Tere Bina

Tere Bina Lyrics

Song Tere Bina
Artist Monty
Artist Waris
Album Tere Bina - Single
Download Image LRC TXT
[00:13.23] ਫ਼ਾਇਦਾ ਲੈ ਨਾ ਨਜਾਇਜ, ਸੋਹਣਿਆ
[00:16.48] ਜੇ ਤੂੰ ਜਾਣ ਗਿਆ ਸਾਡੀ ਕਮਜ਼ੋਰੀ
[00:19.76] ਹੋ, ਤੂੰ ਤੇ ਸੱਚੀ ਰੱਬ ਬਣ ਬਹਿ ਗਿਓ
[00:23.05] ਤੇਰੇ ਹੱਥ 'ਚ ਫ਼ੜਾਤੀ ਅਸਾਂ ਡੋਰੀ
[00:26.17] ਦਰ-ਦਰ ਨਾ ਮਾਰਨ ਟੱਕਰਾਂ
[00:29.42] ਜਿਹੜੇ ਹੁੰਦੇ ਨੇ ਮੁਰੀਦ ਇੱਕੋ ਦਰ ਦੇ
[00:36.12] ਜੇ ਤੇਰੇ ਬਿਨਾਂ ਸਰਦਾ ਹੁੰਦਾ
[00:38.92] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[00:42.64] ਜੇ ਤੇਰੇ ਬਿਨਾਂ ਸਰਦਾ ਹੁੰਦਾ
[00:45.77] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[00:49.35]
[01:03.22] ਇਹ ਬਹਾਨੇ ਬਿਜ਼ੀ-ਬੁਜ਼ੀ ਹੋਣ ਦੇ
[01:06.73] ਜੀਹਨੇ ਕੱਢਣਾ ਹੁੰਦਾ ਏ time, ਕੱਢਦਾ
[01:16.43] ਹੋ, ਜਿਹੜਾ ਯਾਰ ਪਿੱਛੇ ਲੱਗ ਜਾਂਦਾ ਏ
[01:19.52] ਹੋ, ਲੋਕਾਂ ਪਿੱਛੇ ਫ਼ਿਰ ਕਦੇ ਨਹੀਓਂ ਲਗਦਾ
[01:22.97] ਹੋ, ਤੈਨੂੰ ਚਾਹੁੰਦੇ ਬਸ ਤਾਂ ਨਹੀਂ ਬੋਲਦੇ
[01:26.22] ਤੈਨੂੰ ਚਾਹੁੰਦੇ ਬਸ ਤਾਂ ਨਹੀਂ ਬੋਲਦੇ
[01:29.54] ਨਹੀਂ ਤੇ ਦੰਦਾਂ ਥੱਲੇ ਜੀਭ ਕਾਹਨੂੰ ਧਰਦੇ?
[01:36.14] ਜੇ ਤੇਰੇ ਬਿਨਾਂ ਸਰਦਾ ਹੁੰਦਾ
[01:39.18] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[01:42.75] ਜੇ ਤੇਰੇ ਬਿਨਾਂ ਸਰਦਾ ਹੁੰਦਾ
[01:45.69] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[01:50.65] ਕਾਹਤੋਂ ਰੁੱਸ-ਰੁੱਸ ਬਹਿਨਾ ਏ?
[01:53.49] ਵੇ ਟੁੱਟੀਆਂ ਦੇ ਦੁੱਖ, ਚੰਦਰੇ
[01:56.48] ਹੋ, ਟੁੱਟੀਆਂ ਦੇ ਦੁੱਖ, ਚੰਦਰੇ
[01:58.88] ਕਾਹਤੋਂ ਟੁੱਟ-ਟੁੱਟ ਪੈਨਾ ਏ?
