|
ਕਾਹਤੋਂ ਛੱਡ ਗਈ ਐਂ ਤੂੰ ਮੈਨੂੰ? |
|
ਕਾਹਤੋਂ ਰੋਕਿਆ ਨੀ ਮੈਂ ਤੈਨੂੰ? |
|
ਕਾਹਤੋਂ ਸਮਝ ਨਾ ਪਾਇਆ ਮੈਂ? |
|
ਕਾਹਤੋਂ ਦਿਲ 'ਚ ਵਸਾਇਆ ਤੈਨੂੰ? |
|
ਹੁਣ ਉੱਠਦੇ ਸਵਾਲ |
|
ਉੱਠਦੇ ਸਵਾਲ ਜਦ ਆਉਂਦੀ ਤੇਰੀ ਯਾਦ |
|
ਹੁਣ ਉੱਠਦੇ ਸਵਾਲ |
|
ਉੱਠਦੇ ਸਵਾਲ ਜਦ ਆਉਂਦੀ ਤੇਰੀ ਯਾਦ |
|
ਕਾਹਤੋਂ ਰੋਜ਼ ਤੇਰੀ ਯਾਦ ਮੈਨੂੰ ਆਵੇ? |
|
ਕਾਹਤੋਂ ਹੰਝੂ ਮੈਥੋਂ ਜਾਂਦੇ ਨਹੀਓਂ ਗਿਣ? |
|
ਕਾਹਤੋਂ ਅੱਖੀਆਂ 'ਚੋਂ ਦਰਦ ਨਾ ਜਾਵੇ, ਤੇਰੇ ਬਿਨ? |
|
ਨੀ ਦਿਲਾਂ ਵਿੱਚ ਤੂੰ ਵੱਸੀ ਐ |
|
ਤੈਨੂੰ ਭੁੱਲਿਆ ਵੀ ਨਾ ਮੈਥੋਂ ਜਾਵੇ |
|
ਨੀ ਦਿਲਾਂ ਵਿੱਚ ਤੂੰ ਵੱਸੀ ਐ |
|
ਸਵਾਲ ਇਹੀ ਮੈਨੂੰ ਸਮਝ ਨਾ ਆਵੇ |
|
ਕਾਹਤੋਂ ਹੋਇਆ ਨਹੀਂ ਪਿਆਰ ਦੁਬਾਰਾ? |
|
ਕਾਹਤੋਂ ਦਿਲ ਨੂੰ ਨਾ ਲੱਗੇ ਕੋਈ ਪਿਆਰਾ? |
|
ਕਾਹਤੋਂ ਜਿੰਦ ਸਾਡੀ ਓਥੇ ਰੁੱਕੀ ਆ? |
|
"ਜਿੱਥੇ ਆਖਰੀ ਸੀ ਹੋਈ ਮੁਲਾਕਾਤ" |
|
ਕਾਹਤੋਂ ਕੱਲਾ ਪੈਣਾ ਰਹਿਣ? ਦਰਦਾਂ ਨੂੰ ਸਹਿਣਾ |
|
ਫੁਕਾਂ ਕਿਵੇਂ ਯਾਦਾਂ ਨੂੰ? ਦਿਲ ਮੰਨਦਾ ਨਹੀਂ ਕਹਿਣਾ |
|
ਤੇਰੇ ਨੇ ਜੋ ਨੈਣਾਂ, ਸੋਵਾਂ ਕਿਵੇਂ ਰਾਤਾਂ ਨੂੰ? |
|
ਹੁਣ ਉੱਠਦੇ ਸਵਾਲ |
|
ਉੱਠਦੇ ਸਵਾਲ, ਜਦ ਆਉਂਦੀ ਤੇਰੀ ਯਾਦ |
|
ਹੁਣ ਉੱਠਦੇ ਸਵਾਲ |
|
ਉੱਠਦੇ ਸਵਾਲ, ਜਦ ਆਉਂਦੀ ਤੇਰੀ ਯਾਦ |
|
ਕਾਹਤੋਂ ਰੋਜ਼ ਤੇਰੀ ਯਾਦ ਮੈਨੂੰ ਆਵੇ? |
|
ਕਾਹਤੋਂ ਹੰਝੂ ਮੈਥੋਂ ਜਾਂਦੇ ਨਹੀਓਂ ਗਿਣ? |
|
ਕਾਹਤੋਂ ਅੱਖੀਆਂ 'ਚੋਂ ਦਰਦ ਨਾ ਜਾਵੇ, ਤੇਰੇ ਬਿਨ? |
|
ਮੈਨੂੰ ਦੱਸ ਦੇ ਜਵਾਬ, ਮੈਨੂੰ ਦੱਸ ਦੇ ਜਵਾਬ |
|
ਮੈਨੂੰ ਦੱਸ ਦੇ ਜਵਾਬ, ਮੈਨੂੰ ਦੱਸ ਦੇ ਜਵਾਬ |
|
ਛੱਡ ਕੇ ਕਿਉਂ ਗਈ ਮਰਜਾਣੇ ਨੂੰ? |
|
ਦੁਨੀਆ ਦੇ ਤਾਨੇ ਹੁਣ ਖਾਣ ਨੂੰ |
|
ਦੇ ਗਈ ਤੂੰ ਹੰਝੂ ਮਰ ਜਾਣੇ ਨੂੰ, ਦਿਲਾਂ 'ਚ ਦਬਾਉਣੇ ਨੂੰ |
|
ਕਾਹਤੋਂ ਤੂੰ ਖੋਹ ਲਏ ਚੈਨ ਮੇਰੇ? |
|
ਰਹਿ ਗਏ ਹੁਣ ਗ਼ਮ ਮੇਰੇ ਨਾਲ |
|
ਤੇਰੇ ਨਾਲ ਇਦਾਂ ਜਦੋਂ ਹੋਜੂਗਾ |
|
ਫਿਰ ਤੂੰ ਵੀ ਪੁੱਛੇਂਗੀ ਸਵਾਲ |
|
ਕਾਹਤੋਂ ਰੋਜ਼ ਤੇਰੀ ਯਾਦ ਮੈਨੂੰ ਆਵੇ? |
|
ਕਾਹਤੋਂ ਹੰਝੂ ਮੈਥੋਂ ਜਾਂਦੇ ਨਹੀਓਂ ਗਿਣ? |
|
ਕਾਹਤੋਂ ਅੱਖੀਆਂ 'ਚੋਂ ਦਰਦ ਨਾ ਜਾਵੇ, ਤੇਰੇ ਬਿਨ? |
|
ਨੀ ਦਿਲਾਂ ਵਿੱਚ ਤੂੰ ਵੱਸੀ ਐ |
|
ਤੈਨੂੰ ਭੁੱਲਿਆ ਵੀ ਨਾ ਮੈਥੋਂ ਜਾਵੇ |
|
ਨੀ ਦਿਲਾਂ ਵਿੱਚ ਤੂੰ ਵੱਸੀ ਐ |
|
ਸਵਾਲ ਇਹੀ ਮੈਨੂੰ ਸਮਝ ਨਾ ਆਵੇ |