| [00:05.75] |
Desi Crew, Desi Crew, Desi Crew |
| [00:10.87] |
ਆਹ, ਮਾੜ੍ਹਾ ਜਾ Jigar ਨੂੰ ਸੁਣਕੇ |
| [00:13.02] |
ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ |
| [00:18.81] |
ਓ, ਪਾਈਆਂ ਨੇ plazoo ਉੱਤੇ ਰੌਂਦਾ ਦੀਆਂ ਬੂਟੀਆਂ (plazoo ਉੱਤੇ ਰੌਂਦਾ ਦੀਆਂ ਬੂਟੀਆਂ) |
| [00:25.01] |
ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ |
| [00:27.94] |
ਪਾਈਆਂ ਨੇ plazoo ਉੱਤੇ ਰੌਂਦਾ ਦੀਆਂ ਬੂਟੀਆਂ |
| [00:32.96] |
ਓ, ਠਾਠਾਂ ਮਾਰਦੀ ਦਲੇਰੀ ਨਾਰ ਦੀ, ਮੁੱਖ ਵੇਖਿਆ ਮੈਂ red ਚੰਨ ਦਾ |
| [00:39.72] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [00:45.42] |
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ |
| [00:51.13] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [00:56.91] |
(ਹੋ-ਹੋ) |
| [01:08.88] |
ਚਰਖ਼ਾ ਵੀ ਜਾਣਦੀ ਤੇ Gypsy ਵੀ ਜਾਣਦੀ (Gypsy ਵੀ ਜਾਣਦੀ) |
| [01:14.92] |
ਓ, ਕਦੇ-ਕਦੇ ਸ਼ੌਂਕ ਨਾਲ਼ ਬੁਣਾ ਮੰਜੀ ਬਾਣ ਦੀ (ਬੁਣਾ ਮੰਜੀ ਬਾਣ ਦੀ) |
| [01:20.63] |
ਹੋ, ਗੱਬਰੂ ਦੀ ਪਿੰਡ 'ਚ ਚੜ੍ਹਾਈ ਜਾਨੇ ਮੇਰੀਏ |
| [01:24.03] |
ਜਿਵੇਂ ਆ ਚੜ੍ਹਾਈ bollywood ਵਿੱਚ ਖਾਨ ਦੀ (ਜਿਵੇਂ ਆ ਚੜ੍ਹਾਈ bollywood ਵਿੱਚ ਖਾਨ ਦੀ) |
| [01:29.58] |
ਮੈਂ ਅੱਖ ਦੱਬਕੇ ਕੜਾਕ ਕਰਣੈ, ਵੇ ਜੱਟਾ ਅਗਲਾ step fun ਦਾ |
| [01:35.15] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [01:40.89] |
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ |
| [01:47.04] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [02:04.49] |
ਹੋ, councling'an ਜੱਟੀ ਦੀਆਂ ਮਿੱਤਰਾਂ ਨੇ ਕੀਤੀਆਂ |
| [02:10.37] |
ਓ, ਨਖ਼ਰੋ ਨੇ ਲੰਡੂਆਂ ਤੋਂ ਝੱਲੀਆਂ ਨੀ ਸੀਟੀਆਂ |
| [02:16.18] |
ਮੈਂ Jigar ਦੇ ਜ਼ਿਗਰ ਤੇ ਏਸੇ ਗੱਲੋਂ ਮਰਦੀ |
| [02:19.38] |
ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ (ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ) |
| [02:25.10] |
ਹੋ, ਨਾਲ਼ੇ ਵੈਰੀਆਂ ਦੀ ਕੰਧ ਤਿੜਕੂ, ਵੇ ਨਾਲ਼ੇ ਪਰਦਾ ਫ਼ਟੂਗਾ ਕੰਨ ਦਾ |
| [02:30.14] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [02:36.17] |
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ |
| [02:41.97] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [02:48.26] |
(Yeah, yeah) |
| [02:54.01] |
ਆਹੀ ਗੱਲਾਂ ਕਰਕੇ, ਤੇਰੇ ਤੇ ਗਈ ਆਂ ਡੁੱਲ ਵੇ (ਤੇਰੇ ਤੇ ਗਈ ਆਂ ਡੁੱਲ ਵੇ) |
| [03:00.44] |
ਓ, ਸੂਟਾਂ ਦੀ ਥਾਂ ਲੈਕੇ ਆਉਣੈ ਕਾਰਤੂਸ ਮੁੱਲ ਵੇ (ਕਾਰਤੂਸ ਮੁੱਲ ਵੇ) |
| [03:05.62] |
ਹੋ, ਤੇਰੇ ਨਾਲ਼ ਲੱਗੀ ਦੀ ਤਾਂ ਖੁਸ਼ੀ ਬੜੀ ਜੱਟ ਨੂੰ |
| [03:09.07] |
Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ (Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ) |
| [03:14.51] |
ਹੋ, ਜਿਹੜਾ ਛਿੱਤਰਾਂ ਦੀ ਭਾਸ਼ਾ ਜਾਣਦਾ, ਵੇ ਉਹ ਗੱਲਾਂ ਨਾਲ਼ ਕਿੱਥੇ ਮੰਨਦਾ |
| [03:20.45] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [03:26.18] |
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ |
| [03:31.43] |
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ |
| [03:39.69] |
|