| [00:00.000] |
作词 : Raj Ranjodh |
| [00:01.000] |
作曲 : Raj Ranjodh |
| [00:09.840] |
ਵੰਗ ਛਣਕੀ ਵਰਦਾ ਏ ਮੀਂਹ ਕੁੜੀਏ |
| [00:15.140] |
ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ |
| [00:19.930] |
ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ |
| [00:25.190] |
ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ |
| [00:29.990] |
ਜਦੋ ਮੱਥੇ ਉੱਤੋਂ ਜ਼ੁਲਫ ਹਟਾਈ ਸੋਹਣੀਏ |
| [00:35.590] |
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ |
| [00:40.660] |
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ |
| [00:45.360] |
ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ |
| [00:50.830] |
ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ |
| [00:56.240] |
ਮਿੱਠੀ-ਮਿੱਠੀ ਪੀੜੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ |
| [01:00.340] |
ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ |
| [01:10.620] |
ਮੇਰੇ ਹਾਸਿਆ ਦੇ ਨਾਲ ਤੇਰੀ ਯਾਦ ਰਹਿੰਦੀ ਆ |
| [01:16.270] |
ਮੇਰੇ ਕੰਨੀ ਤੇਰੇ ਚਾਂਜਰਾਂ ਦੀ 'ਵਾਜ ਰਹਿੰਦੀ ਆ |
| [01:20.680] |
ਤੇਰਾ ਦੂਰ ਜਾਣਾ ਦਿਲ ਵਾਲੀ ਪੀੜ ਬਣਦੀ |
| [01:26.100] |
ਤੇਰੀ ਦੀਦ ਮੇਰਾ ਬਣਕੇ ਇਲਾਜ ਰਹਿੰਦੀ ਆ |
| [01:30.940] |
ਨੀ ਤੂੰ ਆਸ਼ਕਾਂ ਦੇ ਰੋਗ ਦੀ, ਦਵਾਈ ਸੋਹਣੀਏ |
| [01:36.000] |
ਰਾਜ ਦਿਲ ਨੂੰ ਵੀ ਰੱਖਦਾ ਖੜਾਈ ਸੋਹਣੀਏ |
| [01:40.770] |
ਜਦੋ ਮੱਥੇ ਉਤੋਂ ਜ਼ੁਲਫ ਹਟਾਈ ਸੋਹਣੀਏ |
| [01:45.860] |
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ |
| [01:50.570] |
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ |
| [01:55.770] |
ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ |
| [02:01.430] |
ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ |
| [02:06.400] |
ਮਿੱਠੀ-ਮਿੱਠੀ ਪੀਣੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ |
| [02:11.430] |
ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ |
| [02:20.800] |
ਵੰਗ ਛਣਕੀ ਵਰਦਾ ਏ ਮੀਂਹ ਕੁੜੀਏ |
| [02:26.420] |
ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ |
| [02:31.430] |
ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ |
| [02:36.650] |
ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ |
| [02:41.750] |
|