| [00:06.63] |
Desi crew... |
| [00:08.80] |
|
| [00:12.25] |
ਓਹ face beauty ਦਿੱਸ ਦਿਆ zoom ਕਰ ਕੇ |
| [00:15.10] |
ਦੀਲ ਦੀ beauty ਗੱਲਾਂ ਦੱਸ ਦਿਆਂ ਨੇ |
| [00:18.31] |
ਓਹ ਚਰਚੇ ਹੁੰਦੇ ਆ ਸਾਡੀ ਯਾਰੀ ਦਜੇਡ |
| [00:21.44] |
ਜੇ ਹੁੰਦੀਆਂ ਤਰੀਫ ਤੇਰੀ ਅੱਖ ਦੀਆਂ ਨੇ |
| [00:24.30] |
ਓਹ sorry surry thank you ਕਦੇ ਨੇ ਆਖਦੇ |
| [00:26.94] |
ਤੇ ਦੂਜੀ ਗੱਲ ਕਦੇ ਕਹਿੰਦੇ ਨਾਂ please ਨੇ |
| [00:30.42] |
ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ |
| [00:32.87] |
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ |
| [00:35.91] |
ਵੀ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ |
| [00:39.23] |
ਓਹ ਜੱਟਾਂ ਦੇ ਵੀ ਪੁੱਤ master piece ਨੇ |
| [00:42.42] |
ਓਹ ਨਖਰੋਂ ਨੀ ਪੱਟੀ ਜਾਣੀ ਤੇਰੇ ਕੋਲੋਂ ਵੇ |
| [00:45.23] |
ਸਿਰੇ ਦੇ ਲੰਗੋੜੀਆਂ ਨੂੰ ਪੱਟੀ ਫਿਰਦਾ ਏ |
| [00:48.21] |
ਵੇ ਓਹਨਾ ਚੀਰ ਟੈਮ ਚਕਣੇ ਦਾ ਫਾਇਦਾ ਨੀ |
| [00:51.64] |
ਜਿਨਾ ਚਿਰ ਵੇਲਡਾ ਨੂੰ ਚੱਕੀ ਫਿਰਦਾ ਐਂ |
| [00:54.48] |
ਜੌ ਬਾਹਲੀ ਹਰਮੇਸ਼ ਜੀ ਦਿਖਾਉਂਦਾ ਫਿਰਦੇ ਐਂ |
| [00:57.10] |
ਮੈਂ ਕਰਤੇ smoke ਅੱਖਾਂ ਨਾਲ fareez ਨੇ |
| [01:00.58] |
ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ |
| [01:03.18] |
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ |
| [01:06.05] |
ਓਏ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ |
| [01:09.24] |
ਓਹ ਜੱਟਾਂ ਦੇ ਵੀ ਪੁੱਤ master piece ਨੇ |
| [01:13.02] |
|
| [01:24.59] |
ਓਹ ਸ਼ੇਰਾ ਨਾਲ ਸ਼ੇਰਾ ਨੇ ਸ਼ਿਕਾਰ ਖੇਡਣਾ |
| [01:27.24] |
ਮਿੱਤਰਾਂ ਦਾ ਸ਼ੋਂਕ ਖਾਨਦਾਨੀ ਬਲੀਏ |
| [01:30.51] |
ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ |
| [01:33.69] |
ਬ੍ਥਿੰਡੇ ਆਲਾ ਚੱਡੇ ਅਸਮਾਨੀ ਬਲਿਏ |
| [01:36.65] |
ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ |
| [01:39.62] |
ਬ੍ਥਿੰਡੇ ਆਲਾ ਚੱਡੇ ਅਸਮਾਨੀ ਬਲਿਏ |
| [01:42.32] |
ਓਹ ਖੂਨ ਚ ਚਲਾਕੀਆਂ ਦੇ ਕਣ ਸ਼ਿੱਟ ਨਾ |
| [01:45.34] |
ਪੂਰੀ ਵਫਾਦਾਰੀ ਦੇ ਆ ਬੀਜੇ ਬੀਜ ਨੇ |
| [01:48.38] |
ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ |
| [01:51.24] |
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ |
| [01:53.28] |
ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ |
| [01:57.84] |
ਓਹ ਜੱਟਾਂ ਦੇ ਵੀ ਪੁੱਤ master piece ਨੇ |
| [02:00.34] |
ਓਹ ਮੇਰੇ ਲਈ ਏਹ ਗੱਲਾਂ ਸਬ ਜਾਲਿ ਨੇ |
| [02:03.39] |
ਜੇਡਾ ਭਰਵਾਭ ਜਾ ਤੂੰ ਪਾਈ ਜਾਨਾ ਏ |
| [02:06.69] |
ਓਹ ਕੁੜੀ ਦੇ ਵੀ ਕੇਡਾ ਮੁਕ ਦੇ ਆ ਚਰਚੇ |
| [02:09.65] |
ਕਪਤਾਨ-ਕਪਤਾਨ ਤੂੰ ਕਰਾਈ ਜਾਂਦਾ ਜੇ |
| [02:12.64] |
ਵੇ ਵੈਲੀਆਂ ਚ ਤੇਨੂੰ ਉਸਤਾਦ ਆਖਦੇ |
| [02:15.71] |
ਕਰਦੀ ਕੁੜੀਆਂ ਜਟੀ ਦੀ ਰੀਸ ਨੇ |
| [02:18.73] |
ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ |
| [02:21.36] |
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ |
| [02:24.65] |
ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ |
| [02:27.75] |
ਓਹ ਜੱਟਾਂ ਦੇ ਵੀ ਪੁੱਤ master piece ਨੇ |
| [02:30.80] |
Master piece ਨੇ... |
| [02:37.68] |
|
| [02:41.26] |
Master piece ਨੇ... |
| [02:42.90] |
ਵੇ ਸ਼ੱਕ ਜਾਨਾ ਫੂਕ ਨਇਓ ਮਾੜਾ ਦੀਲ ਦਾ |
| [02:45.79] |
ਜੱਟ ਬਿੱਲੋ ਏਨਾ ਸਸਤਾ ਨੀ ਮਿਲ਼ਦਾ |
| [02:48.76] |
ਓਹ ਯਾਰਾਂ ਪਿੱਛੇ ਕੱਢੇ ਤੂੰ stand ਦੇਖ ਲੀਂ |
| [02:51.88] |
ਓਹ ਪਤਾ ਮੈਨੂੰ ਜਿੱਥੇ ਖੱਡਗਿਆ ਨੀ ਹਿੱਲ ਦਾ |
| [02:54.97] |
ਓਹ ਤੇਰੇ ਰੰਗ ਵਾਂਗੂੰ ਨੀਤ ਸਾਫ ਮੁੰਡੇ ਦੀ |
| [02:57.82] |
ਵੇ ਤੇਨੂੰ ਦੀਲ ਹਾਰ ਨੇ ਦਾ ਏਹੀ reason ਏ |
| [03:00.82] |
ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ |
| [03:03.47] |
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ |
| [03:06.36] |
ਵੀ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ |
| [03:09.64] |
ਓਹ ਜੱਟਾਂ ਦੇ ਵੀ ਪੁੱਤ master piece ਨੇ |
| [03:11.33] |
|