|
ਜਦੋਂ ਮਾਰਿਆ ਗੱਲੀ ਚ ਲਲਕਾਰਾ |
|
ਗੁਆਂਢ ਸਾਰਾ ਲੁੱਕਦਾ ਫਿਰੇ |
|
ਓ ਦੇਸੀ ਜੱਟ ਨੂੰ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਓ ਦੇਸੀ ਜੱਟ ਨੂੰ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਅਸੀਂ ਦਿਲ ਚ ਕਦੇ ਨਹੀਂ ਮੈਲ ਰੱਖਦੇ |
|
ਤੂੰ ਫਿਕਰ ਨਾ ਕਰ ਕੁੜੀਏ |
|
ਨੀ ਪੁੱਤ ਜੱਟਾਂ ਦੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |
|
ਨੀ ਪੁੱਤ ਜੱਟਾਂ ਦੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |
|
ਤੇੜ ਧੁਆਂ ਚਾਦਰਾ ਤੇ ਜੁੱਤੀ ਕੜਵੀਂ |
|
ਪਾਈ ਜੁੱਤੀ ਕੜਵੀਂ |
|
ਗਲ ਚ ਤਵਿਤੀ ਪੱਗ ਲੱੜ ਛੱਡਵੀਂ |
|
ਪੱਗ ਲੱੜ ਛੱਡਵੀਂ |
|
ਗਲ ਚ ਤਵਿਤੀ ਪੱਗ ਲੱੜ ਛੱਡਵੀਂ |
|
ਪੱਗ ਲੱੜ ਛੱਡਵੀਂ |
|
ਨਾਲੇ ਪਾਈ ਜਾਵੇ ਢੋਲ ਉੱਤੇ ਬੋਲੀਆਂ ਤੇ ਉਰੀ ਵਾਂਗੂ ਘੁੱਗਦਾ ਫਿਰੇ |
|
ਓ ਦੇਸੀ ਜੱਟ ਨੂੰ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਓ ਦੇਸੀ ਜੱਟ ਨੂੰ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਖੁਸ਼ੀਆਂ ਦੇ ਦਿਨ ਓੰਦੇ ਕਰਮਾਂ ਦੇ ਨਾਲ |
|
ਚਨੋ ਕਰਮਾਂ ਦੇ ਨਾਲ |
|
ਨੱਚ ਨੱਚ ਗਿੱਧੇ ਵਿੱਚ ਪਾਦੇ ਤੂੰ ਧਮਾਲ |
|
ਬਿਲੋ ਪਾਦੇ ਤੂੰ ਧਮਾਲ |
|
ਨੱਚ ਨੱਚ ਗਿੱਧੇ ਵਿੱਚ ਪਾਦੇ ਤੂੰ ਧਮਾਲ |
|
ਬਿਲੋ ਪਾਦੇ ਤੂੰ ਧਮਾਲ |
|
ਤੂੜਾਂ ਪੱਟ ਦੇ ਨਾ ਡਰ ਹੁੰਦੇ ਜੱਟ ਦੇ ਭਥੇਰਾ ਖੁਲਾ ਘਰ ਕੁੜੀਏ |
|
ਨੀ ਪੁੱਤ ਜੱਟਾਂ ਦੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |
|
ਨੀ ਪੁੱਤ ਜੱਟਾਂ ਦੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |
|
ਸੁਣਿਆ ਸ਼ਰਾਬੀ ਹੁੰਦੇ ਸੱਚ ਬੋਲਦੇ |
|
ਸਦਾ ਸੱਚ ਬੋਲਦੇ |
|
ਡਰ ਲੱਗੇ ਪਿਆਰ ਦਾ ਨਾ ਭੇਦ ਖੋਲਦੇ |
|
ਨਾ ਕਦੇ ਭੇਦ ਖੋਲਦੇ |
|
ਡਰ ਲੱਗੇ ਪਿਆਰ ਦਾ ਨਾ ਭੇਦ ਖੋਲਦੇ |
|
ਨਾ ਕਦੇ ਭੇਦ ਖੋਲਦੇ |
|
ਪੂਰੀ ਗਿੱਧੇ ਚ ਨਚਾਵਾਂ ਬਾ ਫੜਕੇ |
|
ਨੀ ਸਾਹਾਂ ਮੇਰਾ ਸੁੱਕਦਾ ਫਿਰੇ |
|
ਓ ਦੇਸੀ ਜੱਟ ਨੂੰ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਓ ਦੇਸੀ ਜੱਟ ਨੂੰ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਪਿੰਡ ਭਗਤੇਵਾਲਾ ਦਾ ਬੋਲ ਜਾਣਦਾ ਪੱਗੋਨੇ |
|
ਬੋਲ ਜਾਣਦਾ ਪੱਗੋਨੇ |
|
ਭਾਵੇਂ ਰਾਂਝੇ ਵਾਂਗੂ ਪੈਨ ਕੰਨ ਪੜਵਾਉਣੇ |
|
ਪੈਨ ਕੰਨ ਪੜਵਾਉਣੇ |
|
ਪਾਵੇਂ ਰਾਂਝੇ ਵਾਂਗੂ ਪੈਨ ਕੰਨ ਪੜਵਾਉਣੇ |
|
ਪੈਨ ਕੰਨ ਪਰਵੋਨੇ |
|
ਹੈ ਪਿਆਰ ਲਈ ਤੇ ਸੋਣੇ ਦਿਲਦਾਰ ਲਾਹੀ |
|
ਜਾਵਾਂਗੇ ਅਸੀਂ ਮਰ ਕੁੜੀਏ |
|
ਨੀ ਪੁੱਤ ਜੱਟਾਂ ਦੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |
|
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ |
|
ਨੀ ਗਲੀਆਂ ਚ ਭੂਕਦਾ ਫਿਰੇ |
|
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ |
|
ਨਾ ਐਵੇਂ ਸਾਥੋਂ ਡਰ ਕੁੜੀਏ |