|
ਓਹ ਜਿੰਨੀਆਂ ਦੁਬਈ ਚ ਖਜੂਰਾਂ ਅੱਲੜੇ |
|
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ |
|
ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ |
|
ਓਹ ਜਿੰਨੀਆਂ ਦੁਬਈ ਚ ਖਜੂਰਾਂ ਅੱਲੜੇ |
|
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ |
|
ਢਿੱਲੋਂ ਅਤੇ ਇਸ਼ਨਾਨ ਦੀ ਜੁਮਸ ਜੋੜੀ ਨੇ |
|
ਢਿੱਲੋਂ ਇਸ਼ਨਾਨ 'ਆਂ ਆਲੇ ਦੀ ਜੁਮਸ ਜੋੜੀ ਨੇ |
|
ਤਹਿਲਕਾ ਰਾਜ ਵਿਚ ਠਾਲ ਰੱਖਿਆ |
|
(ਤਹਿਲਕਾ ਰਾਜ ਵਿਚ ਠਾਲ ਰੱਖਿਆ) |
|
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ |
|
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ |
|
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ |
|
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ |
|
ਓਹ ਭਾਵਨਾ ਜੀ ਚੱਡ ਹੀ ਜਵਾਨ ਹੋਣ ਦੀ |
|
ਪੱਬ ਜੀ ਤੋ ਮਾੜੀ ਤੋੜ ਤੇਰੇ ਫ਼ੋਨ ਦੀ |
|
ਓਹ ਜੱਟ ਦੇ ਭੀੜ ਵਿਚ ਜਿੰਨੇ ਸਿਰ ਫਿਰੇ ਨੇ |
|
ਸ਼ੋਂਕੀ ਆ ਮੰਡੀਰ ਸਾਰੀ ਤੋੜੀ ਲੈਣ ਦੀ |
|
(ਸ਼ੋਂਕੀ ਆ ਮੰਡੀਰ ਸਾਰੀ ਤੋੜੀ ਲੈਣ ਦੀ) |
|
ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ |
|
ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ |
|
ਪਾਪ ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ |
|
(ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ) |
|
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ |
|
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ |
|
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ |
|
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ |
|
ਨਿੱਤ ਨਵੀਂ ਉਦਾਹਰਨ ਬਨੌਣ ਵਾਲੇਆ |
|
ਖੰਨਾ-ਖੰਨਾ ਗੀਤਾਂ ਚ ਕਰੋਨ ਵਾਲੇਆ, ਖੰਨਾ-ਖੰਨਾ |
|
ਲੇਖ ਜਿੱਤ ਜਾਂਦੇ ਲੈਣ ਤੋਂ ਹਰੌਣ ਵਾਲੇਆ |
|
ਖੱਟੀ ਜੁੱਰਤਾਂ ਦੀ ਖਾਂਦੇ ਭਾਵੇਂ ਗਾਉਣ ਵਾਲੇਆ |
|
ਹੋ ਬੰਦਾ ਮੂਰੇ ਵਾਲਾ ਜਿਨਾ ਚੀਰ ਬੌਸ ਨਾ ਬਣੇ |
|
ਓਹ ਬਸ ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ |
|
(ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ) |
|
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ |
|
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ |
|
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ |
|
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ |
|
ਡੋਲਾ ਜਿਮ ਦਾ ਐ ਆਦਿ ਜੌ ਭਾਫ਼ ਛਡ ਦਾ ਐ |
|
ਮੁੰਡਾ ਪਿੰਡ ਦੀ ਵੀਹੀ ਚੋਂ ਜੈਗੁਆਰ ਕੱਡ ਦਾ ਐ |
|
ਸ਼ੋਂਕ ਸਾਰੇ ਹੀ ਦਲੇਰਾਂ ਵਾਲੇ ਪਾਲੇ ਜੱਟ ਨੇ |
|
ਕੁੱਤਾ ਰੱਖਿਆ ਐ ਓਹ ਜੌ ਬੁਰਕ ਵੱਡ ਦਾ ਐ |
|
(ਕੁੱਤਾ ਰੱਖਿਆ ਐ ਓਹ ਜੌ ਬੁਰਕ ਵੱਡ ਦਾ ਐ) |
|
ਲੋੜ ਬੰਦਾ ਲਈ ਐ ਬੈਂਕ ਵਿਚ ਨਕਦ ਜੱਟ ਦਾ |
|
ਲੋੜ ਬੰਦਾ ਲਈ ਐ ਬੈਂਕ ਵਿਚ ਨਕਦ ਜੱਟ ਦਾ |
|
ਠੱਗਾਂ ਠੋਰਾਂ ਲਈ ਏ ਅੱਖ ਚ ਜਲਾਲ ਰੱਖਿਆ |
|
(ਠੋਰਾਂ ਲਈ ਏ ਅੱਖ ਚ ਜਲਾਲ ਰੱਖਿਆ) |
|
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ |
|
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ |
|
ਵੈਹਮ ਦਾ ਇਲਾਜ ਪੀ ਜੀ ਆਈ ਵੀ ਨੀ ਹੁੰਦਾ |
|
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ |