| [00:00.000] |
作词 : Raj Ranjodh |
| [00:01.000] |
作曲 : Raj Ranjodh |
| [00:05.840] |
ਹੋ, ਅੱਗ ਲਾਈ ਆ tyre'an ਨੂੰ ਨੀ, ਆਉਂਦਾ-ਆਉਂਦਾ ਨੱਪੀ ਨੀ |
| [00:09.110] |
ਚੋਬਰਾਂ ਨੂੰ ਨਾ ਯਾਰ ਥਿਆਉਂਦਾ, police ਭਾਲ਼ਦੀ ਥੱਕੀ ਨੀ |
| [00:12.370] |
ਤੇਰੀ photo dashboard 'ਤੇ, ਤੂੰ ਮੇਰੇ ਲਈ lucky ਨੀ |
| [00:15.520] |
ਮਿਲ਼ਣ ਆਊਗਾ ਬਾਗ਼ੀ ਜੱਟ ਨੀ, gate ਖੋਲ੍ਹ ਕੇ ਰੱਖੀ ਨੀ |
| [00:19.230] |
ਹੋ, ਗੱਡੀ ਵਿੱਚ bass ਚੱਲਦਾ, bass ਚੱਲਦਾ |
| [00:22.530] |
ਮੁੰਡਾ full pace ਚੱਲਦਾ, pace ਚੱਲਦਾ |
| [00:25.680] |
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ |
| [00:28.960] |
ਮਿੱਤਰਾਂ 'ਤੇ case ਚੱਲਦਾ, case ਚੱਲਦਾ |
| [00:32.190] |
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ |
| [00:35.240] |
ਮਿੱਤਰਾਂ 'ਤੇ case ਚੱਲਦਾ, case ਚੱਲਦਾ |
| [00:39.400] |
ਨੀ ਤੂੰ ਕੁੜੀਏ supermodel, ਛੇ foot ਕੌਲ਼ੇ ਕੱਦ, ਕੁੜੇ |
| [00:42.370] |
ਤੈਨੂੰ ਜੋ approach ਕਰੂਗਾ, ਦਿਊਂ ਵਿਚਾਲ਼ੋਂ ਵੱਢ, ਕੁੜੇ |
| [00:45.490] |
ਅੱਖ ਰੱਖੀ ਆ top-notch ਤੇ mediocre ਛੱਡ, ਕੁੜੇ |
| [00:48.880] |
ਜੇ ਕੋਈ ਤੈਨੂੰ ਵਹਿਮ ਤਾਂ ਦੱਸਦੇ, ਜੱਟ ਦਿਊਗਾ ਕੱਢ, ਕੁੜੇ |
| [00:52.600] |
ਉੱਡਦੇ ਆਂ ਵਾਲ਼ ਤੇਰੇ ਨੀ ਜਿਉਂ bass ਚੱਲਦਾ |
| [00:55.540] |
ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ |
| [00:58.880] |
ਮਿੱਤਰਾਂ 'ਤੇ case ਚੱਲਦਾ, case ਚੱਲਦਾ |
| [01:03.820] |
♪ |
| [01:15.660] |
ਹੁੰਦੀ ਚਰਚਾ BBC 'ਤੇ ਗ਼ਦਰ ਤੇਰੇ ਪਿੰਡ ਠਾਲ਼ੇ ਦੀ |
| [01:18.660] |
ਚੰਬਲ਼ ਦਾ ਸੀ ਜਿਹੜਾ, ਜੱਟ ਨੇ ਸਿਰੀ ਨੱਪੀ ਮੇਰੇ ਸਾਲ਼ੇ ਦੀ |
| [01:21.820] |
ਤੇਰੇ ਪਿੱਛੇ ਵੱਜਦੀ ਗੇੜੀ, ਫਿਕਰ ਨਾ ਗਰਮੀ-ਪਾਲ਼ੇ ਦੀ |
| [01:24.950] |
ਸ਼ਿਵ ਨਾਲ਼ ਪੱਕੀ ਯਾਰੀ ਪੈ ਗਈ, ਪੇਸ਼ੀ ਸ਼ਹਿਰ ਬਟਾਲ਼ੇ ਦੀ |
| [01:29.130] |
Judge ਵੀ ਸੁਣਾਊ ਫੈਸਲਾ ਨੀ Raj ਵੱਲ ਦਾ |
| [01:31.970] |
ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ |
| [01:35.120] |
ਮੁੰਡਾ full pace ਚੱਲਦਾ, pace ਚੱਲਦਾ |
| [01:38.350] |
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ |
| [01:41.680] |
ਮਿੱਤਰਾਂ 'ਤੇ case ਚੱਲਦਾ, case ਚੱਲਦਾ |
| [01:44.630] |
ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ |
| [01:47.890] |
ਮਿੱਤਰਾਂ 'ਤੇ case ਚੱਲਦਾ, case ਚੱਲਦਾ |
| [01:52.360] |
|