ਭਾਈਕੇ ਵਾਲਾ ਲਿਖਦਾ [03:05.95] ਨੀ Ninja ਪਿਛੇ ਨਈ ਓ ਹੱਟਦਾ [03:12.03] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [03:14.44] ਨੀ ਅੱਥਰਾ ਸੁਬਾਹ ਜੱਟ ਦਾ [03:17.36] ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ [03:20.07] ਨੀ ਅੱਥਰਾ ਸੁਬਾਹ ਜੱਟ ਦਾ [03:23.03] ਨੀ ਅੱਥਰਾ ਸੁਬਾਹ ਜੱਟ ਦਾ