[02:02.38] ਟੁੱਟ-ਟੁੱਟ ਪੈਨਾ ਏ
[02:04.80] ਹੋ, ਤੇਰੇ ਚਿਤ ਚੇਤੇ ਵੀ ਨਹੀਂ, ਸੱਜਣਾ
[02:08.13] ਹੋ, ਤੈਨੂੰ ਪਾਉਣ ਲਈ ਕੀ-ਕੀ ਗਵਾ ਲਿਆ
[02:17.98] ਹੋ, ਮੁੜ ਉਹਦੇ ਨਾ' ਕਲਾਮ ਕੀਤੀ ਨਾ
[02:21.16] ਤੂੰ ਸਾਨੂੰ ਜੀਹਦੇ ਨਾਲ਼ ਬੋਲਣੋਂ ਹਟਾ ਲਿਆ
[02:24.66] ਤੂੰ ਜੋ ਕਹੀਆਂ, ਸਿਰ ਮੱਥੇ ਮੰਨੀਆਂ
[02:27.81] ਤੂੰ ਜੋ ਕਹੀਆਂ, ਸਿਰ ਮੱਥੇ ਮੰਨੀਆਂ
[02:31.05] ਤੇਰਾ ਮੁੱਢ ਤੋਂ ਰਹੇ ਆਂ ਪਾਣੀ ਭਰਦੇ
[02:37.82] ਜੇ ਤੇਰੇ ਬਿਨਾਂ ਸਰਦਾ ਹੁੰਦਾ
[02:40.67] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[02:44.42] ਜੇ ਤੇਰੇ ਬਿਨਾਂ ਸਰਦਾ ਹੁੰਦਾ
[02:47.25] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[02:50.82]
[03:05.09] ਹੋ, ਖਰੇ ਉਤਰਾਂਗੇ ਹਰ ਬੋਲ 'ਤੇ
[03:08.53] ਭਾਵੇਂ ਸੂਈ ਵਾਲ਼ੇ ਨੱਕੇ 'ਚੋਂ ਲੰਘਾ ਲਵੀਂ
[03:18.19] ਪਰ Deep Arraicha ਵਾਲ਼ਿਆ
[03:21.35] ਮਰ ਜਾਵਾਂਗੇ, ਨਾ ਦੂਰੀ ਕਿਤੇ ਪਾ ਲਈਂ
[03:24.67] ਤੈਨੂੰ ਸ਼ਰੇਆਮ ਕਹੀਏ ਆਪਣਾ
[03:27.91] ਤੈਨੂੰ ਸ਼ਰੇਆਮ ਕਹੀਏ ਆਪਣਾ
[03:31.18] ਹੱਥ ਜੋੜਦਿਆਂ, ਐਨੇ ਜੋਗੇ ਕਰਦੇ
[03:37.97] ਜੇ ਤੇਰੇ ਬਿਨਾਂ ਸਰਦਾ ਹੁੰਦਾ
[03:40.60] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[03:44.21] ਜੇ ਤੇਰੇ ਬਿਨਾਂ ਸਰਦਾ ਹੁੰਦਾ
[03:47.20] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
[03:51.32]
[00:13.23] ,
[00:16.48]
[00:19.76] ,
[00:23.05] '
[00:26.17] -
[00:29.42]
[00:36.12]
[00:38.92] , ?
[00:42.64]
[00:45.77] ?
[00:49.35]
[01:03.22] -
[01:06.73] time,
[01:16.43] ,
[01:19.52] ,
[01:22.97] ,
[01:26.22]
[01:29.54] ?
[01:36.14]
[01:39.18] , ?
[01:42.75]
[01:45.69] ?
[01:50.65] -?
[01:53.49] ,
[01:56.48] , ,
[01:58.88] -?
[02:02.38] -
[02:04.80] , ,
[02:08.13] , -
[02:17.98] , '
[02:21.16]
[02:24.66] ,
[02:27.81] ,
[02:31.05]
[02:37.82]
[02:40.67] , ?
[02:44.42]
[02:47.25] ?
[02:50.82]
[03:05.09] , '
[03:08.53] '
[03:18.19] Deep Arraicha
[03:21.35] ,
[03:24.67]
[03:27.91]
[03:31.18] ,
[03:37.97]
[03:40.60] , ?
[03:44.21]
[03:47.20] ?
[03:51.32]
[00:13.23] ,
[00:16.48]
[00:19.76] ,
[00:23.05] '
[00:26.17] -
[00:29.42]
[00:36.12]
[00:38.92] , ?
[00:42.64]
[00:45.77] ?
[00:49.35]
[01:03.22] -
[01:06.73] time,
[01:16.43] ,
[01:19.52] ,
[01:22.97] ,
[01:26.22]
[01:29.54] ?
[01:36.14]
[01:39.18] , ?
[01:42.75]
[01:45.69] ?
[01:50.65] -?
[01:53.49] ,
[01:56.48] , ,
[01:58.88] -?
[02:02.38] -
[02:04.80] , ,
[02:08.13] , -
[02:17.98] , '
[02:21.16]
[02:24.66] ,
[02:27.81] ,
[02:31.05]
[02:37.82]
[02:40.67] , ?
[02:44.42]
[02:47.25] ?
[02:50.82]
[03:05.09] , '
[03:08.53] '
[03:18.19] Deep Arraicha
[03:21.35] ,
[03:24.67]
[03:27.91]
[03:31.18] ,
[03:37.97]
[03:40.60] , ?
[03:44.21]
[03:47.20] ?
[03:51.32]
Tere Bina Lyrics
YouTube Results (More on YouTube)