|
Yeah! Ravraaz! |
|
RBS! |
|
ਹੋ ਕਰਦੀ ਜੇ ਮਾਨ ਤੂੰ study visa ਦਾ |
|
ਨੀ ਜੱਟ ਲਾਕੇ ਆਯਾ ਪੂਰੇ 40 ਲੱਖ ਨੀ |
|
ਕਹਿਕੇ refusee taunt ਮਾਰੇ ਸੋਨੀਏ |
|
ਨੀ ਕੱਢ ਦੇਣੇ ਤੇਰੇ ਮੈਂ ਭੁਲੇਖੇ ਝਟ ਨੀ |
|
ਓਹ ਦਿਨਾਂ ਵਿਚ game ਪੌਣੀ ਵੱਡੀ ਬਲੀਏ |
|
ਓਹ ਦਿਨਾਂ ਵਿਚ game ਪੌਣੀ ਵੱਡੀ ਬਲੀਏ |
|
ਬੋਹਤੀਆਂ ਮੈਂ ਲਮਿਆਂ ਤਰੀਕਾਂ ਵਾਲਾ ਨੀ |
|
(ਬੋਹਤੀਆਂ ਮੈਂ ਲਮਿਆਂ ਤਰੀਕਾਂ ਵਾਲਾ ਨੀ) |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ... (Yeah...) |
|
(ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) |
|
(ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) |
|
(ਹੋ ਇਕ ਮਹੀਨਾ ਰੁਲਿਆ ਮੈਂ ਰਾਹ ਦੇ ਵਿਚ ਨੀ) |
|
(2 ਮਹੀਨੇ ਲਾਯਾ ਪੂਰਾ camp ਬਲੀਏ) |
|
ਹੋ ਇਕ ਮਹੀਨਾ ਰੁਲਿਆ ਮੈਂ ਰਾਹ ਦੇ ਵਿਚ ਨੀ |
|
2 ਮਹੀਨੇ ਲਾਯਾ ਪੂਰਾ camp ਬਲੀਏ (ਹਾਂ...) |
|
ਓਹ 18 ਲੱਖ ਪੈਂਦੇ ਸਤੇ ਬੋਰਡ ਤਾਰਿਆ |
|
ਬਾਹਰ ਆਕੇ ਸਾਂਭ ਲਿਆ ਕੰਮ ਬਲੀਏ |
|
ਹੋ ਫਿਰਨੀ ਤੇ ਕੋਠੀ ਪੌਣੀ 3 ਮੰਜ਼ਲੀ |
|
ਹੋ ਫਿਰਨੀ ਤੇ ਕੋਠੀ ਪੌਣੀ 3 ਮੰਜ਼ਲੀ |
|
ਤੋੜ ਨਾ ਰਿਕਾੰਡ ਮੈਂ ਸ਼ਰੀਕਾਂ ਵਾਲਾ ਨੀ |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ |
|
(ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) |
|
(ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ) |
|
ਸੁਣਿਆ ਮੈਂ ਕੰਮ ਤੈਨੂੰ ਨਇਯੋ ਮਿਲਿਆ |
|
ਬਰਫ਼ਾਂ ਚ ਹੁੰਦੀ ਫਿਰਦੀ ਤੂੰ ਸੀਤ ਨੀ |
|
ਹੋ ਚੱਡ ਦੇ ਮਹੀਨੇ ਓਨੇ ਪਾਵਾਂ India |
|
ਜਿਨਿ ਤੇਰੀ ਇੱਕ sem' ਦੀ ਆ fees ਨੀ |
|
ਅਾਂ ਦਿਲ ਚ ਯਕੀਨ ਬਾਬੇ ਵਾਲਾ ਰੱਖਿਆ |
|
ਆਂ ਦਿਲ ਚ ਯਕੀਨ ਬਾਬੇ ਵਾਲਾ ਰੱਖਿਆ |
|
ਨੀ ਤੇਰੇ ਵਾਂਗੂ ਹੱਥਾਂ ਦੀਆਂ ਲੀਕਾਂ ਵਾਲਾ ਨੀ |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ |
|
ਦੇਖੀਂ ਚਲਦੇ ਟਰਾਲੇ LA ਤੋਂ Caneda ਨੂੰ |
|
ਨੀ Dollar'ਆਂ ਦੇ ਭਰਦੇਨੇ ਖੂ ਬਲੀਏ |
|
ਹੋ ਖਾਂਦੇ ਜੇੜੇ ਖਾਰ ਸਾਥੋਂ ਪਹਿਲੇ ਦਿਨ ਤੋਂ |
|
ਸਿੱਟਣੇ ਮੈਂ ਸਾਰੇ ਮੁਧੇ ਮੂੰਹ ਬਲੀਏ |
|
ਸ਼ੈਰੋਂ ਤੇਰੇ ਪਿੰਡ ਠੱਰੀ ਤੱਕ ਸੁਣ ਲਈਂ |
|
ਸ਼ੈਰੋਂ ਤੇਰੇ ਪਿੰਡ ਠੱਰੀ ਤੱਕ ਸੁਣ ਲਈਂ |
|
ਕਰਾਉਂਦਾ "Harmeet" ਕਿਵੇਂ ਲਾ ਲਾ ਲਾ ਲਾ ਨੀ |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ |
|
ਹੱਸਕੇ ਨਾ ਕੈਹਦੀ ਕਿਤੇ 2 ਨੰਬਰੀ |
|
ਨੀ ਮੁੰਡਾ ਪਿੰਡ ਵਿੱਚ ਬਜੇ ਅਮਰੀਕਾ ਵਾਲਾ ਨੀ... |