[00:13.23] ਫ਼ਾਇਦਾ ਲੈ ਨਾ ਨਜਾਇਜ, ਸੋਹਣਿਆ [00:16.48] ਜੇ ਤੂੰ ਜਾਣ ਗਿਆ ਸਾਡੀ ਕਮਜ਼ੋਰੀ [00:19.76] ਹੋ, ਤੂੰ ਤੇ ਸੱਚੀ ਰੱਬ ਬਣ ਬਹਿ ਗਿਓ [00:23.05] ਤੇਰੇ ਹੱਥ 'ਚ ਫ਼ੜਾਤੀ ਅਸਾਂ ਡੋਰੀ [00:26.17] ਦਰ-ਦਰ ਨਾ ਮਾਰਨ ਟੱਕਰਾਂ [00:29.42] ਜਿਹੜੇ ਹੁੰਦੇ ਨੇ ਮੁਰੀਦ ਇੱਕੋ ਦਰ ਦੇ [00:36.12] ਜੇ ਤੇਰੇ ਬਿਨਾਂ ਸਰਦਾ ਹੁੰਦਾ [00:38.92] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [00:42.64] ਜੇ ਤੇਰੇ ਬਿਨਾਂ ਸਰਦਾ ਹੁੰਦਾ [00:45.77] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [00:49.35] [01:03.22] ਇਹ ਬਹਾਨੇ ਬਿਜ਼ੀ-ਬੁਜ਼ੀ ਹੋਣ ਦੇ [01:06.73] ਜੀਹਨੇ ਕੱਢਣਾ ਹੁੰਦਾ ਏ time, ਕੱਢਦਾ [01:16.43] ਹੋ, ਜਿਹੜਾ ਯਾਰ ਪਿੱਛੇ ਲੱਗ ਜਾਂਦਾ ਏ [01:19.52] ਹੋ, ਲੋਕਾਂ ਪਿੱਛੇ ਫ਼ਿਰ ਕਦੇ ਨਹੀਓਂ ਲਗਦਾ [01:22.97] ਹੋ, ਤੈਨੂੰ ਚਾਹੁੰਦੇ ਬਸ ਤਾਂ ਨਹੀਂ ਬੋਲਦੇ [01:26.22] ਤੈਨੂੰ ਚਾਹੁੰਦੇ ਬਸ ਤਾਂ ਨਹੀਂ ਬੋਲਦੇ [01:29.54] ਨਹੀਂ ਤੇ ਦੰਦਾਂ ਥੱਲੇ ਜੀਭ ਕਾਹਨੂੰ ਧਰਦੇ? [01:36.14] ਜੇ ਤੇਰੇ ਬਿਨਾਂ ਸਰਦਾ ਹੁੰਦਾ [01:39.18] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [01:42.75] ਜੇ ਤੇਰੇ ਬਿਨਾਂ ਸਰਦਾ ਹੁੰਦਾ [01:45.69] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [01:50.65] ਕਾਹਤੋਂ ਰੁੱਸ-ਰੁੱਸ ਬਹਿਨਾ ਏ? [01:53.49] ਵੇ ਟੁੱਟੀਆਂ ਦੇ ਦੁੱਖ, ਚੰਦਰੇ [01:56.48] ਹੋ, ਟੁੱਟੀਆਂ ਦੇ ਦੁੱਖ, ਚੰਦਰੇ [01:58.88] ਕਾਹਤੋਂ ਟੁੱਟ-ਟੁੱਟ ਪੈਨਾ ਏ? [02:02.38] ਟੁੱਟ-ਟੁੱਟ ਪੈਨਾ ਏ [02:04.80] ਹੋ, ਤੇਰੇ ਚਿਤ ਚੇਤੇ ਵੀ ਨਹੀਂ, ਸੱਜਣਾ [02:08.13] ਹੋ, ਤੈਨੂੰ ਪਾਉਣ ਲਈ ਕੀ-ਕੀ ਗਵਾ ਲਿਆ [02:17.98] ਹੋ, ਮੁੜ ਉਹਦੇ ਨਾ' ਕਲਾਮ ਕੀਤੀ ਨਾ [02:21.16] ਤੂੰ ਸਾਨੂੰ ਜੀਹਦੇ ਨਾਲ਼ ਬੋਲਣੋਂ ਹਟਾ ਲਿਆ [02:24.66] ਤੂੰ ਜੋ ਕਹੀਆਂ, ਸਿਰ ਮੱਥੇ ਮੰਨੀਆਂ [02:27.81] ਤੂੰ ਜੋ ਕਹੀਆਂ, ਸਿਰ ਮੱਥੇ ਮੰਨੀਆਂ [02:31.05] ਤੇਰਾ ਮੁੱਢ ਤੋਂ ਰਹੇ ਆਂ ਪਾਣੀ ਭਰਦੇ [02:37.82] ਜੇ ਤੇਰੇ ਬਿਨਾਂ ਸਰਦਾ ਹੁੰਦਾ [02:40.67] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [02:44.42] ਜੇ ਤੇਰੇ ਬਿਨਾਂ ਸਰਦਾ ਹੁੰਦਾ [02:47.25] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [02:50.82] [03:05.09] ਹੋ, ਖਰੇ ਉਤਰਾਂਗੇ ਹਰ ਬੋਲ 'ਤੇ [03:08.53] ਭਾਵੇਂ ਸੂਈ ਵਾਲ਼ੇ ਨੱਕੇ 'ਚੋਂ ਲੰਘਾ ਲਵੀਂ [03:18.19] ਪਰ Deep Arraicha ਵਾਲ਼ਿਆ [03:21.35] ਮਰ ਜਾਵਾਂਗੇ, ਨਾ ਦੂਰੀ ਕਿਤੇ ਪਾ ਲਈਂ [03:24.67] ਤੈਨੂੰ ਸ਼ਰੇਆਮ ਕਹੀਏ ਆਪਣਾ [03:27.91] ਤੈਨੂੰ ਸ਼ਰੇਆਮ ਕਹੀਏ ਆਪਣਾ [03:31.18] ਹੱਥ ਜੋੜਦਿਆਂ, ਐਨੇ ਜੋਗੇ ਕਰਦੇ [03:37.97] ਜੇ ਤੇਰੇ ਬਿਨਾਂ ਸਰਦਾ ਹੁੰਦਾ [03:40.60] ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [03:44.21] ਜੇ ਤੇਰੇ ਬਿਨਾਂ ਸਰਦਾ ਹੁੰਦਾ [03:47.20] ਕਾਹਤੋਂ ਮਿੰਨਤਾਂ ਤੇਰੀਆਂ ਕਰਦੇ? [03:51.32]